ਸੋਢਲ ਮੇਲੇ 'ਚ ਟੁੱਟਿਆ ਝੂਲਾ

Wednesday, Sep 11, 2019 - 10:42 PM (IST)

ਸੋਢਲ ਮੇਲੇ 'ਚ ਟੁੱਟਿਆ ਝੂਲਾ

ਜਲੰਧਰ,(ਵਰੁਣ): ਸ੍ਰੀ ਸਿੱਧ ਬਾਬਾ ਸੋਢਲ ਮੇਲੇ 'ਤੇ ਜੀ. ਐਮ. ਪੀ. ਫੈਕਟਰੀ ਨੇੜੇ ਲੱਗਾ ਝੂਲਾ ਅਚਾਨਕ ਟੁੱਟ ਗਿਆ। ਜਿਸ ਕਾਰਣ 3 ਬੱਚੇ ਜ਼ਖਮੀ ਹੋ ਗਏ। ਇਸ ਹਾਦਸੇ ਤੋਂ ਬਾਅਦ ਲੋਕਾਂ ਨੇ ਝੂਲੇ ਵਾਲੇ ਦੀ ਜੰਮ ਕੇ ਕੁੱਟਮਾਰ ਕੀਤੀ। ਜਿਸ ਦੌਰਾਨ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਝੂਲੇ ਵਾਲੇ ਨੂੰ ਬਚਾਇਆ। ਦੱਸਿਆ ਜਾ ਰਿਹਾ ਹੈ ਕਿ ਝੂਲਾ ਠੀਕ ਤਰ੍ਹਾਂ ਨਾਲ ਕੱਸਿਆ ਨਹੀਂ ਸੀ, ਜਿਸ ਕਾਰਨ ਇਹ ਹਾਦਸਾ ਹੋਇਆ ਤੇ ਮੇਲੇ 'ਚ ਭੱਜ ਦੜ ਮਚ ਗਈ।

PunjabKesari


Related News