ਬਠਿੰਡਾ ''ਚ ਕਿਸਾਨਾਂ ਨੇ ਘੇਰਿਆ ਡੀ.ਸੀ. ਦਫਤਰ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
Monday, Dec 17, 2018 - 11:47 PM (IST)
ਫਿਰੋਜ਼ਪੁਰ— ਪੰਚਾਇਤੀ ਚੋਣਾਂ : ਨਾਮਜ਼ਦਗੀ ਭਰਨ ਆਏ ਦੋ ਗੁਟਾਂ 'ਚ ਝੜਪ
ਮੋਹਾਲੀ— ਸਿੱਧੂ ਮੂਸੇਵਾਲਾ ਦਾ ਸ਼ੋਅ ਦੇਖਣ ਆਏ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ
ਤਰਨਤਾਰਨ— ਕਾਂਗਰਸੀਆਂ 'ਤੇ ਪੁਲਸ ਦਾ ਲਾਠੀਚਾਰਜ
ਗੁਰਦਾਸਪੁਰ— ਸੁਖਜਿੰਦਰ ਰੰਧਾਵਾ ਖਿਲਾਫ ਸਕੇ ਭਰਾ ਨੇ ਖੋਲਿਆ ਮੋਰਚਾ
ਲੁਧਿਆਣਾ— ਸੱਜਣ ਕੁਮਾਰ ਨੂੰ ਸਜ਼ਾ, '84 ਦੰਗਾਂ ਪੀੜਤ ਪਰਿਵਾਰਾਂ 'ਚ ਖੁਸ਼ੀ ਦੀ ਲਹਿਰ
ਮੁਕਤਸਰ— ਮੋਟਰਸਾਈਕਲ ਚੋਰ ਗਿਰਹੋ ਦੇ ਪੰਜ ਮੈਂਬਰ ਗ੍ਰਿਫਤਾਰ, 18 ਵਾਹਨ ਬਰਾਮਦ
ਕਪੂਰਥਲਾ— 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ 7 ਜਨਵਰੀ ਤੋਂ ਸ਼ੁਰੂ ਹੋਵੇਗੀ ਸ਼ਬਦ ਗੁਰੂ ਯਾਤਰਾ
ਬਠਿੰਡਾ— ਬਠਿੰਡਾ 'ਚ ਕਿਸਾਨਾਂ ਨੇ ਘੇਰਿਆ ਡੀ.ਸੀ. ਦਫਤਰ
ਹੁਸ਼ਿਆਰਪੁਰ— ਲੁਟੇਰਾ ਗਿਰੋਹ ਦੇ ਤਿੰਨ ਮੈਂਬਰ ਗ੍ਰਿਫਤਾਰ
ਫਾਜ਼ਿਲਕਾ— ਠੰਡ 'ਚ ਵਰਦੀਆਂ ਤੋਂ ਵਾਂਝੇ ਵਿਦਿਆਰਥੀ
ਮਾਨਸਾ— 14ਵੀਂ ਆਲ ਇੰਡੀਆ ਸਕੂਲ ਗੇਮ 'ਚ ਮਾਨਸਾ ਦੀ ਧੀ ਨੇ ਜਿੱਤਿਆ ਗੋਲਡ
ਫਤਿਹਗੜ੍ਹ ਸਾਹਿਬ— ਕਿਸਾਨਾਂ ਨੇ ਟਰੈਕਟਰਾਂ 'ਤੇ ਕੱਢਿਆ ਰੋਸ ਮਾਰਚ
ਜਲੰਧਰ— 1984 ਦੰਗਾ ਪੀੜਤ ਸੰਘਰਸ਼ ਕਮੇਟੀ ਨੇ ਅਦਾਲਤ ਦੇ ਫੈਸਲੇ ਦਾ ਸਵਾਗਤ
ਫਰੀਦਕੋਟ— ਫਰੀਦਕੋਟ 'ਚ ਕਿਸਾਨਾਂ ਨੇ ਘੇਰਿਆ ਡੀ.ਸੀ.ਦਫਤਰ
ਅੰਮ੍ਰਿਤਸਰ— ਸੱਜਣ ਕੁਮਾਰ ਦੀ ਸਜ਼ਾ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰਾਂ ਦਾ ਪ੍ਰਤੀਕਰਮ
ਰੋਪੜ— ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਤਿੰਨ ਦਿਨਾਂ ਸ਼ਹੀਦੀ ਜੋੜ ਮੇਲਾ ਆਰੰਭ
ਬਰਨਾਲਾ— 16 ਪੇਟੀਆਂ ਸ਼ਰਾਬ ਸਮੇਤ 3 ਦੋਸ਼ੀ ਗ੍ਰਿਫਤਾਰ
ਸੰਗਰੂਰ— 'ਸ਼ਹੀਦ ਊਧਮ ਸਿੰਘ ਦਾ ਮਿਊਜ਼ੀਅਮ ਨਾ ਬਣਿਆ ਤਾਂ ਵਿੱਢਾਗੇਂ ਸੰਘਰਸ਼'
ਪਟਿਆਲਾ— ਪਸ਼ੂ ਪਾਲਕਾਂ ਲਈ ਆਸਟ੍ਰੇਲੀਆ ਦੀ ਕੰਪਨੀ ਦਾ ਉਪਰਾਲਾ
ਪਠਾਨਕੋਟ— ਰਾਮ ਮੰਦਰ ਨੂੰ ਲੈ ਕੇ ਵਿਸ਼ਾਲ ਧਰਮ ਸਭਾ ਦਾ ਆਯੋਜਨ
ਮੋਗਾ— ਕਿਸਾਨਾਂ ਦਾ ਡੀ.ਸੀ. ਦਫਤਰ ਦੇ ਬਾਹਰ ਪ੍ਰਦਰਸ਼ਨ
ਨਵਾਂਸ਼ਹਿਰ— ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦੀਪੁਰ ਨੂੰ ਦਿੱਤੀ ਗਈ ਸ਼ਰਧਾਂਜਲੀ