ਲੁਧਿਆਣਾ ''ਚ ਲੱਗੀਆਂ ਈਦ ਦੀਆਂ ਰੌਣਕਾਂ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

Sunday, Jun 17, 2018 - 12:30 AM (IST)

ਲੁਧਿਆਣਾ ''ਚ ਲੱਗੀਆਂ ਈਦ ਦੀਆਂ ਰੌਣਕਾਂ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

ਜਲੰਧਰ— ਨਾਜਾਇਜ਼ ਇਮਾਰਤਾਂ 'ਤੇ ਨਿਗਮ ਦੀ ਕਾਰਵਾਈ ਦੌਰਾਨ ਹੰਗਾਮਾ
ਅੰਮ੍ਰਿਤਸਰ— ਕੇਬਲ ਵਿਵਾਦ : ਸਰੇ-ਬਜ਼ਾਰ ਨੌਜਵਾਨ ਦੀ ਹੱਤਿਆ   
ਫਾਜ਼ਿਲਕਾ— ਵਾਟਰ ਵਰਕਸ 'ਚ ਮੱਛੀਆਂ ਮਰਨ ਪਿੱਛੋਂ ਜਾਗਿਆ ਪ੍ਰਸ਼ਾਸਨ 
ਪਠਾਨਕੋਟ— ਮੀਂਹ ਹਨੇਰੀ ਦਾ 'ਰੁਦਰ' ਰੂਪ
ਫਿਰੋਜ਼ਪੁਰ— ਜੀਜੇ ਨੂੰ ਮਾਰਨ ਲਈ ਸਾਲੇ ਨੇ ਬਣਾਇਆ ਅਪਰਾਧਿਕ ਗੈਂਗ 
ਲੁਧਿਆਣਾ— ਲੁਧਿਆਣਾ 'ਚ ਲੱਗੀਆਂ ਈਦ ਦੀਆਂ ਰੌਣਕਾਂ 
ਮੁਕਤਸਰ— ਮੁਕਤਸਰ 'ਚ ਈਦ ਦੀਆਂ ਲੱਗੀਆਂ ਰੌਕਣਾਂ
ਬਠਿੰਡਾ— ਗੈਂਗਸਟਰ ਨੂੰ ਛੁਡਾਉਣ ਦੀ ਯੋਜਨਾ ਪੁਲਸ ਨੇ ਕੀਤੀ ਨਾਕਾਮ 
ਮਾਨਸਾ— ਦਵਾਈ ਦੀਆਂ ਦੁਕਾਨਾਂ 'ਤੇ ਸਿਹਤ ਵਿਭਾਗ ਵੱਲੋਂ ਚੈਕਿੰਗ 
ਰੋਪੜ— ਬੇਟੇ ਨੂੰ ਮਿਲਣ ਕੈਨੇਡਾ ਗਏ ਰੂਪਨਗਰ ਦੇ ਵਿਅਕਤੀ ਦਾ ਕਤਲ
ਬਰਨਾਲਾ— ਔਰਤ ਤੋਂ 5500 ਨਸ਼ੀਲੀਆਂ ਗੋਲੀਆਂ ਬਰਾਮਦ 
ਸੰਗਰੂਰ— ਈਦ ਮੌਕੇ ਪੰਜਾਬ ਸਰਕਾਰ ਵਲੋਂ ਮਾਲੇਰਕੋਟਲਾ ਲਈ ਵੱਡਾ ਐਲਾਨ
ਫਰੀਦਕੋਟ— ਬਿੱਟੂ ਦੇ ਖੁਲਾਸੇ ਤੋਂ ਬਾਅਦ ਡ੍ਰੇਨ ਦੀ ਸਰਚ
ਮੋਗਾ— 2 ਹੋਰ ਡੇਰਾ ਪ੍ਰੇਮੀਆਂ ਨੂੰ ਕੀਤਾ ਗ੍ਰਿਫਤਾਰ 
ਗੁਰਦਾਸਪੁਰ—  'ਕਲਾਨੌਰ 'ਚ ਇਤਿਹਾਸਿਕ ਥਾਵਾਂ ਦਾ ਜਲਦ ਹੋਵੇਗਾ ਨਿਰਮਾਣ'
ਨਵਾਂਸ਼ਹਿਰ— ਮੈਡੀਕਲ ਸਟੋਰਾਂ 'ਤੇ ਚੈਕਿੰਗ
ਤਰਨਤਾਰਨ— ਸਫ਼ਾਈ ਸੇਵਕਾਂ ਨੇ ਫੂਕਿਆ ਸੀ.ਐਮ. ਦਾ ਪੁਤਲਾ
ਫਤਿਹਗੜ੍ਹ ਸਾਹਿਬ— ਮੋਦੀ ਸਰਕਾਰ ਨੂੰ ਸੁਨੀਲ ਜਾਖੜ ਦਾ ਸੁਨੇਹਾ
ਹੁਸ਼ਿਆਰਪੁਰ— ਬੀ.ਜੇ.ਪੀ. ਵੱਲੋਂ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ
ਪਟਿਆਲਾ— 12 ਸਾਲਾਂ ਬੱਚੇ ਨੇ ਕੀਤੀ ਖੁਦਕੁਸ਼ੀ 
ਕਪੂਰਥਲਾ— ਸਿਹਤ ਵਿਭਾਗ ਵੱਲੋਂ 14 ਮੈਡੀਕਲ ਸਟੋਰਾਂ 'ਤੇ ਛਾਪੇਮਾਰੀ
ਮੋਹਾਲੀ— ਖੁਦ ਨੂੰ ਡੀ. ਜੀ. ਪੀ. ਦਾ ਨਜ਼ਦੀਕੀ ਦੱਸ ਕੇ 15 ਲੱਖ ਠੱਗ


Related News