ਨਸ਼ੇ ''ਚ ਲੜਖੜਾਉਂਦੀ ਪੰਜਾਬ ਪੁਲਸ! (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
Saturday, Jun 09, 2018 - 11:46 PM (IST)
1. ਜਲੰਧਰ— ਸ਼ਰਾਬ ਠੇਕੇ ਦੇ ਕਰਿੰਦੇ ਦਾ ਗੋਲੀ ਮਾਰ ਕੇ ਕਤਲ
2. ਅੰਮ੍ਰਿਤਸਰ— ਪੁਲਸ ਦੀ ਰੇਡ ਦੌਰਾਨ ਮਹਿਲਾ ਨੇ ਕੀਤੀ ਖੁਦਕੁਸ਼ੀ
3. ਪਟਿਆਲਾ— ਹਾਦਸੇ 'ਚ SHO ਦੀ ਆਡੀ ਕਾਰ ਦੇ ਉੱਡੇ ਪਰਖੱਚੇ, ਮੌਤ
4. ਰੋਪੜ— ਰੋਪੜ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ
5. ਪਠਾਨਕੋਟ— ਗਰਭਵਤੀ ਮਹਿਲਾ ਨੇ ਲਗਾਏ ਸਹੁਰੇ ਪਰਿਵਾਰ 'ਤੇ ਕੁੱਟਮਾਰ ਦੇ ਦੋਸ਼
6. ਫਿਰੋਜ਼ਪੁਰ— ਬਾਰਿਸ਼ ਨਾਲ ਮੌਸਮ ਹੋਇਆ ਸੁਹਾਵਣਾ
7. ਲੁਧਿਆਣਾ— ਕੱਪੜੇ ਦੀ ਦੁਕਾਨ ਨੂੰ ਲੱਗੀ ਅੱਗ
8. ਮਾਨਸਾ— ਲੈਸ ਦੀ ਦੁਕਾਨ 'ਚ ਲੱਗੀ ਅੱਗ
9. ਬਰਨਾਲਾ— ਹਸਪਤਾਲ ਅੰਦਰ ਡਾਕਟਰ ਨਾਲ ਹੱਥੋਪਾਈ
10. ਮੁਕਤਸਰ— ਪ੍ਰਸ਼ਾਸਨ ਸਾਹਮਣੇ ਕਿਸਾਨ ਨੇ ਪੀਤੀ ਸਪਰੇਅ,
11. ਸੰਗਰੂਰ— ਗਠਜੋੜ ਲਈ ਕਾਂਗਰਸ ਦੀ ਨਾਂਹ 'ਤੇ ਭੜਕੇ ਭਗਵੰਤ ਮਾਨ
12. ਕਪੂਰਥਲਾ— 'ਆਪ' ਪੰਜਾਬ 'ਚ ਲੜੇਗੀ ਇਕੱਲੇ ਚੋਣ : ਖਹਿਰਾ
13. ਫਾਜ਼ਿਲਕਾ— ਸਕੂਲ ਦੀ ਖੰਡਰ ਇਮਾਰਤ ਬਣੀ ਨਸ਼ੇੜੀਆਂ ਦਾ ਅੱਡਾ
14. ਨਵਾਂਸ਼ਹਿਰ— ਨਵਾਂਸ਼ਹਿਰ ਦੀਆਂ ਲਿੰਕ ਸੜਕਾਂ ਦੀ ਹੋਵੇਗੀ ਮੁਰੰਮਤ
15. ਬਠਿੰਡਾ— ਅੱਤ ਦੀ ਗਰਮੀ 'ਚ ਪਾਣੀ ਲਈ ਤਰਸੇ ਲੋਕ
16. ਮੋਹਾਲੀ— ਇਨਸਾਫ ਦੀ ਮੰਗ ਨੂੰ ਲੈ ਕੇ ਪਰਿਵਾਰ ਨੇ ਲਾਇਆ ਜਾਮ
17. ਹੁਸ਼ਿਆਰਪੁਰ— ਨਸ਼ੇ 'ਚ ਲੜਖੜਾਉਂਦੀ ਪੰਜਾਬ ਪੁਲਸ!
18. ਫਰੀਦਕੋਟ— ਲੋੜਵੰਦਾਂ ਦੀ ਮਦਦ ਲਈ ਸਰਕਾਰ ਨੇ ਸ਼ੁਰੂ ਕੀਤੀ ਯੋਜਨਾ
19. ਫਤਿਹਗੜ੍ਹ ਸਾਹਿਬ— ਸਮਾਜਿਕ ਬੁਰਾਈਆਂ ਤੋਂ ਜਾਗਰੂਕ ਕਰਨ ਲਈ ਕਰਵਾਇਆ ਸਮਾਗਮ
20. ਗੁਰਦਾਸਪੁਰ— ਸ਼ੋਰ ਪ੍ਰਦੂਸ਼ਣ ਨੂੰ ਰੋਕਣ ਲਈ ਵਿਸ਼ੇਸ਼ ਨਾਕੇਬੰਦੀ
21. ਤਰਨਤਾਰਨ— ਨਸ਼ੀਲਾ ਟੀਕਾ ਲਗਾਉਣ ਕਾਰਨ ਨੌਜਵਾਨ ਦੀ ਹੋਈ ਮੌਤ
22. ਮੋਗਾ— ਵਾਹਨ ਚੋਰ ਗਿਰੋਹ ਬੇਨਕਾਬ, 2 ਮੈਂਬਰ ਕਾਬੂ