ਖੰਨਾ: ਸੰਘਣੀ ਧੁੰਦ ਕਾਰਨ ਆਪਸ 'ਚ ਟਕਰਾਈਆਂ ਗੱਡੀਆਂ (ਤਸਵੀਰਾਂ)

Saturday, Dec 22, 2018 - 10:57 AM (IST)

ਖੰਨਾ: ਸੰਘਣੀ ਧੁੰਦ ਕਾਰਨ ਆਪਸ 'ਚ ਟਕਰਾਈਆਂ ਗੱਡੀਆਂ (ਤਸਵੀਰਾਂ)

ਖੰਨਾ (ਬਿਪਨ)— ਸੰਘਣੀ ਧੁੰਦ ਦੇ ਕਾਰਨ ਖੰਨਾ ਦੇ ਪਿੰਡ ਕੋਢੀ ਨੇੜੇ ਆਪਸ 'ਚ ਗੱਡੀਆਂ ਦੇ ਟਕਰਾਉਣ ਕਰਕੇ ਸੜਕ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਮੁਤਾਬਕ ਦੋ ਬੱਸਾਂ ਦੀ ਕਾਰ ਨਾਲ ਟੱਕਰ ਹੋਣ ਉਪਰੰਤ ਆਪਸ 'ਚ ਇਕ ਦਰਜਨ ਦੇ ਕਰੀਬ ਵਾਹਨਾਂ ਦੀ ਟੱਕਰ ਹੋ ਗਈ।

PunjabKesari

ਗਨੀਮਤ ਇਹ ਰਹੀ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਬੱਸ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਮੌਕੇ 'ਤੇ ਪਹੁੰਚੀ ਪੁਲਸ ਨੇ ਘਟਨਾ ਦਾ ਜਾਇਜ਼ਾ ਲਿਆ ਗਿਆ ਅਤੇ  ਗੱਡੀਆਂ ਨੂੰ ਸਾਈਡ 'ਤੇ ਕਰਵਾਇਆ।  

PunjabKesari


author

shivani attri

Content Editor

Related News