ਜਲੰਧਰ ''ਚ ਪਾਕਿਸਤਾਨ ਖਿਲਾਫ ਜ਼ੋਰਦਾਰ ਪ੍ਰਦਰਸ਼ਨ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

Friday, Feb 15, 2019 - 11:15 PM (IST)

ਗੁਰਦਾਸਪੁਰ— ਪੁਲਵਾਮਾ 'ਚ ਅੱਤਵਾਦੀ ਹਮਲੇ ਦੌਰਾਨ ਦੀਨਾਨਗਰ ਦਾ ਮਨਿੰਦਰ ਸਿੰਘ ਸ਼ਹੀਦ 
ਰੋਪੜ— ਰੋਪੜ ਦਾ ਕੁਲਵਿੰਦਰ ਸਿੰਘ ਹੋਇਆ ਪੁਲਵਾਮਾ 'ਚ ਸ਼ਹੀਦ   
ਮੋਗਾ— ਮੋਗਾ ਦਾ ਜੈਮਲ ਸਿੰਘ ਸ਼ਹੀਦ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ    
ਤਰਨਤਾਰਨ— ਪੁਲਵਾਮਾ 'ਚ ਸ਼ਹੀਦ ਹੋਏ ਸੁਖਜਿੰਦਰ ਸਿੰਘ ਦੇ ਘਰ ਛਾਇਆ ਮਾਤਮ
ਪਠਾਨਕੋਟ— ਪੁਲਵਾਮਾ ਅੱਤਵਾਦੀ ਹਮਲੇ 'ਤੇ ਬਣਦੀ ਕਾਰਵਾਈ ਕਰੇ ਸਰਕਾਰ : ਜਾਖੜ
ਲੁਧਿਆਣਾ— ਪੁਲਵਾਮਾ ਅੱਤਵਾਦੀ ਹਮਲਾ, ਮੁਸਲਿਮ ਭਾਈਚਾਰੇ ਨੇ ਫੂਕਿਆ ਇਮਰਾਨ ਖਾਨ ਦਾ ਪੁਤਲਾ
ਅੰਮ੍ਰਿਤਸਰ— ਵਿਦਿਆਰਥੀਆਂ ਨੇ ਸ਼ਹੀਦਾਂ ਨੂੰ ਦਿੱਤੀ ਨਿੱਘੀ ਸ਼ਰਧਾਂਜਲੀ
ਮਾਨਸਾ— ਮਾਨਸਾ 'ਚ ਭਾਜਪਾ ਆਗੂਆਂ ਨੇ ਫੂਕਿਆ ਪਾਕਿ ਦਾ ਝੰਡਾ
ਜਲੰਧਰ— ਜਲੰਧਰ 'ਚ ਪਾਕਿਸਤਾਨ ਖਿਲਾਫ ਜ਼ੋਰਦਾਰ ਪ੍ਰਦਰਸ਼ਨ
ਬਰਨਾਲਾ— ਬਰਨਾਲਾ 'ਚ ਪਾਕਿਸਤਾਨ ਖਿਲਾਫ ਜ਼ਬਰਦਸਤ ਪ੍ਰਦਰਸ਼ਨ
ਬਠਿੰਡਾ— ਭਾਜਪਾ ਯੂਵਾ ਮੋਰਚਾ ਨੇ ਫੂਕਿਆ ਪਾਕਿਸਤਾਨ ਦਾ ਪੁਤਲਾ
ਫਿਰੋਜਪੁਰ— ਭਾਜਪਾ ਵਰਕਰਾਂ ਤੇ ਵਪਾਰ ਮੰਡਲ ਨੇ ਫੂਕਿਆ ਪਾਕਿਸਤਾਨ ਦਾ ਝੰਡਾ
ਸੰਗਰੂਰ— ਭਾਜਪਾ ਵਰਕਰਾਂ ਨੇ ਫੂਕਿਆ ਪਾਕਿਸਤਾਨ ਦਾ ਪੁਤਲਾ, ਕੀਤੀ ਜੰਮ ਕੇ ਨਾਅਰੇਬਾਜੀ
ਫਰੀਦਕੋਟ— ਤਿੰਨ ਸਿੱਖ ਨੌਜਵਾਨਾਂ ਨੂੰ ਮਿਲੀ ਉਮਰਕੈਦ ਦੀ ਸਜ਼ਾ ਦਾ ਵਿਰੋਧ
ਮੁਕਤਸਰ— ਆਮ ਆਦਮੀ ਪਾਰਟੀ ਵਲੋਂ ਬਿਜਲੀ ਅੰਦੋਲਨ ਸ਼ੁਰੂ
ਹੁਸ਼ਿਆਰਪੁਰ— ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਨੂੰ ਵਕੀਲਾਂ ਨੇ ਦਿੱਤੀ ਸ਼ਰਧਾਂਜਲੀ
ਪਟਿਆਲਾ— ਪਟਿਆਲਾ 'ਚ ਸ਼ੁਰੂ ਹੋਵੇਗਾ ਹੈਰੀਟੇਜ ਫੈਸਟੀਵਲ ਤੇ ਕਰਾਫਟ ਮੇਲਾ
ਫਾਜ਼ਿਲਕਾ— ਕਿਸਾਨਾਂ ਨੂੰ ਜਾਗਰੂਕ ਕਰਨ ਲਈ ਲਗਾਇਆ ਕੈਂਪ
ਫਤਿਹਗੜ੍ਹ ਸਾਹਿਬ— ਅਮਨੀਤ ਕੌਂਡਲ ਨੇ ਸੰਭਾਲਿਆ ਐੱਸ. ਐੱਸ.ਪੀ. ਦਾ ਅਹੁਦਾ
ਮੋਹਾਲੀ— ਹਰਚਰਣ ਸਿੰਘ ਭੁੱਲਰ ਬਣੇ ਮੋਹਾਲੀ ਦੇ ਐੱਸ. ਐੱਸ. ਪੀ.
ਨਵਾਂਸ਼ਹਿਰ— 20 ਫਰਵਰੀ ਨੂੰ ਨਵਾਂਸ਼ਹਿਰ 'ਚ ਲਗੇਗਾ ਰੁਜ਼ਗਾਰ ਮੇਲਾ
ਕਪੂਰਥਲਾ— ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਨੇ ਕੰਮਕਾਜ ਰੱਖਿਆ ਠੱਪ
 


Related News