ਹੁਣ ਆਪਣੀ ਮਰਦਾਨਾ ਕਮਜ਼ੋਰੀ ਨੂੰ ਰੋਮਾਂਸ ਦੇ ਰਸਤੇ ’ਚ ਨਾ ਆਉਣ ਦਿਓ

Thursday, Mar 18, 2021 - 08:17 PM (IST)

ਹੁਣ ਆਪਣੀ ਮਰਦਾਨਾ ਕਮਜ਼ੋਰੀ ਨੂੰ ਰੋਮਾਂਸ ਦੇ ਰਸਤੇ ’ਚ ਨਾ ਆਉਣ ਦਿਓ

ਜਲੰਧਰ (ਬਿਊਰੋ)– ਜਿਸ ਦੇਸ਼ ’ਚ ਕੰਡੋਮ ਤੇ ਸੈਨੇਟਰੀ ਪੈਡ ਦਾ ਇਸ਼ਤਿਹਾਰ ਆਉਂਦੇ ਹੀ ਟੀ. ਵੀ. ਦਾ ਚੈਨਲ ਬਦਲ ਦਿੱਤਾ ਜਾਂਦਾ ਹੈ, ਉਥੇ ਮਰਦਾਨਾ ਕਮਜ਼ੋਰੀ ਦੀ ਗੱਲ ਬੰਦ ਦਰਵਾਜ਼ੇ ਪਿੱਛੇ ਹੀ ਹੁੰਦੀ ਹੈ। ਬਹੁਤ ਸਾਰੇ ਲੋਕ ਮਰਦਾਨਾ ਕਮੋਜ਼ਰੀ ਤੋਂ ਜੁੜੀ ਸਮੱਸਿਆ ਨੂੰ ਮਜ਼ਾਕ ਜਾਂ ਦਿਮਾਗ ਦੀ ਖ਼ਰਾਬੀ ਸਮਝਦੇ ਹਨ, ਜਦਕਿ ਇਸ ਬੀਮਾਰੀ ਕਾਰਨ ਵਿਆਹੁਤਾ ਜੀਵਨ ’ਚ ਦਰਾਰ ਆ ਸਕਦੀ ਹੈ ਜਾਂ ਇਹ ਬੀਮਾਰੀ ਜਾਨਲੇਵਾ ਵੀ ਹੋ ਸਕਦੀ ਹੈ।

ਅਸੀਂ ਤੁਹਾਨੂੰ ਇਕ ਕਿੱਸਾ ਦੱਸਦੇ ਹਾਂ–
ਸਾਨੂੰ ਸ਼ਰਮਣ ਹੈਲਥ ਕੇਅਰ ਦੇ ਮਸ਼ਹੂਰ ਸੈਕਸੋਲੋਜਿਸਟ ਨੇ ਇਕ ਕਿੱਸਾ ਸੁਣਾਇਆ, ਜਿਸ ’ਚ ਉਨ੍ਹਾਂ ਦੱਸਿਆ ਕਿ ਇਕ ਦਿਨ ਉਨ੍ਹਾਂ ਦੇ ਕਲੀਨਿਕ ’ਚ 24-25 ਸਾਲ ਦਾ ਲੜਕਾ ਆ ਕੇ ਸ਼ੋਰ ਮਚਾਉਣ ਲੱਗ ਗਿਆ। ਉਸ ਦਾ ਰੌਲਾ ਸੁਣ ਕੇ ਉਨ੍ਹਾਂ ਨੇ ਰਿਸੈਪਸ਼ਨ ’ਤੇ ਬੈਠੀ ਮੈਡਮ ਨੂੰ ਬੁਲਾਇਆ ਤੇ ਪੁੱਛਿਆ ਕਿ ਕੀ ਮਸਲਾ ਹੈ ਤਾਂ ਉਨ੍ਹਾਂ ਦੱਸਿਆ ਕਿ ਇਹ ਲੜਕਾ ਬਿਨਾਂ ਅਪਾਇੰਟਮੈਂਟ ਦੇ ਮਿਲਣ ਦੀ ਜ਼ਿੱਦ ਕਰ ਰਿਹਾ ਹੈ। ਉਨ੍ਹਾਂ ਨੇ ਉਸ ਲੜਕੇ ਨੂੰ ਦਫ਼ਤਰ ਅੰਦਰ ਬੁਲਾ ਕੇ ਸਮਝਾਇਆ ਕਿ ਬਾਕੀ ਲੋਕਾਂ ਵਾਂਗ ਤੁਸੀਂ ਵੀ ਅਪਾਇੰਟਮੈਂਟ ਲਈ ਸਮਾਂ ਲਓ ਤਾਂ ਇਹ ਸੁਣ ਕੇ ਲੜਕੇ ਕੇ ਜਵਾਬ ਦਿੱਤਾ ਕਿ ਕੀ ਪਤਾ ਅਪਾਇੰਟਮੈਂਟ ਦਾ ਸਮਾਂ ਆਉਣ ਤੇ ਮੈਂ ਜ਼ਿੰਦਾ ਨਾ ਰਹਾਂ ਕਿਉਂਕਿ ਮੈਂ ਹੁਣ ਆਤਮ ਹੱਤਿਆ ਹੀ ਕਰ ਲੈਣੀ ਹੈ। ਉਨ੍ਹਾਂ ਨੇ ਲੜਕੇ ਤੋਂ ਆਤਮ ਹੱਤਿਆ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ 3 ਦਿਨ ਬਾਅਦ ਉਸ ਦਾ ਵਿਆਹ ਹੈ ਤੇ ਉਸ ਨੂੰ ਨਹੀਂ ਲੱਗਦਾ ਕਿ ਉਹ ਸਰੀਰਕ ਤੌਰ ’ਤੇ ਆਪਣੇ ਜੀਵਨ ਸਾਥੀ ਨੂੰ ਖੁਸ਼ ਰੱਖ ਪਾਏਗਾ ਤੇ ਉਹ ਆਪਣੀ ਇਸ ਪ੍ਰੇਸ਼ਾਨੀ ਨੂੰ ਡਰ ਦੇ ਕਾਰਨ ਘਰਵਾਲਿਆਂ ਨਾਲ ਸਾਂਝੀ ਨਹੀਂ ਕਰ ਪਾ ਰਿਹਾ ਹੈ ਤੇ ਨਾ ਹੀ ਮਜ਼ਾਕ ਦਾ ਪਾਤਰ ਬਣਨ ਕਾਰਨ ਦੋਸਤਾਂ ਨਾਲ ਇਹ ਗੱਲ ਸਾਂਝੀ ਕਰ ਪਾ ਰਿਹਾ ਹੈ।

ਉਸ ਨੇ ਅੱਜ ਸਵੇਰੇ ਹੀ ਸ਼ਰਮਣ ਹੈਲਥ ਕੇਅਰ ਦਾ ਇਸ਼ਤਿਹਾਰ ਪੜ੍ਹਿਆ ਸੀ ਤਾਂ ਉਹ ਉਸੇ ਸਮੇਂ ਉਨ੍ਹਾਂ ਕੋਲ ਇਸ ਦਾ ਹੱਲ ਲੈਣ ਲਈ ਪਹੁੰਚ ਗਿਆ। ਲੜਕੇ ਦੀ ਇਹ ਗੱਲ ਸੁਣ ਕੇ ਉਨ੍ਹਾਂ ਨੇ ਉਸ ਲੜਕੇ ਦਾ ਇਲਾਜ ਸ਼ੁਰੂ ਕੀਤਾ ਤੇ ਵਿਆਹ ਤੋਂ ਕੁਝ ਦਿਨ ਬਾਅਦ ਉਹ ਲੜਕਾ ਉਨ੍ਹਾਂ ਦੇ ਕਲੀਨਿਕ ’ਚ ਖੁਸ਼ੀ-ਖੁਸ਼ੀ ਮਿਲਣ ਆਇਆ। ਇਸ ਤੋਂ ਇਲਾਵਾ ਵੀ ਕਈ ਅਜਿਹੇ ਕਿੱਸੇ ਸ਼ਰਮਣ ਹੈਲਥ ਕੇਅਰ ਵਾਲਿਆਂ ਨੇ ਸਾਨੂੰ ਦੱਸੇ, ਜੋ ਕਿ ਅਸੀਂ ਇਥੇ ਬਿਆਨ ਨਹੀਂ ਕਰ ਸਕਦੇ। ਸਿਰਫ ਇਨ੍ਹਾਂ ਹੀ ਦੱਸ ਸਕਦੇ ਹਾਂ ਕਿ ਜੋ ਲੋਕ ਮਰਦਾਨਾ ਕਮਜ਼ੋਰੀ ਦੇ ਇਸ਼ਤਿਹਾਰ ਪੜ੍ਹ ਕੇ ਹੱਸਦੇ ਹਨ ਜਾਂ ਮਰਦਾਨਾ ਕਮਜ਼ੋਰੀ ਨੂੰ ਕੋਈ ਬੀਮਾਰੀ ਨਹੀਂ ਸਮਝਦੇ ਤਾਂ ਉਹ ਅਜਿਹਾ ਨਾ ਕਰਨ। ਇਹ ਇਕ ਅਜਿਹੀ ਬਲਾ ਹੈ, ਜੋ ਕਿ ਜੀਵਨ ਸਾਥੀ ਨੂੰ ਵਿਆਹੁਤਾ ਰਿਸ਼ਤੇ ਤੋਂ ਬਾਹਰ ਜਾਣ ਨੂੰ ਮਜਬੂਰ ਕਰਦੀ ਹੈ, ਜਿਸ ਕਾਰਨ ਮਰਦਾਨਾ ਕਮਜ਼ੋਰੀ ਤੋਂ ਗ੍ਰਸਤ ਵਿਅਕਤੀ ਦਾ ਘਰ ਤਬਾਹ ਵੀ ਹੋ ਸਕਦਾ ਹੈ ਜਾਂ ਉਹ ਸਮਾਜ ’ਚ ਮਜ਼ਾਕ ਦਾ ਪਾਤਰ ਬਣ ਸਕਦਾ ਹੈ। ਇਸ ਕਰਕੇ ਇਸ ਬੀਮਾਰੀ ਦਾ ਜਲਦ ਤੋਂ ਜਲਦ ਇਲਾਜ ਕਰਵਾਉਣਾ ਚਾਹੀਦਾ ਹੈ।

ਕੀ ਹੁੰਦੀ ਹੈ ਮਰਦਾਨਾ ਕਮਜ਼ੋਰੀ–
ਮਰਦਾਂ ’ਚ ਕਈ ਤਰ੍ਹਾਂ ਦੀ ਕਮਜ਼ੋਰੀ ਪਾਈ ਜਾਂਦੀ ਹੈ ਜਿਵੇਂ ਕਿ ਢਿੱਲਾਪਣ, ਦਿਲਚਸਪੀ ਨਾ ਰਹਿਣਾ, ਸਮਾਂ ਘੱਟ ਲੱਗਣਾ, ਅੰਗਾਂ ਦੇ ਵਿਕਾਸ ’ਚ ਕਮੀ, ਧਾਂਤ, ਸਪਨ ਦੋਸ਼, ਸ਼ੂਗਰ, ਵਜ਼ਨ ਨਾ ਵਧਣਾ, ਮੋਟਾਪਾ, ਗਠੀਆ-ਜੋੜਾਂ ਦਾ ਦਰਦ, ਸ਼ੁਕਰਾਣੂਆਂ ਦੀ ਘਾਟ ਤੇ ਇੰਝ ਹੀ ਔਰਤਾਂ ’ਚ ਵੀ ਇਹ ਕਮਜ਼ੋਰੀ ਪਾਈ ਜਾਂਦੀ ਹੈ, ਜਿਵੇਂ ਕਿ ਦਿਲਚਸਪੀ ਨਾ ਰਹਿਣਾ, ਮਹਾਵਾਰੀ, ਗੁਪਤ ਰੋਗ ਤੇ ਉਨ੍ਹਾਂ ਦੇ ਅੰਗਾਂ ਦੇ ਵਿਕਾਸ ’ਚ ਕਮੀ ਆਦਿ।

ਕੀ ਹੈ ਇਸ ਦੇ ਕਾਰਨ–
ਸ਼ੂਗਰ, ਬੀ. ਪੀ., ਵਧਦੀ ਉਮਰ, ਗਲਤ ਖਾਣ-ਪੀਣ, ਸ਼ਰਾਬ-ਸਿਗਰੇਟ, ਜ਼ਿਆਦਾ ਅੰਗਰੇਜ਼ੀ ਦਵਾਈਆਂ, ਬਚਪਨ ਦੀਆਂ ਗਲਤੀਆਂ ਆਦਿ। ਜ਼ਰੂਰੀ ਨਹੀਂ ਕਿ ਹਰ ਵਾਰ ਦਿੱਕਤ ਸਰੀਰਕ ਹੋਵੇ, ਕਈ ਵਾਰ ਟੈਨਸ਼ਨ, ਡਿਪ੍ਰੈਸ਼ਨ, ਨੀਂਦ ਦੀ ਕਮੀ ਵੀ ਇਸ ਦਾ ਕਾਰਨ ਹੋ ਸਕਦੇ ਹਨ। ਇਨ੍ਹਾਂ ਸਭ ਕਾਰਨਾਂ ਕਰਕੇ ਸਰੀਰ ਦੀਆਂ ਨਸਾਂ ਕਮਜ਼ੋਰ ਹੋ ਜਾਂਦੀਆਂ ਹਨ ਜਾਂ ਉਨ੍ਹਾਂ ’ਚ ਬਲਾਕੇਜ ਆਉਣ ਕਾਰਨ ਖੂਨ ਦਾ ਦੌਰਾ ਪੂਰੀ ਤਰ੍ਹਾਂ ਨਹੀਂ ਬਣ ਪਾਉਂਦਾ ਤੇ ਲੋਕ ਇਸ ਬੀਮਾਰੀ ਦਾ ਸ਼ਿਕਾਰ ਹੁੰਦੇ ਹਨ।

ਇਲਾਜ–
ਆਯੁਰਵੈਦ ਦੁਆਰਾ ਮਰਦਾਨਾ ਕਮਜ਼ੋਰੀ ਦਾ ਇਲਾਜ 100 ਫੀਸਦੀ ਸੰਭਵ ਹੈ। ਜੇਕਰ ਤੁਹਾਨੂੰ ਵੀ ਮਰਦਾਨਾ ਕਮਜ਼ੋਰੀ ਦੀ ਪ੍ਰੇਸ਼ਾਨੀ ਆ ਰਹੀ ਹੈ ਤਾਂ 60 ਸਾਲਾ ਤਜਰਬੇਕਾਰ ਸ਼ਰਮਣ ਹੈਲਥ ਕੇਅਰ (ਜਲੰਧਰ) ਵਾਲਿਆਂ ਨਾਲ ਇਕ ਵਾਰ ਜ਼ਰੂਰ ਸੰਪਰਕ ਕਰੋ। ਇਨ੍ਹਾਂ ਨੇ ਹੁਣ ਤਕ ਲੱਖਾਂ ਘਰ ਟੁੱਟਣ ਤੋਂ ਬਚਾਏ ਹਨ। ਸ਼ਰਮਣ ਹੈਲਥ ਕੇਅਰ ਦੁਆਰਾ ਮਰੀਜ਼ ਦੀ ਪ੍ਰੇਸ਼ਾਨੀ ਮੁਤਾਬਕ ਮਾਹਿਰ ਡਾਕਟਰਾਂ ਦੀ ਦੇਖ-ਰੇਖ ’ਚ ਕੇਸਰ, ਅਸ਼ਵਗੰਧਾ, ਸ਼ੀਲਾਜੀਤ, ਸਫ਼ੈਦ ਮੂਸਲੀ, ਸਾਲਬ ਪੰਜਾ, ਅਕਰਕਰਾ ਆਦਿ ਦੇ ਮਿਸ਼ਰਣ ਨਾਲ 100 ਫੀਸਦੀ ਅਸਰਦਾਰ ਆਯੁਰਵੈਦਿਕ ਦਵਾਈ ਬਣਾਈ ਜਾਂਦੀ ਹੈ, ਜੋ ਕਿ ਬੀਮਾਰੀ ਨੂੰ ਜੜ੍ਹ ਤੋਂ ਖ਼ਤਮ ਕਰ ਦਿੰਦੀ ਹੈ। ਮਰਦਾਨਾ ਕਮਜ਼ੋਰੀ ਤੋਂ ਇਲਾਵਾ ਸ਼ਰਮਣ ਹੈਲਥ ਕੇਅਰ ਸ਼ੂਗਰ, ਵਜਨ ਨਾ ਵਧਣਾ, ਮੋਟਾਪਾ, ਗਠੀਆ-ਜੋੜਾਂ ਦਾ ਦਰਦ, ਸ਼ੁਕਰਾਣੂਆਂ ਦੀ ਕਮੀ, ਲੋਕੋਰੀਆ, ਅੰਗਾਂ ਦੇ ਵਿਕਾਸ ’ਚ ਕਮੀ, ਪੇਸ਼ਾਬ ਰੋਗ ਆਦਿ ਬੀਮਾਰੀਆਂ ਦਾ ਵੀ ਗਾਰੰਟਿਡ ਇਲਾਜ ਕਰਦੇ ਹਨ। ਇਨ੍ਹਾਂ ਦੀਆਂ ਬਣਾਈਆਂ ਦਵਾਈਆਂ ਦਾ 100 ਫੀਸਦੀ ਲਾਭ ਮਿਲਦਾ ਹੈ ਤੇ ਕੋਈ ਨੁਕਸਾਨ ਵੀ ਨਹੀਂ ਹੁੰਦਾ ਕਿਉਂਕਿ ਇਹ ਦਾਅਵਾ ਕਰਦੇ ਹਨ ਕਿ ਜੇਕਰ ਇਨ੍ਹਾਂ ਦੀ ਦਵਾਈ ਅਸਰ ਨਹੀਂ ਕਰਦੀ ਤਾਂ ਪੈਸੇ ਵਾਪਸ। ਸ਼ਰਮਣ ਹੈਲਥ ਕੇਅਰ ਦੁਨੀਆ ਦੇ ਕਿਸੇ ਵੀ ਕੋਨੇ ’ਚ ਦਵਾਈ ਭੇਜ ਸਕਦੇ ਹਨ।

ਨੋਟ–
ਮਰਦਾਨਾ ਕਮਜ਼ੋਰੀ ਜਾਂ ਕਿਸੇ ਹੋਰ ਕਮਜ਼ੋਰੀ ਦੀ ਦਵਾਈ ਭਾਰਤ ’ਚ ਮੰਗਵਾਉਣ ਲਈ ਇਸ ਨੰਬਰ ’ਤੇ +91 98728-13954 ਤੇ ਭਾਰਤ ਤੋਂ ਬਾਹਰ ਦਵਾਈ ਮੰਗਵਾਉਣ ਲਈ +91 93177-70773 ’ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ ਪੜ੍ਹੋ ਜਾਂ ਕਮਜ਼ੋਰੀ ਸਬੰਧੀ ਵੀਡੀਓ ਦੇਖਣ ਲਈ ਇਸ ਲਿੰਕ http://www.shramanhealthcare.com/ ’ਤੇ ਕਲਿੱਕ ਕਰੋ।


author

Rahul Singh

Content Editor

Related News