ਕੀ ਬਚਪਨ ਦੀਆਂ ਗਲਤੀਆਂ ਕਾਰਨ ਆਉਂਦੀ ਹੈ ਕਮਜ਼ੋਰੀ?

Thursday, Jul 13, 2023 - 01:42 AM (IST)

ਕੀ ਬਚਪਨ ਦੀਆਂ ਗਲਤੀਆਂ ਕਾਰਨ ਆਉਂਦੀ ਹੈ ਕਮਜ਼ੋਰੀ?

ਜਲੰਧਰ (ਬਿਊਰੋ) : ਸੈਕਸ ਦੇ ਸਮੇਂ ਕਮਜ਼ੋਰੀ ਮਹਿਸੂਸ ਕਰਨਾ ਸਰੀਰਕ ਨਾਲੋਂ ਜ਼ਿਆਦਾ ਮਾਨਸਿਕ ਸਮੱਸਿਆ ਹੈ। ਲੋਕਾਂ ’ਚ ਸੈਕਸ ਨਾਲ ਜੁੜੀ ਇੰਨੀ ਜ਼ਿਆਦਾ ਗ਼ਲਤਫਹਿਮੀ ਹੈ ਕਿ ਉਹ ਸੈਕਸ ਦੌਰਾਨ ਆਪਣੇ ਗੁਪਤ ਅੰਗ, ਸੈਕਸ ਦੇ ਸਮੇਂ ਆਦਿ ਚੀਜ਼ਾਂ ਬਾਰੇ ਜ਼ਿਆਦਾ ਸੋਚਣ ਲੱਗ ਜਾਂਦੇ ਹਨ ਤੇ ਇਸ ਵਜ੍ਹਾ ਨਾਲ ਉਹ ਠੀਕ ਢੰਗ ਨਾਲ ਸੰਭੋਗ ਨਹੀਂ ਕਰ ਪਾਉਂਦੇ। ਆਓ ਅੱਜ ਅਸੀਂ ਇਸ ਆਰਟੀਕਲ ਰਾਹੀਂ ਤੁਹਾਡੀ ਸੈਕਸ ਕਮਜ਼ੋਰੀ ਨਾਲ ਜੁੜੀਆਂ ਸਾਰੀਆਂ ਪ੍ਰੇਸ਼ਾਨੀਆਂ ਹੱਲ ਕਰਦੇ ਹਾਂ–

ਸੈਕਸ ਨਾਲ ਜੁੜੀਆਂ ਹੈਰਾਨੀਜਨਕ ਗੱਲਾਂ

  • Stress ਦੀ ਸਭ ਤੋਂ ਵਧੀਆ ਦਵਾਈ ਸੈਕਸ ਮੰਨੀ ਜਾਂਦੀ ਹੈ। ਸੈਕਸ ਕਰਦੇ ਸਮੇਂ ਸਾਡਾ ਬਲੱਡ ਪ੍ਰੈਸ਼ਰ ਘਟਦਾ ਹੈ ਤੇ Stress ਘੱਟ ਜਾਂਦਾ ਹੈ
  • ਸੈਕਸ ਕਰਦੇ ਸਮੇਂ ਪੁਰਸ਼ਾਂ ਨੂੰ ਚਰਮ ਸੁੱਖ ਦਾ ਆਨੰਦ ਅਗਲੇ 6 ਸੈਕਿੰਡ ਤੱਕ ਰਹਿੰਦਾ ਹੈ, ਜਦਕਿ ਔਰਤਾਂ ਨੂੰ ਇਹ ਚਰਮ ਸੁੱਖ 20 ਸੈਕਿੰਡ ਤੱਕ ਰਹਿੰਦਾ ਹੈ
  • ਜੇਕਰ ਤੁਸੀਂ ਆਪਣੇ ਸਾਥੀ ਨਾਲ ਪਿਆਰ ਕਰਦੇ ਹੋ ਤਾਂ ਉਸ ਨਾਲ ਸੈਕਸ ਕਰਨਾ ਬੜਾ ਹੀ ਆਨੰਦਮਈ ਹੋਵੇਗਾ। ਨਾਲ ਹੀ ਤੁਹਾਡੇ ਸ਼ੁਕਰਾਣੂ ਦੀ ਗੁਣਵੱਤਾ ’ਚ ਵਾਧਾ ਹੋਵੇਗਾ
  • ਅਸ਼ਲੀਲ ਫ਼ਿਲਮਾਂ (Porn Movies) ਸਾਡੇ ਦਿਮਾਗ ਨੂੰ ਉਸੇ ਤਰ੍ਹਾਂ ਹੀ Damage ਕਰਦੀਆਂ ਹਨ, ਜਿਵੇਂ ਕੋਈ Drug, ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ Brain FMRI Scanners ’ਚ ਜਦੋਂ Porn Addict ਤੇ Drug Addict ਦੇ ਦਿਮਾਗ ਨੂੰ Scan ਕੀਤਾ ਗਿਆ ਤਾਂ ਦੋਵਾਂ ਦਾ ਦਿਮਾਗ ਲਗਭਗ ਇਕੋ ਤਰ੍ਹਾਂ Damage ਸੀ
  • ਅਸ਼ਲੀਲ ਫ਼ਿਲਮਾਂ (Porn Movies) ਦੇਖਣ ਦਾ ਸਭ ਤੋਂ ਬੁਰਾ ਅਸਰ ਸਾਡੇ ਦਿਮਾਗ ’ਤੇ ਹੁੰਦਾ ਹੈ। ਇਹ Metabolism ਦੀ ਪ੍ਰਕਿਰਿਆ ਨੂੰ ਘੱਟ ਕਰ ਦਿੰਦਾ ਹੈ, ਜਿਸ ਕਾਰਨ ਸਾਡੇ ਦਿਮਾਗ ਦੀ ਕਿਸੇ ਵੀ ਕੰਮ ਨੂੰ ਕਰਨ ਦੀ ਯੋਗਤਾ ਘੱਟ ਜਾਂਦੀ ਹੈ

ਇਨ੍ਹਾਂ ਕਾਰਨਾਂ ਕਰਕੇ ਘਟਦੀ ਹੈ ਮਰਦਾਂ ਦੀ ਸੈਕਸ ਕਰਨ ਦੀ ਸਮਰੱਥਾ

  • Stress/ਟੈਂਸ਼ਨ
  • ਨੀਂਦ ਪੂਰੀ ਨਾ ਲੈਣਾ
  • ਟਾਈਟ ਕੱਪੜੇ
  • ਜ਼ਿਆਦਾ ਅੰਗਰੇਜ਼ੀ ਦਵਾਈਆਂ ਦਾ ਸੇਵਨ
  • ਜ਼ਿਆਦਾ ਤਲੇ/ਖੱਟੇ ਦਾ ਸੇਵਨ
  • ਸ਼ਰਾਬ/ਨਸ਼ਾ
  • ਸਰੀਰਕ ਕਸਰਤ ਨਾ ਕਰਨਾ
  • ਸ਼ੂਗਰ/ਬੀ. ਪੀ.

ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਹੋਵੇਗੀ Sex Weakness ਦੀ ਸ਼ਿਕਾਇਤ

  • ਧੁੱਪ ’ਚ ਕੁਝ ਸਮਾਂ ਜ਼ਰੂਰ ਬਿਤਾਓ
  • ਛੋਟੇ ਬੱਚਿਆਂ ਨਾਲ ਖੇਡੋ
  • ਸੰਭੋਗ ਕਰਨ ਤੋਂ ਪਹਿਲਾਂ 2 ਕੇਲੇ ਜ਼ਰੂਰ ਖਾਓ। ਇਸ ਨਾਲ ਤੁਸੀਂ ਜਲਦੀ ਥਕੋਗੇ ਨਹੀਂ
  • ਅਨਾਰ, ਚੁਕੰਦਰ ਤੇ ਗਾਜਰ ਦਾ ਜੂਸ ਪੀਓ
  • ਲਸਣ ਦੀ ਤੁਰੀ ਨੂੰ ਰੋਜ਼ ਸਵੇਰੇ ਖਾਲੀ ਢਿੱਡ ਜ਼ਰੂਰ ਖਾਓ
  • ਗਰਮ ਪਾਣੀ ਪੀਓ, ਹਰੇ ਸਲਾਦ ਨੂੰ ਖਾਣਾ ਖਾਣ ਤੋਂ ਪਹਿਲਾਂ ਖਾਓ
  • ਲੇਸ ਵਾਲੀਆਂ ਸਬਜ਼ੀਆਂ ਜਿਵੇਂ ਅਰਬੀ, ਭਿੰਡੀ, ਜਿਮੀਕੰਦ, ਕਟਹਲ ਆਦਿ ਦਾ ਸੇਵਨ ਜ਼ਰੂਰ ਕਰੋ
  • ਕੇਲੇ, ਡਾਰਕ ਚਾਕਲੇਟ, ਦੁੱਧ ਦਾ ਸੇਵਨ ਜ਼ਰੂਰ ਕਰੋ। ਇਸ ਨਾਲ ਬਹੁਤ ਹੱਦ ਤੱਕ ਮਰਦਾਨਾ ਕਮਜ਼ੋਰੀ ਤੋਂ ਮਿਲੇਗੀ ਰਾਹਤ

ਦੇਸੀ ਡਾਕਟਰੀ ਇਲਾਜ
ਜੇ ਤੁਹਾਨੂੰ ਵੀ ਹੈ ਮਰਦਾਨਾ ਕਮਜ਼ੋਰੀ ਦੀ ਸ਼ਿਕਾਇਤ ਤੇ ਭਾਵੇਂ ਤੁਹਾਡੀ ਉਮਰ 22 ਸਾਲ ਦੀ ਹੈ ਜਾਂ 60 ਸਾਲ ਦੀ ਤਾਂ ਇਹ ਦੇਸੀ ਫਾਰਮੂਲਾ ਕਰਵਾਏਗਾ ਤੁਹਾਡੇ ਸਾਥੀ ਦੀ ਹਾਏ ਤੌਬਾ-ਤੌਬਾ। ਜੇਕਰ ਤੁਹਾਡੇ ਵਿਆਹੁਤਾ ਜੀਵਨ ’ਚ ਮਰਦਾਨਾ ਕਮਜ਼ੋਰੀ ਕਰ ਰਹੀ ਹੈ ਮੁਸੀਬਤ ਤਾਂ ਤੁਸੀਂ ਇਕ ਵਾਰ ਭਾਰਤ ਦੇ ਨੰ. 1 ਸੈਕਸੋਲਾਜਿਸਟ ਸ਼ਰਮਣ ਹੈਲਥਕੇਅਰ ਵਾਲਿਆਂ ਨਾਲ ਗੱਲ ਕਰਕੇ ਦੇਖੋ। ਇਨ੍ਹਾਂ ਨੇ ਹੁਣ ਤੱਕ ਲੱਖਾਂ ਵਿਆਹ ਟੁੱਟਣ ਤੋਂ ਬਚਾਏ ਹਨ। ਇਨ੍ਹਾਂ ਦੇ ਐਕਸਪਰਟਸ ਡਾਕਟਰ ਮਰੀਜ਼ ਦੀ ਪ੍ਰੇਸ਼ਾਨੀ ਮੁਤਾਬਕ ਉਸ ਦੀ ਦੇਸੀ ਦਵਾਈ ਤਿਆਰ ਕਰਦੇ ਹਨ (Customized Medicine As Per Customers Requirements), ਜਿਸ ਦਾ ਮਰੀਜ਼ ਨੂੰ ਉਸ ਦੀ ਬੀਮਾਰੀ ਤੋਂ 100 ਫ਼ੀਸਦੀ ਆਰਾਮ ਮਿਲਦਾ ਹੈ, ਉਹ ਵੀ ਬਿਨਾਂ ਕਿਸੇ ਨੁਕਸਾਨ ਤੋਂ (Ayurvedic Medicine, No Side Effects, Assured Results)। ਇਸ ਕਰਕੇ ਇਹ ਦਾਅਵਾ ਕਰਦੇ ਹਨ ਕਿ ਇਨ੍ਹਾਂ ਦੀ ਦਿੱਤੀ ਦਵਾਈ ਦਾ ਅਸਰ ਨਾ ਹੋਣ ’ਤੇ ਪੈਸੇ ਵਾਪਸ। ਸ਼ਰਮਣ ਹੈਲਥਕੇਅਰ ਵਾਲੇ ਦੁਨੀਆ ਦੇ ਕਿਸੇ ਵੀ ਕੋਨੇ ’ਚ ਦਵਾਈ ਭੇਜ ਸਕਦੇ ਹਨ ਕਿਉਂਕਿ ਇਹ ਐਕਸਪੋਰਟ ਲਾਇਸੰਸ ਧਾਰਕ ਹਨ।

ਸ਼ਰਮਣ ਹੈਲਥਕੇਅਰ ਕਿਸੇ ਵੀ ਤਰ੍ਹਾਂ ਦੀ ਮਰਦਾਨਾ ਕਮਜ਼ੋਰੀ ਤੋਂ ਇਲਾਵਾ ਸ਼ੂਗਰ, ਗਠੀਆ, ਜੋੜਾਂ ਦਾ ਦਰਦ, ਮੋਟਾਪਾ, ਵਜ਼ਨ ਨਾ ਵਧਣਾ ਤੇ ਔਰਤਾਂ ਦੇ ਹਰ ਤਰ੍ਹਾਂ ਦੇ ਗੁਪਤ ਰੋਗਾਂ ਦਾ ਸਫ਼ਲ ਇਲਾਜ ਕਰਦੇ ਹਨ। ਤੁਸੀਂ ਵੀ ਇਕ ਵਾਰ ਇਨ੍ਹਾਂ ਦੇ ਮਾਹਿਰਾਂ ਨਾਲ ਜ਼ਰੂਰ ਸੰਪਰਕ ਕਰੋ ਤੇ ਆਪਣੀ ਪ੍ਰੇਸ਼ਾਨੀ ਮੁਤਾਬਕ ਦੇਸੀ ਦਵਾਈ ਤਿਆਰ ਕਰਵਾਓ।

ਨੋਟ
ਮਰਦਾਨਾ ਕਮਜ਼ੋਰੀ ਜਾਂ ਕਿਸੇ ਹੋਰ ਕਮਜ਼ੋਰੀ ਦੀ ਸਲਾਹ ਲਈ 24 ਘੰਟੇ ’ਚ ਕਿਸੇ ਸਮੇਂ ਵੀ ਗੱਲ ਕਰ ਸਕਦੇ ਹੋ ਤੇ ਕਿਸੇ ਵੀ ਤਰ੍ਹਾਂ ਦੀ ਆਈ ਕਮਜ਼ੋਰੀ ਦੀ ਦਵਾਈ ਮੰਗਵਾਉਣ ਲਈ ਭਾਰਤ ’ਚ ਇਸ ਨੰਬਰ ’ਤੇ +91 98728-13954 ਤੇ ਭਾਰਤ ਤੋਂ ਬਾਹਰ ਦਵਾਈ ਮੰਗਵਾਉਣ ਲਈ +91 93177-70773 ’ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ ਪੜ੍ਹੋ ਜਾਂ ਕਮਜ਼ੋਰੀ ਸਬੰਧੀ ਵੀਡੀਓ ਦੇਖਣ ਲਈ ਇਸ ਲਿੰਕ http://www.shramanhealthcare.com/ ’ਤੇ ਕਲਿੱਕ ਕਰੋ।


author

Rahul Singh

Content Editor

Related News