ਮਰਦਾਨਾ ਕਮਜ਼ੋਰੀ ਲਈ ਅਪਣਾਓ ਇਹ ਇਲਾਜ, Partner ਨਹੀਂ ਹੋਵੇਗਾ ਨਾਰਾਜ਼

Wednesday, Sep 27, 2023 - 08:55 PM (IST)

ਮਰਦਾਨਾ ਕਮਜ਼ੋਰੀ ਲਈ ਅਪਣਾਓ ਇਹ ਇਲਾਜ, Partner ਨਹੀਂ ਹੋਵੇਗਾ ਨਾਰਾਜ਼

ਜਲੰਧਰ (ਬਿਊਰੋ)– ਅੱਜ ਅਸੀਂ ਇਸ ਆਰਟੀਕਲ ’ਚ ਤੁਹਾਨੂੰ Sex ਕਮਜ਼ੋਰੀ ਦੇ ਮੁੱਖ ਕਾਰਨ ਤੇ ਬਿਨਾਂ ਦਵਾਈ ਦੇ ਇਸ ਨੂੰ ਦਰੁਸਤ ਕਰਨ ਦੇ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ (How to Improve Sex Power Without English Medicine)। ਇਸ ਲਈ ਸਾਡੇ ਆਰਟੀਕਲ ਨੂੰ ਅਖੀਰ ਤੱਕ ਜ਼ਰੂਰ ਪੜ੍ਹੋ। ਵਿਆਹ ਤੋਂ ਬਾਅਦ ਸ਼ੀਘਰਪਤਨ, ਢਿੱਲਾਪਣ (Premature Ejaculation/Erectile Dysfunction) ਮਰਦਾਂ ਲਈ ਸਭ ਤੋਂ ਵੱਡੀ ਸਿਰਦਰਦੀ ਬਣ ਜਾਂਦੀ ਹੈ, ਜਿਸ ਦੇ ਕਾਰਨ ਕੁਝ ਮਰਦਾਂ ਨੂੰ ਸ਼ਰਮਿੰਦਗੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਸ਼ਰਮਿੰਦਗੀ ਹੀ ਹੈ, ਜੋ ਪੁਰਸ਼ ਨੂੰ ਅੰਦਰੋਂ-ਅੰਦਰੀ ਖਾ ਜਾਂਦੀ ਹੈ ਤੇ ਉਨ੍ਹਾਂ ਨੂੰ ਸਰੀਰਕ ਪ੍ਰੇਸ਼ਾਨੀ ਦੇ ਨਾਲ-ਨਾਲ ਮਾਨਸਿਕ ਪ੍ਰੇਸ਼ਾਨੀ (Depression) ਨੂੰ ਵੀ ਝੱਲਣਾ ਪੈਂਦਾ ਹੈ। ਜ਼ਿਆਦਾਤਰ ਮਰਦ ਇਸ ਬਾਰੇ ਡਾਕਟਰ ਨਾਲ ਗੱਲ ਕਰਨ ਤੋਂ ਵੀ ਸੰਗਦੇ ਹਨ ਤੇ ਆਪਣਾ ਵਿਆਹੁਤਾ ਜੀਵਨ (Married Life) ਬਰਬਾਦ ਕਰ ਲੈਂਦੇ ਹਨ। ਮਰਦ ਦੀ ਮਰਦਾਨਾ ਕਮਜ਼ੋਰੀ ਹੀ ਹੈ, ਜੋ ਕਿਸੇ ਔਰਤ ਨੂੰ ਵਿਆਹੁਤਾ ਜੀਵਨ (Extra Merital Affair) ਤੋਂ ਬਾਹਰ ਜਾਣ ਲਈ ਮਜਬੂਰ ਕਰਦੀ ਹੈ। ਹਾਲਾਂਕਿ ਸ਼ੀਘਰਪਤਨ, ਢਿੱਲਾਪਣ ਤੇ ਕਿਸੇ ਵੀ ਤਰ੍ਹਾਂ ਦੀ Sex ਸਮੱਸਿਆ ਦਾ ਪੱਕਾ ਇਲਾਜ ਸੰਭਵ ਹੈ ਤੇ ਇਹ ਸਮੱਸਿਆ ਵੱਖ-ਵੱਖ ਕਾਰਨਾਂ ਕਾਰਨ ਵੀ ਹੋ ਸਕਦੀ ਹੈ ਪਰ ਜੇ ਤੁਸੀਂ ਬਿਨਾਂ ਸਲਾਹ ਦੇ ਅੰਨ੍ਹੇਵਾਹ ਅੰਗਰੇਜ਼ੀ ਦਵਾਈਆਂ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਸਰੀਰ ਨੂੰ ਕਈ ਹੋਰ ਸਮੱਸਿਆਵਾਂ ਵੀ ਝੱਲਣੀਆਂ ਪੈ ਸਕਦੀਆਂ ਹਨ।

Sex ਕਮਜ਼ੋਰੀ ਦੇ ਕਾਰਨ

  • ਟਾਈਟ ਕੱਪੜੇ ਪਹਿਨਣਾ
  • ਨੀਂਦ ਪੂਰੀ ਨਾ ਲੈਣਾ
  • ਸਰੀਰਕ ਕਸਰਤ ਨਾ ਕਰਨਾ
  • ਸਿਗਰੇਟ/ਸ਼ਰਾਬ/ਨਸ਼ੇ ਦਾ ਸੇਵਨ
  • ਜ਼ਿਆਦਾ ਤਲਿਆ ਤੇ ਖੱਟਾ ਖਾਣਾ
  • ਅੰਗਰੇਜ਼ੀ ਦਵਾਈਆਂ
  • ਟੈਂਸ਼ਨ/ਡਿਪ੍ਰੈਸ਼ਨ
  • ਮੋਟਾਪਾ

ਇਨ੍ਹਾਂ ਸਾਰੇ ਕਾਰਨਾਂ ਕਰਕੇ ਸਰੀਰ ਦੀਆਂ ਨਸਾਂ ਕਮਜ਼ੋਰ ਹੋ ਜਾਂਦੀਆਂ ਹਨ ਤੇ ਇਨ੍ਹਾਂ ’ਚ ਬਲਾਕੇਜ ਆਉਣ ਕਾਰਨ ਖ਼ੂਨ ਦਾ ਦੌਰਾ ਪੂਰੀ ਤੇਜ਼ੀ ਨਾਲ ਨਹੀਂ ਚੱਲ ਪਾਉਂਦਾ ਤੇ ਮਰਦ ਆਪਣੇ ਆਪ ਨੂੰ ਮਰਦਾਨਾ ਤੌਰ ’ਤੇ ਖ਼ਤਮ ਹੋਇਆ ਮਹਿਸੂਸ ਕਰਦਾ ਹੈ।

ਬਿਨਾਂ ਦਵਾਈ ਦੇ Sex Power ਨੂੰ ਠੀਕ ਕਰਨ ਦਾ ਤਰੀਕਾ

  • ਕੇਲੇ ਦਾ ਸੇਵਨ ਕਰੋ
  • ਹਦਵਾਣਾ ਖਾਓ ਜਾਂ ਇਸ ਦਾ ਜੂਸ ਪੀਓ
  • ਕੌਫ਼ੀ ਪੀਓ
  • ਬਾਦਾਮ ਤੇ ਪਿਸਤਾ ਦਾ ਸੇਵਨ ਕਰੋ
  • ਕੇਸਰ ਦਾ ਕਰੋ ਸੇਵਨ
  • ਡਾਰਕ ਚਾਕਲੇਟ ਖਾਓ
  • ਹਰੀਆਂ ਸਬਜ਼ੀਆਂ ਖਾਓ
  • ਸਟ੍ਰਾਬੇਰੀ ਖਾਓ
  • ਹਰੀ ਮਿਰਚ ਖਾਓ

ਇਨ੍ਹਾਂ ਸਾਰੀਆਂ ਚੀਜ਼ਾਂ ਨਾਲ ਹੋ ਜਾਏਗੀ ਤੁਹਾਡੀ Sex Life ਕਾਫ਼ੀ ਹੱਦ ਤੱਕ ਦਰੁਸਤ। ਜੇਕਰ ਇਸ ਨਾਲ ਵੀ ਫਰਕ ਨਹੀਂ ਪੈਂਦਾ ਤਾਂ ਲਓ Shraman Healthcare ਦਾ ਸਹਾਰਾ।

ਦੇਸੀ ਡਾਕਟਰੀ ਇਲਾਜ
ਜੇ ਤੁਹਾਨੂੰ ਵੀ ਹੈ ਢਿੱਲਾਪਣ (Erectile Dysfunction), ਸ਼ੀਘਰਪਤਨ (Premature Ejaculation), ਦਿਲਚਸਪੀ ਨਾ ਰਹਿਣਾ (Low Libido), ਨਿਲ ਸ਼ੁਕਰਾਣੂ (Low Sperm Count), ਧਾਤ (Dhat), ਸਪਨਦੋਸ਼ (Night Fall), ਗੁਪਤ ਅੰਗਾਂ ਦੇ ਵਿਕਾਸ ’ਚ ਕਮੀ (P. Enlargement), ਸ਼ੂਗਰ (Diabetes), ਮੋਟਾਪਾ (Obesity), ਵਜ਼ਨ ਨਾ ਵਧਣਾ (Weight Gain), ਜੋੜਾਂ ਦਾ ਦਰਦ (Joint Pain) ਦੀ ਸ਼ਿਕਾਇਤ ਤੇ ਭਾਵੇਂ ਤੁਹਾਡੀ ਉਮਰ 22 ਸਾਲ ਦੀ ਹੈ ਜਾਂ 60 ਸਾਲ ਦੀ ਤਾਂ ਇਹ ਦੇਸੀ ਫਾਰਮੂਲਾ ਕਰਵਾਏਗਾ ਤੁਹਾਡੇ ਸਾਥੀ ਦੀ ਹਾਏ ਤੌਬਾ-ਤੌਬਾ। ਜੇਕਰ ਤੁਹਾਡੇ ਵਿਆਹੁਤਾ ਜੀਵਨ (Married Life) ’ਚ ਮਰਦਾਨਾ ਕਮਜ਼ੋਰੀ (Any Type of Physical Weakness) ਕਰ ਰਹੀ ਹੈ ਮੁਸੀਬਤ ਤਾਂ ਤੁਸੀਂ ਇਕ ਵਾਰ ਭਾਰਤ ਦੇ ਨੰ. 1 ਸੈਕਸੋਲਾਜਿਸਟ Shraman Healthcare ਵਾਲਿਆਂ ਨਾਲ ਗੱਲ ਕਰਕੇ ਦੇਖੋ। ਇਨ੍ਹਾਂ ਨੇ ਹੁਣ ਤੱਕ ਲੱਖਾਂ ਮਰਦਾਨਾ ਕਮਜ਼ੋਰੀ ਦੇ ਰੋਗੀਆਂ ਦਾ ਇਲਾਜ ਕਰਕੇ ਉਨ੍ਹਾਂ ਦੇ ਵਿਆਹੁਤਾ ਜੀਵਨ ਨੂੰ ਟੁੱਟਣ ਤੋਂ ਬਚਾਇਆ ਹੈ। ਇਨ੍ਹਾਂ ਦੇ Experts Doctors ਮਰੀਜ਼ ਦੀ ਪ੍ਰੇਸ਼ਾਨੀ ਮੁਤਾਬਕ ਉਸ ਦੀ ਦੇਸੀ ਦਵਾਈ ਤਿਆਰ ਕਰਦੇ ਹਨ (Customized Medicine As Per Customers Requirements), ਜਿਸ ਦਾ ਮਰੀਜ਼ ਨੂੰ ਉਸ ਦੀ ਬੀਮਾਰੀ ਤੋਂ 100 ਫ਼ੀਸਦੀ ਆਰਾਮ ਮਿਲਦਾ ਹੈ, ਉਹ ਵੀ ਬਿਨਾਂ ਕਿਸੇ ਨੁਕਸਾਨ ਤੋਂ (Ayurvedic Medicine, No Side Effects, Assured Results), ਇਸ ਕਰਕੇ ਕਿਉਂਕਿ ਇਹ ਦਾਅਵਾ ਕਰਦੇ ਹਨ ਕਿ ਇਨ੍ਹਾਂ ਦੀ ਦਿੱਤੀ ਦਵਾਈ ਦਾ ਅਸਰ ਨਾ ਹੋਣ ’ਤੇ ਪੈਸੇ ਵਾਪਸ। ਸ਼ਰਮਣ ਹੈਲਥਕੇਅਰ ਵਾਲੇ ਦੁਨੀਆ ਦੇ ਕਿਸੇ ਵੀ ਕੋਨੇ ’ਚ ਦਵਾਈ ਭੇਜ ਸਕਦੇ ਹਨ ਕਿਉਂਕਿ ਇਹ ਐਕਸਪੋਰਟ ਲਾਇਸੰਸ ਧਾਰਕ ਹਨ।

ਨੋਟ
ਮਰਦਾਨਾ ਕਮਜ਼ੋਰੀ ਜਾਂ ਕਿਸੇ ਹੋਰ ਕਮਜ਼ੋਰੀ ਦੀ ਸਲਾਹ ਲਈ 24 ਘੰਟੇ ’ਚ ਕਿਸੇ ਸਮੇਂ ਵੀ ਗੱਲ ਕਰ ਸਕਦੇ ਹੋ ਤੇ ਕਿਸੇ ਵੀ ਤਰ੍ਹਾਂ ਦੀ ਆਈ ਕਮਜ਼ੋਰੀ ਦੀ ਦਵਾਈ ਮੰਗਵਾਉਣ ਲਈ ਭਾਰਤ ’ਚ ਇਸ ਨੰਬਰ ’ਤੇ +91 98728-13954 ਤੇ ਭਾਰਤ ਤੋਂ ਬਾਹਰ ਦਵਾਈ ਮੰਗਵਾਉਣ ਲਈ +91 93177-70773 ’ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ http://www.shramanhealthcare.com/ ਪੜ੍ਹੋ ਜਾਂ ਕਮਜ਼ੋਰੀ ਸਬੰਧੀ ਵੀਡੀਓ ਦੇਖਣ ਲਈ ਇਸ ਲਿੰਕ ’ਤੇ ਕਲਿੱਕ ਕਰੋ।


author

Rahul Singh

Content Editor

Related News