ਰੋਪੜ: ਨਾਈਟ ਕਰਫ਼ਿਊ ਦੌਰਾਨ ਹੋਟਲ 'ਚ ਚੱਲ ਰਹੀ ਸੀ ਪਾਰਟੀ, ਜਸ਼ਨਾਂ 'ਚ ਪੁੱਜ ਗਈ ਪੁਲਸ (ਵੀਡੀਓ)

Saturday, Apr 24, 2021 - 04:23 PM (IST)

ਰੂਪਨਗਰ (ਸੱਜਣ ਸੈਣੀ)- ਰੂਪਨਗਰ ਦੇ ਇਕ ਹੋਟਲ ਵਿਚ ਚੱਲ ਰਹੀ ਪਾਰਟੀ ਵਿਚ ਪੁਲਸ ਨੇ ਪਹੁੰਚ ਕੇ ਜਸ਼ਨਾਂ ਨੂੰ ਫਿੱਕੇ ਕਰ ਦਿੱਤਾ। ਦਰਅਸਲ ਇਥੇ ਕਰਫ਼ਿਊ ਦੌਰਾਨ ਹੋਟਲ ਦੇ ਵਿਚ ਨਾਈਟ ਪਾਰਟੀ ਚੱਲ ਰਹੀ ਸੀ ਅਤੇ ਪੁਲਸ ਵੱਲੋਂ ਮੌਕੇ ਉਤੇ ਰੇਡ ਕਰਦੇ ਹੋਏ ਹੋਟਲ ਮਾਲਕ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਇਹ ਵੀ ਪੜ੍ਹੋ :  ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਦੀ ਸਖ਼ਤੀ, ਨੋਡਲ ਅਧਿਕਾਰੀ ਕੀਤੇ ਤਾਇਨਾਤ

PunjabKesari

ਪੁਲਸ ਵੱਲੋਂ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ਉਤੇ ਕੀਤੀ ਗਈ ਹੈ। ਉਕਤ ਹੋਟਲ ਮਾਜਰੀ-ਨਾਨਕਪੁਰਾ ਭਾਖੜਾ ਨਹਿਰ ਦੇ ਨਾਲ ਸਥਿਤ ਦਾ ਅਨਸਾਰ ਨਾਮ ਦਾ ਹੋਟਲ ਸਥਿਤ ਹੈ, ਜਿੱਥੇ ਰਾਤ ਨੂੰ ਕਰਫ਼ਿਊ ਦੌਰਾਨ ਪਾਰਟੀ ਚੱਲ ਰਹੀ ਸੀ।

ਇਹ ਵੀ ਪੜ੍ਹੋ :  ਮੈਰਿਜ ਪੈਲੇਸਾਂ ਵਾਲੇ ਕੋਰੋਨਾ ਨਿਯਮਾਂ ਦੀਆਂ ਸ਼ਰੇਆਮ ਉਡਾ ਰਹੇ ਧੱਜੀਆਂ, ਵਿਆਹਾਂ 'ਚ ਸ਼ਾਮਲ ਹੋ ਰਹੇ ਵੱਡੀ ਗਿਣਤੀ 'ਚ ਮਹਿਮਾਨ

PunjabKesari

ਹੋਟਲ ਮਾਲਕ ਵੱਲੋਂ ਪੰਜਾਬ ਸਰਕਾਰ ਵੱਲੋਂ ਕੋਵਿਡ 19 ਦੇ ਨਿਯਮਾਂ ਨੂੰ ਲੈ ਕੇ ਜਾਰੀ ਗਾਈਡਲਾਈਨਜ਼ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਪੁਲਸ ਵੱਲੋਂ ਹੋਟਲ ਮਾਲਕ ਨੂੰ ਕੀਤਾ ਗ੍ਰਿਫ਼ਤਾਰ ਗਿਆ ਹੈ। ਪੁਲਸ ਵੱਲੋਂ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ। 

PunjabKesari

ਇਹ ਵੀ ਪੜ੍ਹੋ : ਕਪੂਰਥਲਾ ਵਿਖੇ ਰਿਜ਼ਾਰਟ ’ਚ ਚੱਲ ਰਹੀ ਪਾਰਟੀ ’ਚ ਅਚਾਨਕ ਪੁੱਜੀ ਪੁਲਸ ਨੇ ਪਾ ਦਿੱਤਾ ਭੜਥੂ


author

shivani attri

Content Editor

Related News