ਮਰਦਾਨਾ ਕਮਜ਼ੋਰੀ ਕਿਵੇਂ ਆਉਂਦੀ ਹੈ? ਲਵੋ ਸਹੀ ਜਾਣਕਾਰੀ ਤੇ ਭਰੋਸੇਮੰਦ ਇਲਾਜ
Saturday, Aug 14, 2021 - 01:47 PM (IST)
ਜਲੰਧਰ (ਬਿਊਰੋ)– ਇਨਸਾਨ ਕੋਲ ਕਿੰਨਾ ਵੀ ਪੈਸਾ ਆ ਜਾਵੇ ਪਰ ਜੇ ਉਸ ਦਾ ਸਰੀਰ ਤੰਦਰੁਸਤ ਨਹੀਂ ਹੈ ਤਾਂ ਸਭ ਬੇਕਾਰ ਹੈ। ਅੱਜ ਹਰ ਕੋਈ ਇਹੀ ਚਾਹੁੰਦਾ ਹੈ ਕਿ ਉਹ ਆਪਣੇ ਜੀਵਨਸਾਥੀ ਨਾਲ ਖੁਸ਼ਹਾਲ ਜ਼ਿੰਦਗੀ ਦਾ ਆਨੰਦ ਮਾਣ ਸਕੇ ਪਰ ਬਹੁਤ ਸਾਰੇ ਨੌਜਵਾਨ ਆਪਣੀਆਂ ਬਚਪਨ ਦੀਆਂ ਗਲਤੀਆਂ ਕਾਰਨ ਵਿਆਹੁਤਾ ਜ਼ਿੰਦਗੀ ਤੋਂ ਨਿਰਾਸ਼/ਦੁਖੀ ਰਹਿੰਦੇ ਹਨ ਤੇ ਆਪਣੇ ਜੀਵਨਸਾਥੀ ਨੂੰ ਭਰਪੂਰ ਪਿਆਰ ਦੇਣ ’ਚ ਅਸਫਲ ਰਹਿੰਦੇ ਹਨ। ਆਮ ਬੀਮਾਰੀਆਂ ਵਾਂਗ ਹੀ ਮਰਦਾਨਾ ਕਮਜ਼ੋਰੀ ਵੀ ਇਕ ਆਮ ਬੀਮਾਰੀ ਹੈ, ਜਿਵੇਂ ਬਾਕੀ ਬੀਮਾਰੀਆਂ ਇਲਾਜ ਉਪਰੰਤ ਠੀਕ ਹੋ ਜਾਂਦੀਆਂ ਹਨ, ਉਸੇ ਤਰ੍ਹਾਂ ਮਰਦਾਨਾ ਕਮਜ਼ੋਰੀ ਵੀ ਇਲਾਜ ਨਾਲ ਠੀਕ ਹੋ ਸਕਦੀ ਹੈ ਪਰ ਕੁਝ ਲੋਕ ਸ਼ਰਮ ਤੇ ਝਿਜਕ ਕਾਰਨ ਸਹੀ ਸਮੇਂ ’ਤੇ ਇਸ ਦਾ ਇਲਾਜ ਨਹੀਂ ਕਰਵਾਉਂਦੇ, ਜਿਸ ਕਾਰਨ ਸਮੱਸਿਆ ਹੋਰ ਵੱਧ ਜਾਂਦੀ ਹੈ।
ਕਿਵੇਂ ਹੁੰਦੀ ਹੈ ਮਰਦਾਨਾ ਕਮਜ਼ੋਰੀ?
ਕਈ ਮੇਰੇ ਵੀਰ ਬਚਪਨ ਦੀਆਂ ਗਲਤੀਆਂ ਕਾਰਨ ਜਾਂ ਗਲਤ ਸੰਗਤ ’ਚ ਪੈ ਜਾਂਦੇ ਹਨ, ਜਿਸ ਕਾਰਨ ਧਾਂਤ, ਸਪਨਦੋਸ਼, ਸ਼ੀਘਰਪਤਨ (ਸਮਾਂ ਘੱਟ ਲੱਗਣਾ), ਨਸਾਂ ਦੀ ਕਮਜ਼ੋਰੀ, ਢਿੱਲਾਪਣ, ਫੋਨ ’ਤੇ ਗੱਲ ਕਰਨ ਜਾਂ ਅਸ਼ਲੀਲ ਫ਼ਿਲਮਾਂ ਦੇਖਣ ਨਾਲ ਆਪਣੇ ਆਪ ਵੀਰਜ ਦਾ ਰਿਸਣਾ, ਭਾਰ ਘਟਣਾ, ਸਰੀਰ ਦਾ ਖੋਖਲਾ ਹੋਣਾ, ਵਿਆਹ ਤੋਂ ਘਬਰਾਹਟ, ਸ਼ੁਕਰਾਣੂ ਸਮੱਸਿਆ ਤੇ ਸ਼ਰਾਬ, ਨਸ਼ੇ, ਸ਼ੂਗਰ ਜਾਂ ਵੱਧ ਰਹੀ ਉਮਰ ਕਾਰਨ ਮਰਦਾਨਾ ਕਮਜ਼ੋਰੀ ਆ ਜਾਂਦੀ ਹੈ। ਕਈ ਮੇਰੇ ਵੀਰ ਵੈਦਾਂ, ਹਕੀਮਾਂ, ਮੈਡੀਕਲ ਸਟੋਰਾਂ ਤੋਂ ਮਹਿੰਗੀਆਂ ਦਵਾਈਆਂ ਖਾ ਕੇ ਆਪਣਾ ਸਮਾਂ ਤੇ ਪੈਸਾ ਬਰਬਾਦ ਕਰਦੇ ਹਨ ਪਰ ਜ਼ਿਆਦਾਤਰ ਮਰਦਾਂ ’ਚ ਇਹ ਕਮਜ਼ੋਰੀ ਜਿਉਂ ਦੀ ਤਿਉਂ ਹੀ ਬਣੀ ਰਹਿੰਦੀ ਹੈ। ਇਸ ਕਾਰਨ ਕਈਆਂ ਨੂੰ ਆਪਣੇ ਜੀਵਨਸਾਥੀ ਸਾਹਮਣੇ ਸ਼ਰਮਿੰਦਾ ਵੀ ਹੋਣਾ ਪੈਂਦਾ ਹੈ।
ਹੁਣ ਵਾਰ-ਵਾਰ ਦਵਾਈ ਖਾਣ ਦੀ ਜ਼ਰੂਰਤ ਨਹੀਂ
ਦੋਸਤੋ! ਹੁਣ ਤੁਸੀਂ ਨਿਰਾਸ਼ ਨਾ ਹੋਵੋ। ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਇਕ ਖ਼ਾਸ ਆਯੁਰਵੈਦਿਕ ਇਲਾਜ, ਜਿਸ ਨਾਲ ਤੁਸੀਂ ਆਪਣੀਆਂ ਮਰਦਾਨਾ ਰੋਗਾਂ ਸਬੰਧੀ ਸਾਰੀਆਂ ਸਮੱਸਿਆਵਾਂ ਨੂੰ ਜੜ੍ਹੋਂ ਖ਼ਤਮ ਕਰ ਸਕਦੇ ਹੋ। ਆਯੁਰਵੈਦ ਦੀਆਂ ਬਹੁਤ ਹੀ ਕੀਮਤੀ ਜੜੀ-ਬੂਟੀਆਂ ਤੇ ਉੱਤਮ ਔਸ਼ੱਧੀਆਂ ਨੂੰ ਮਿਲਾ ਕੇ ਇਸ ਦਵਾਈ ਨੂੰ ਤਿਆਰ ਕੀਤਾ ਜਾਂਦਾ ਹੈ। ਇਹ ਦਵਾਈ ਇੰਨੀ ਅਸਰਦਾਰ ਹੈ ਕਿ ਇਸ ਦਾ ਅਸਰ 10-15 ਦਿਨਾਂ ’ਚ ਹੀ ਤੁਸੀਂ ਮਹਿਸੂਸ ਕਰੋਗੇ ਤੇ ਇਸ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ। ਇਨ੍ਹਾਂ ਕੋਲੋਂ ਬਣਵਾਈ ਇਸ ਆਯੁਰਵੈਦਿਕ ਦਵਾਈ ਦਾ ਪੂਰਾ ਕੋਰਸ ਕਰਨ ਤੋਂ ਬਾਅਦ ਵਾਰ-ਵਾਰ ਦਵਾਈ ਖਾਣ ਦੀ ਲੋੜ ਵੀ ਨਹੀਂ ਪੈਂਦੀ।
ਸ਼ੂਗਰ ਰੋਗੀਆਂ ਤੇ ਬਜ਼ੁਰਗਾਂ ਲਈ ਖ਼ਾਸ ਕੋਰਸ
ਅੱਜ ਕਮਜ਼ੋਰੀ ਸਿਰਫ ਨੌਜਵਾਨਾਂ ’ਚ ਨਹੀਂ, ਸਗੋਂ ਬਜ਼ੁਰਗਾਂ ’ਚ ਵੀ ਹੋ ਰਹੀ ਹੈ। ਕਮਜ਼ੋਰੀ ਭਾਵੇਂ ਵੱਧ ਰਹੀ ਉਮਰ ਕਾਰਨ, ਜ਼ਿਆਦਾ ਅੰਗਰੇਜ਼ੀ ਦਵਾਈਆਂ ਦੀ ਵਰਤੋਂ, ਘਰੇਲੂ ਤੇ ਕਾਰੋਬਾਰ ਟੈਂਸ਼ਨ, ਬੀ. ਪੀ. ਜਾਂ ਸ਼ੂਗਰ ਕਾਰਨ ਆਈ ਹੋਵੇ, ਬਜ਼ੁਰਗ ਵੀਰ ਇਕ ਵਾਰ ਜ਼ਰੂਰ ਇਸ ਆਯੁਰਵੈਦਿਕ ਨੁਸਖੇ ਦਾ ਸੇਵਨ ਕਰਨ, ਬੁਢਾਪੇ ’ਚ ਵੀ ਜਵਾਨੀ ਵਰਗਾ ਪੂਰਾ ਜੋਸ਼ ਤੇ ਭਰਪੂਰ ਆਨੰਦ ਪਾਓ।
ਇਸ ਤੋਂ ਇਲਾਵਾ ਪੁਰਾਣੀ ਤੋਂ ਪੁਰਾਣੀ ਬਵਾਸੀਰ, ਖ਼ੂਨੀ ਹੋਵੇ ਜਾਂ ਬਾਦੀ, ਮੌਕੇ ਨਿਕਲਣਾ, ਭਗੰਦਰ, ਬਿਨਾਂ ਆਪ੍ਰੇਸ਼ਨ ਠੀਕ, ਔਰਤਾਂ ਦੇ ਰੋਗਾਂ- ਲੋਕੋਰੀਆ (ਸਫੈਦ ਪਾਣੀ) ਵਾਲਾਂ ਦਾ ਝੜਨਾ/ਸਫੈਦ ਹੋਣਾ, ਵਜ਼ਨ ਘਟਾਉਣ ਜਾਂ ਵਧਾਉਣ (ਮੋਟਾਪਾ), ਚਮੜੀ ਰੋਗ, ਜੋੜਾਂ ਦੇ ਦਰਦ ਤੇ ਸ਼ੂਗਰ ਦਾ ਆਯੁਰਵੈਦਿਕ ਇਲਾਜ। ਘੱਟ ਸ਼ੁਕਰਾਣੂ ਸਮੱਸਿਆ (Low Sperm Count) ਵਾਲੇ ਮਰੀਜ਼ ਇਕ ਵਾਰ ਜ਼ਰੂਰ ਸਲਾਹ ਲਵੋ ਜਾਂ ਮਿਲੋ।
ਦੇਸ਼ਾਂ-ਵਿਦੇਸ਼ਾਂ ’ਚ ਬੈਠੇ ਵੀਰਾਂ ਨੂੰ ਸਲਾਹ
ਦੇਸ਼ਾਂ ਤੇ ਖ਼ਾਸਕਰ ਵਿਦੇਸ਼ਾਂ ’ਚ ਬੈਠੇ ਕਈ ਮੇਰੇ ਪੰਜਾਬੀ ਵੀਰ ਫੋਨ ’ਤੇ ਆਪਣੇ ਰੋਗ ਦੀ ਪੂਰੀ ਜਾਣਕਾਰੀ ਦੇ ਕੇ ਇਸ ਆਯੁਰਵੈਦਿਕ ਦਵਾਈ ਤੋਂ ਲਾਭ ਉਠਾ ਰਹੇ ਹਨ ਤੇ ਆਪਣੀ ਕਮਜ਼ੋਰੀ ਤੋਂ ਛੁਟਕਾਰਾ ਪਾ ਚੁੱਕੇ ਹਨ। ਨਿਰਾਸ਼ ਰੋਗੀ ਇਕ ਵਾਰ ਜ਼ਰੂਰ ਇਨ੍ਹਾਂ ਨਾਲ ਸੰਪਰਕ ਕਰਨ। ਦਵਾਈ ਦੇਸ਼-ਵਿਦੇਸ਼ ਭੇਜਣ ਦਾ ਖ਼ਾਸ ਪ੍ਰਬੰਧ ਹੈ।
‘ਰੌਸ਼ਨ ਹੈਲਥ ਕੇਅਰ’ ਰੇਲਵੇ ਰੋਡ ਜਲੰਧਰ (ਪੰਜਾਬ) ਵਿਖੇ ਇਕ ਪ੍ਰਸਿੱਧ ਆਯੁਰਵੈਦਿਕ ਕਲੀਨਿਕ ਹੈ। ਸਾਡੇ ਨਾਲ ਸਲਾਹ-ਮਸ਼ਵਰਾ ਕਰੋ, ਤੁਹਾਡੀ ਸਮੱਸਿਆ ਨੂੰ ਦੂਰ ਕਰਕੇ ਸਾਨੂੰ ਖ਼ੁਸ਼ੀ ਹੋਵੇਗੀ। ਤੁਹਾਡੀ ਕਮਜ਼ੋਰੀ, ਉਮਰ ਤੇ ਰੋਗ ਮੁਤਾਬਕ ਇਕ ਅਜਿਹੀ ਆਯੁਰਵੈਦਿਕ ਦਵਾਈ ਬਣਾ ਕੇ ਦੇਵਾਂਗੇ, ਜਿਸ ਦਾ ਇਸੇਤਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਮਰਦਾਨਾ ਕਮਜ਼ੋਰੀ ਨੂੰ ਭੁੱਲ ਜਾਓਗੇ। ਜੇ ਤੁਸੀਂ ਮਰਦਾਨਾ ਕਮਜ਼ੋਰੀ ਦਾ ਹਰ ਥਾਂ ਤੋਂ ਇਲਾਜ ਕਰਵਾ ਕੇ ਨਿਰਾਸ਼ ਹੋ ਚੁੱਕੇ ਹੋ ਤਾਂ ਇਕ ਵਾਰ ਸਾਡੇ ਕੁਆਲੀਫਾਈਡ ਤੇ ਤਜਰਬੇਕਾਰ B.A.M.S. (ਆਯੁਰਵੈਦ ਆਚਾਰੀਆ) ਡਾਕਟਰਾਂ ਤੋਂ ਜ਼ਰੂਰ ਸਲਾਹ ਲਵੋ ਜਾਂ ਮਿਲੋ।
ਹੈਲਪਲਾਈਨ ਨੰਬਰ : +91-73407-12004
ਬਾਹਰਲੇ ਮੁਲਕਾਂ ਵਾਲੇ ਨਿਰਾਸ਼ ਰੋਗੀ (Whatsapp/Imo) +91-73473-07214 ’ਤੇ ਵੀ ਕਾਲ ਕਰ ਸਕਦੇ ਹਨ। ਵਧੇਰੇ ਜਾਣਕਾਰੀ ਜਾਂ ਆਨਲਾਈਨ ਦਵਾਈ ਮੰਗਵਾਉਣ ਲਈ ਇਸ ਲਿੰਕ https://roshanhealthcare.com/ ’ਤੇ ਕਲਿੱਕ ਕਰੋ।