ਰਾਤੋ-ਰਾਤ ਮਾਲਾਮਾਲ ਹੋ ਗਏ ਪੰਜਾਬੀ, ਜਾਗੀ ਕਿਸਮਤ ਤੇ ਬਣੇ ਕਰੋੜਪਤੀ, ਪੂਰੀ ਖ਼ਬਰ 'ਚ ਪੜ੍ਹੋ ਵੇਰਵੇ
Sunday, Feb 16, 2025 - 01:41 PM (IST)

ਲੁਧਿਆਣਾ (ਜੋਸ਼ੀ)- ਕੁਝ ਹੀ ਦਿਨਾਂ ਵਿੱਚ ਪੰਜਾਬੀਆਂ ਦੀ ਕਿਸਮਤ ਚਮਕ ਉੱਠੀ ਅਤੇ ਉਹ ਕਰੋੜਪਤੀ ਬਣ ਗਏ। ਦਰਅਸਲ ਰਾਜਸ਼੍ਰੀ ਲਾਟਰੀ ਵਿੱਚ ਹਰ ਰੋਜ਼ ਲੱਖਾਂ-ਕਰੋੜਾਂ ਦੇ ਇਨਾਮਾਂ ਦੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ, ਫਰਵਰੀ 2025 ਤੋਂ ਇੱਕ ਨਵੀਂ ਸਕੀਮ ਨਾਲ ਸ਼ੁਰੂ ਹੋਏ ਰਾਜਸ਼੍ਰੀ-10 ਹਫ਼ਤਾਵਾਰੀ ਲਾਟਰੀ ਡਰਾਅ ਵਿੱਚ ਅਬੋਹਰ ਦੇ ਰਿਟੇਲਰ ਅਨਮੋਲ ਲਾਟਰੀ ਏਜੰਸੀ ਦੁਆਰਾ ਵੇਚੀ ਗਈ ਟਿਕਟ 'ਤੇ 11 ਲੱਖ ਦਾ ਪਹਿਲਾ ਇਨਾਮ ਜਿੱਤਿਆ ਗਿਆ।
ਇਸ ਤੋਂ ਪਹਿਲਾਂ ਵੀ ਬਰਨਾਲਾ (ਪੰਜਾਬ) ਦੇ ਸੁਖਚੈਨ ਲਾਟਰੀ ਏਜੰਸੀ ਵੱਲੋਂ ਵੇਚੀ ਟਿਕਟ ’ਤੇ ਬੀਤੀ 7 ਫਰਵਰੀ ਨੂੰ 11 ਲੱਖ ਦਾ ਪਹਿਲਾ ਇਨਾਮ ਨਿਕਲਿਆ ਸੀ। ਫਰਵਰੀ ਮਹੀਨੇ ਦੇ ਪਹਿਲੇ 2 ਹਫ਼ਤਿਆਂ ਵਿਚ ਹੀ ਰਾਜਸ਼੍ਰੀ 10 ਵੀਕਲੀ ਲਾਟਰੀ ਵਿਚ 11-11 ਲੱਖ ਦੇ 2 ਇਨਾਮ ਪੰਜਾਬ ਵਿਚ ਅਤੇ 2 ਇਨਾਮ ਮਹਾਰਾਸ਼ਟਰ ਵਿਚ ਲੱਗਣ ਨਾਲ ਲੋਕਾਂ ਦਾ ਵਿਸ਼ਵਾਸ ਦਿਨ-ਬ-ਦਿਨ ਰਾਜਸ਼੍ਰੀ ਲਾਟਰੀ ਵਿਚ ਵਧਦਾ ਹੀ ਜਾ ਰਿਹਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਪੰਜਾਬ-ਹਰਿਆਣਾ ਪੁਲਸ ਨੂੰ ਲੋੜੀਂਦਾ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ, ਪੁਲਸ ਨੂੰ ਕੀਤਾ ਸੀ ਚੈਲੰਜ
ਜੇਕਰ ਜਨਵਰੀ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰੀਏ ਤਾਂ ਹੁਣ ਤੱਕ ਢੇਰਾਂ ਇਨਾਮਾਂ ਦੀ ਵਾਛੜ ਹੋ ਚੁੱਕੀ ਹੈ। ਰਾਜਸ਼੍ਰੀ 250 ਮੰਥਲੀ ਲਾਟਰੀ ਵਿਚ ਇਕ-ਇਕ ਲੱਖ ਦੇ ਦਸ ਇਨਾਮ ਲੱਗੇ, ਜਿਸ ਵਿਚੋਂ 6 ਇਨਾਮ ਸਿਰਫ਼ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਹੀ ਲੱਗੇ ਹਨ। 7 ਜਨਵਰੀ ਨੂੰ ਰਾਜਸ਼੍ਰੀ 250 ਮੰਥਲੀ ਲਾਟਰੀ ਵਿਚ ਇਕ ਕਰੋੜ ਰੁਪਏ ਦਾ ਇਨਾਮ ਵੀ ਰਿਧੀ ਲਾਟਰੀ ਲੁਧਿਆਣਾ ਵੱਲੋਂ ਵੇਚੀ ਗਈ ਟਿਕਟ ’ਤੇ ਨਿਕਲਿਆ ਸੀ। ਰਾਜਸ਼੍ਰੀ ਲਾਟਰੀ ਇਕ ਬਹੁਤ ਹੀ ਭਰੋਸੇਯੋਗ ਸਰਕਾਰੀ ਲਾਟਰੀ ਹੈ। ਇਸ ਦੇ ਸਾਰੇ ਡਰਾਅ ਯੂ-ਟਿਊਬ ਚੈਨਲ ਰਾਹੀਂ ਲਾਈਵ ਵੇਖੇ ਜਾ ਸਕਦੇ ਹਨ।
ਇਹ ਵੀ ਪੜ੍ਹੋ : ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਵਾਪਰੀ ਘਟਨਾ 'ਤੇ ਸੁਖਬੀਰ ਬਾਦਲ ਨੇ ਜਤਾਇਆ ਦੁੱਖ਼, ਕੀਤੀ ਇਹ ਮੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e