ਭੋਗਪੁਰ: ਬੇਕਾਬੂ ਕੰਟੇਨਰ ਨੇ ਬਾਈਕ ਸਵਾਰ ਨੂੰ ਬੁਰੀ ਤਰ੍ਹਾਂ ਕੁਚਲਿਆ, ਮੌਕੇ ''ਤੇ ਮੌਤ (ਤਸਵੀਰਾਂ)

Saturday, Nov 18, 2017 - 06:33 PM (IST)

ਭੋਗਪੁਰ: ਬੇਕਾਬੂ ਕੰਟੇਨਰ ਨੇ ਬਾਈਕ ਸਵਾਰ ਨੂੰ ਬੁਰੀ ਤਰ੍ਹਾਂ ਕੁਚਲਿਆ, ਮੌਕੇ ''ਤੇ ਮੌਤ (ਤਸਵੀਰਾਂ)

ਭੋਗਪੁਰ(ਵਰਿੰਦਰ ਪੰਡਤ)— ਹਾਈਵੇਅ 'ਤੇ ਸਥਿਤ ਪਿੰਡ ਕੁਰਾਲਾ ਦੇ ਕੋਲ ਇਕ ਬੇਕਾਬੂ ਕੰਟੇਨਰ ਬੈਰੀਕੇਡ ਨੂੰ ਤੋੜਦੇ ਹੋਏ ਬਾਈਕ ਸਵਾਰ ਨੂੰ ਆਪਣੀ ਲਪੇਟ 'ਚ ਲੈਂਦੇ ਹੋਏ ਪਲਟ ਗਿਆ। ਇਸ ਭਿਆਨਕ ਸੜਕ ਹਾਦਸੇ 'ਚ ਬਾਈਕ ਸਵਾਰ ਦੀ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਸ਼ਵਨੀ ਕੁਮਾਰ ਦੇ ਰੂਪ 'ਚ ਹੋਈ ਹੈ। 

PunjabKesari

ਫਿਲਹਾਲ ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕੰਟੇਨਰ ਦੇ ਹੇਠਾਂ ਹੋਰ ਕਿੰਨੇ ਲੋਕ ਆਏ ਹਨ। ਕੰਟੇਨਰ ਨੂੰ ਸਿੱਧੇ ਕਰਨ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਸ ਦੇ ਹੇਠਾਂ ਕਿੰਨੇ ਲੋਕ ਆਏ ਹਨ। ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।


Related News