ਈ ਸਕੂਲ ਦੇ 5 ਹੋਰ ਵਿਦਿਆਰਥੀਆਂ ਨੇ 9 ’ਚੋਂ 9 ਬੈਂਡ ਹਾਸਲ ਕੀਤੇ

Tuesday, Mar 26, 2019 - 04:21 AM (IST)

ਈ ਸਕੂਲ ਦੇ 5 ਹੋਰ ਵਿਦਿਆਰਥੀਆਂ ਨੇ 9 ’ਚੋਂ 9 ਬੈਂਡ ਹਾਸਲ ਕੀਤੇ
ਸੰਗਰੂਰ (ਵਿਵੇਕ ਸਿੰਧਵਾਨੀ, ਬੀ. ਐੱਨ. 511/3)-ਈ ਸਕੂਲ ਆਈਲੈਟਸ ਕੋਚਿੰਗ ਸੈਂਟਰ ਦੇ 5 ਹੋਰ ਵਿਦਿਆਰਥੀਆਂ ਨੇ ਅਲੱਗ ਅਲੱਗ ਵਿਭਾਗਾਂ ’ਚੋਂ 9 ’ਚੋਂ 9 ਬੈਂਡ ਲਏ ਹਨ । ਵਿਦਿਆਰਥੀ ਚਿੱਤਸਿਮਰਨ ਸਿੰਘ, ਹਰਦਿਆਲ ਸਿੰਘ, ਮਨਬੀਨਾ ਕੌਰ ਨੇ ਰੀਡਿੰਗ ਵਿਭਾਗ ਵਿੱਚੋਂ ਤੇ ਰਮਨੀਕ ਕੌਰ, ਦੀਪਾਸ਼ੂ ਮੱਕਰ ਨੇ ਲਿਸਨਿੰਗ ਵਿਭਾਗ ’ਚੋਂ 9 ’ਚੋਂ 9 ਬੈਂਡ ਹਾਸਲ ਕੀਤੇ ਹਨ। ਈ ਸਕੂਲ ਦੀ ਨਵੀਂ ਬ੍ਰਾਂਚ ਲੁਧਿਆਣਾ ਸ਼ਹਿਰ ਵਿੱਚ ਅਪ੍ਰੈਲ ਮਹਿਨੇ ਤੋਂ ਸ਼ੁਰੂ ਹੋ ਰਹੀ ਹੈ । 9 ਬੈਂਡ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਈ ਸਕੂਲ ਦੇ ਮਾਲਕ ਰੁਪਿੰਦਰ ਸਿੰਘ ਸਰਸੂਆ ਨੇ ਸਨਮਾਨ ਚਿੰਨ੍ਹ ਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਤੇ ਆਉਣ ਵਾਲੇ ਸਮੇਂ ’ਚ ਹੋਰ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ।

Related News