ਰਿਸ਼ੀ ਕਪੂਰ ਦੇ ਦਿਹਾਂਤ 'ਤੇ ਨਵਜੋਤ ਸਿੰਘ ਸਿੱਧੂ ਨੇ ਇੰਝ ਕੀਤਾ ਦੁੱਖ ਦਾ ਪ੍ਰਗਟਾਵਾ

Thursday, Apr 30, 2020 - 05:51 PM (IST)

ਰਿਸ਼ੀ ਕਪੂਰ ਦੇ ਦਿਹਾਂਤ 'ਤੇ ਨਵਜੋਤ ਸਿੰਘ ਸਿੱਧੂ ਨੇ ਇੰਝ ਕੀਤਾ ਦੁੱਖ ਦਾ ਪ੍ਰਗਟਾਵਾ

ਜਲੰਧਰ/ ਅੰਮ੍ਰਿਤਸਰ:  ਫਿਲਮ ਇੰਡਸਟਰੀ ਦੀ ਵੱਡੀ ਸ਼ਖਸੀਅਤ ਰਿਸ਼ੀ ਕਪੂਰ ਦੇ ਦਿਹਾਂਤ 'ਤੇ ਪੰਜਾਬ ਦੇ ਚਰਚਿਤ ਸਿਆਸਤਦਾਨ ਨਵਜੋਤ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਨਵਜੋਤ ਸਿੰਘ ਸਿੱਧੂ ਨੇ ਆਪਣੇ ਅਫੀਅਸ਼ਲ ਚੈਨਲ ਜਿੱਤੇਗਾ ਪੰਜਾਬ 'ਤੇ ਇਕ ਪੋਸਟ ਪਾ ਕੇ ਲਿਖਿਆ ਹੈ ਕਿ ਦੁਨੀਆ ਨੇ ਇਕ ਪਵਿੱਤਰ ਆਤਮਾ ਗਵਾ ਦਿੱਤੀ ਹੈ। ਇਸ ਦੇ ਨਾਲ-ਨਾਲ ਨਵਜੋਤ ਸਿੰਘ ਰਿਸ਼ੀ ਕਪੂਰ ਦੇ ਨਾਲ ਉਨ੍ਹਾਂ ਦੇ ਗੂੜੇ ਪਰਿਵਾਰਕ ਸਬੰਧਾਂ ਦਾ ਵੀ ਜ਼ਿਕਰ ਕੀਤਾ ਹੈ। ਸਿੱਧੂ ਨੇ ਕਿਹਾ ਕਿ ਜਦੋਂ ਉਸ ਨੇ ਸੈਂਕੜਾ ਬਣਾਇਆ ਸੀ ਤਾਂ ਰਿਸ਼ੀ ਕਪੂਰ ਨੇ ਉਸ ਨੂੰ ਖਾਸ ਤੋਹਫਾ ਭੇਜਿਆ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਇਕ ਮੌਕੇ ਕਪੂਰ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ।

PunjabKesari

 

ਇਹ ਵੀ ਪੜ੍ਹੋ: 'ਬੌਬੀ' ਤੋਂ 'ਮੁਲਕ' ਤਕ, ਰਿਸ਼ੀ ਕਪੂਰ ਦੇ ਯਾਦਗਰ ਕਿਰਦਾਰ

ਦੱਸਣਯੋਗ ਹੈ ਕਿ ਰਿਸ਼ੀ ਕਪੂਰ ਕੈਂਸਰ ਦੀ ਬੀਮਰੀ ਨਾਲ ਪੀੜਤ ਸਨ, ਉਨ੍ਹਾਂ ਦਾ ਅੱਜ ਦਿਹਾਂਤ ਹੋ ਗਿਆ। ਰਿਸ਼ੀ ਕਪੂਰ ਦੇ ਦਿਹਾਂਤ 'ਤੇ ਜਿੱਥੇ ਪੂਰੇ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਹੈ, ਉੱਥੇ ਹੀ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।  

PunjabKesari

ਇਹ ਵੀ ਪੜ੍ਹੋ:  ਨਰਗਿਸ ਨੂੰ ਮਨਾਉਣ ਲਈ ਪਹਿਲੀ ਵਾਰੀ ਪਰਦੇ 'ਤੇ ਆਏ ਸਨ ਰਿਸ਼ੀ ਕਪੂਰ, ਜਾਣੋ ਦਿਲਚਸਪ ਕਿੱਸੇ​​​​​​​


author

Shyna

Content Editor

Related News