ਦਿਮਾਗੀ ਤੌਰ 'ਤੇ ਪਰੇਸ਼ਾਨ ਵਿਅਕਤੀ ਨੇ ਆਪਣੀ 7 ਸਾਲਾ ਬੱਚੀ ਨਾਲ ਰਾਜਸਥਾਨ ਕਨਾਲ 'ਚ ਮਾਰੀ ਛਾਲ

Friday, Sep 08, 2017 - 05:15 PM (IST)

ਦਿਮਾਗੀ ਤੌਰ 'ਤੇ ਪਰੇਸ਼ਾਨ ਵਿਅਕਤੀ ਨੇ ਆਪਣੀ 7 ਸਾਲਾ ਬੱਚੀ ਨਾਲ ਰਾਜਸਥਾਨ ਕਨਾਲ 'ਚ ਮਾਰੀ ਛਾਲ

ਮਲੋਟ -  ਇੱਥੋਂ ਦੇ ਅਜੀਤ ਨਗਰ ਰਹਿਣ ਵਾਲੇ ਜਤਿੰਦਰਪਾਲ ਸਿੰਘ ਨੇ ਦਿਮਾਗੀ ਤੌਰ 'ਤੇ ਪੇਰਸ਼ਾਨ ਚੱਲਦੇ ਆਪਣੀ ਹੀ ਬੱਚੀ 7 ਸਾਲ ਦੀ ਬੱਚੀ ਨਾਲ ਲੰਬੀ ਨਜ਼ਦੀਕ ਰਾਜਥਾਨ ਕਨਾਲ (ਨਹਿਰ) 'ਚ ਛਾਲ ਮਾਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੋਤਾਖੋਰਾਂ ਦੀ ਮਦਦ ਨਾਲ ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। 

Related News