ਮੂਰਤੀ ਕਲਾਕਾਰ ਹੋਣ ਦੇ ਬਾਵਜੂਦ ਫਰੂਟ ਦੀ ਰੇਡੀ ਲਗਾ ਕੇ ਕਰ ਰਿਹੈ ਪਰਿਵਾਰ ਦਾ ਪਾਲਣ-ਪੋਸ਼ਣ

Wednesday, Mar 20, 2019 - 04:08 PM (IST)

ਮੂਰਤੀ ਕਲਾਕਾਰ ਹੋਣ ਦੇ ਬਾਵਜੂਦ ਫਰੂਟ ਦੀ ਰੇਡੀ ਲਗਾ ਕੇ ਕਰ ਰਿਹੈ ਪਰਿਵਾਰ ਦਾ ਪਾਲਣ-ਪੋਸ਼ਣ

ਪਠਾਨਕੋਟ (ਧਰਮਿੰਦਰ)—ਪੰਜਾਬ ਨੂੰ ਕਲਾਕਾਰਾਂ ਦਾ ਗੜ੍ਹ ਮੰਨਿਆ ਜਾਂਦਾ ਹੈ, ਪਰ ਵੱਡੇ ਦੁੱਖ ਦੀ ਗੱਲ ਇਹ ਹੈ ਕਿ ਕਲਾਕਾਰ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੇ ਹਨ। ਇਸ ਤਰ੍ਹਾਂ ਦਾ ਹੀ ਮੂਰਤੀ ਕਲਾਕਾਰ ਜੋਗਿੰਦਰ ਪਾਲ ਜੋ ਪਠਾਨਕੋਟ ਦਾ ਰਹਿਣ ਵਾਲਾ ਹੈ। ਫਾਈਨ ਆਰਟਸ 'ਚ ਡਿਗਰੀ ਹੋਲਡਰ ਹੈ ਅਤੇ ਮੂਰਤੀ ਬਣਾਉਣ ਦੀ ਪ੍ਰਤੀਯੋਗਤਾ 'ਚ ਪੂਰੇ ਦੇਸ਼ 'ਚ 15 ਐਵਾਰਡ ਜਿੱਤਣ ਦੇ ਬਾਅਦ ਵੀ ਆਪਣੇ ਘਰ ਦਾ ਪਾਲਣ-ਪੋਸ਼ਣ ਕਰਨ ਲਈ ਸਬਜ਼ੀ ਮੰਡੀ 'ਚ ਫਰੂਟ ਦੀ ਰੇਡੀ ਲਗਾ ਕੇ ਕਰ ਰਿਹਾ ਹੈ, ਪਰ ਸਰਕਾਰ ਵਲੋਂ ਇਸ 'ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਇਸ ਕਾਰਨ ਹੌਲੀ-ਹੌਲੀ ਕਲਾਕਾਰ ਖਤਮ ਹੋ ਰਹੇ ਹਨ।

PunjabKesari

PunjabKesari

PunjabKesari


author

Shyna

Content Editor

Related News