Punjab Wrap Up : ਪੜ੍ਹੋ 02 ਜੂਨ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ

Sunday, Jun 02, 2019 - 05:18 PM (IST)

Punjab Wrap Up : ਪੜ੍ਹੋ 02 ਜੂਨ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ

ਜਲੰਧਰ (ਵੈੱਬ ਡੈਸਕ)— ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਵਾਦ ਅਤੇ ਵਿਭਾਗ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਜਾਣ ਤੋਂ ਬਾਅਦ ਨਵਜੋਤ ਸਿੱਧੂ ਨੇ ਕੰਮ ਦਾ ਬਿਓਰਾ ਦਿੱਤਾ ਹੈ। ਉਥੇ ਹੀ ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਚਿੱਠੀ ਵਿਚ ਕੈਪਟਨ ਨੇ ਪ੍ਰਧਾਨ ਮੰਤਰੀ ਤੋਂ ਪੰਜਾਬ ਵਿਚ ਨਸ਼ਾ ਖਤਮ ਕਰਨ ਲਈ ਉਨ੍ਹਾਂ ਦਾ ਸਾਥ ਮੰਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖਬਰਾਂ ਦੱਸਾਂਗੇ-

 ਆਖਿਰ ਸਿੱਧੂ ਨੇ ਤੋੜੀ ਚੁੱਪ, ਗਿਣਵਾਈਆਂ ਵਿਭਾਗ ਦੀਆਂ ਪ੍ਰਾਪਤੀਆਂ 
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਵਾਦ ਅਤੇ ਵਿਭਾਗ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਜਾਣ ਤੋਂ ਬਾਅਦ ਨਵਜੋਤ ਸਿੱਧੂ ਨੇ ਕੰਮ ਦਾ ਬਿਓਰਾ ਦਿੱਤਾ ਹੈ। 

ਕੈਪਟਨ ਨੇ ਮੁੜ ਲਿਖੀ ਮੋਦੀ ਨੂੰ ਚਿੱਠੀ, ਮੰਗੀ ਮਦਦ 
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਚਿੱਠੀ ਵਿਚ ਕੈਪਟਨ ਨੇ ਪ੍ਰਧਾਨ ਮੰਤਰੀ ਤੋਂ ਪੰਜਾਬ ਵਿਚ ਨਸ਼ਾ ਖਤਮ ਕਰਨ ਲਈ ਉਨ੍ਹਾਂ ਦਾ ਸਾਥ ਮੰਗਿਆ ਹੈ। 

ਜਲੰਧਰ ਫਿਰ ਸ਼ਰਮਸਾਰ,  35 ਸਾਲਾ ਵਿਅਕਤੀ ਵੱਲੋਂ 6 ਸਾਲਾ ਬੱਚੀ ਨਾਲ ਬਲਾਤਕਾਰ
ਜਲੰਧਰ 'ਚੋਂ ਫਿਰ ਤੋਂ ਮਾਸੂਮ ਬੱਚੀ ਦੇ ਨਾਲ ਬਲਾਤਕਾਰ ਹੋਣ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। 

ਨੂੰਹ ਦਾ ਕਾਰਾ, ਭਰਾ ਨਾਲ ਮਿਲ ਕੇ ਸਹੁਰੇ ਘਰ 'ਚ ਦਾਖਲ ਹੋ ਕੇ ਕੀਤਾ ਹਮਲਾ (ਤਸਵੀਰਾਂ)
ਥਾਣਾ ਨੰ. 8 ਅਧੀਨ ਥ੍ਰੀ ਸਟਾਰ ਕਾਲੋਨੀ ਕੋਟਲਾ ਰੋਡ ਕੋਠੀ ਨੰ. 9 'ਚ ਦੁਪਹਿਰ ਕਰੀਬ 1 ਵਜੇ ਸਹੁਰਿਆਂ ਤੋਂ ਵੱਖ ਰਹਿ ਰਹੀ ਪਤਨੀ ਨੇ ਆਪਣੇ ਭਰਾ ਅਤੇ ਹੋਰ ਨੌਜਵਾਨਾਂ....

ਜਲੰਧਰ: ਸਬ ਇੰਸਪੈਕਟਰ ਦੀ ਗੋਲੀ ਲੱਗਣ ਨਾਲ ਮੌਤ
ਪੰਜਾਬ ਪੁਲਸ ਦੇ ਸਬ ਇੰਸਪੈਕਟਰ ਦੀ ਬੀਤੀ ਦੇਰ ਰਾਤ ਗੋਲੀ ਲੱਗਣ ਨਾਲ ਮੌਤ ਹੋ ਗਈ।

ਸਰਾਏਨਾਗਾ 'ਚ ਨੌਜਵਾਨ ਵਲੋਂ ਵੱਢੀ ਗਈ ਕੁੜੀ ਦਾ ਪਤਾ ਲੈਣ ਪਹੁੰਚੀ ਅੰਮ੍ਰਿਤਾ ਵੜਿੰਗ (ਵੀਡੀਓ)
 ਮੁਕਤਸਰ ਦੇ ਪਿੰਡ ਸਰਾਏਨਾਗਾ 'ਚ ਇਕ ਸਿਰਫਿਰੇ ਆਸ਼ਕ ਵਲੋਂ ਘਰ 'ਚ ਵੜ ਕੇ ਕੁੜੀ 'ਤੇ ਤੇਜ਼ਧਾਰ ਹਮਲਾ ਕਰ ਦਿੱਤਾ ਗਿਆ ਸੀ, ਜਿਸ ਕਾਰਨ ਉਹ ਗੰਭੀਰ ਤੌਰ 'ਤੇ ਜ਼ਖਮੀ ਹੋ ਗਈ ਸੀ।

3 ਸਾਲ ਪਹਿਲਾਂ ਬੰਬ ਮਿਲਣ 'ਤੇ ਸੁਰਖੀਆਂ 'ਚ ਆਇਆ ਸੀ ਨੀਟੂ ਸ਼ਟਰਾਂ ਵਾਲਾ 
ਆਮ ਚੋਣਾਂ 'ਚ ਪਰਿਵਾਰ ਦੀਆਂ 9 'ਚੋਂ 5 ਵੋਟਾਂ ਪੈਣ ਤੋਂ ਬਾਅਦ ਸੁਰਖੀਆਂ 'ਚ ਆਇਆ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲਾ ਹੁਣ ਜਲੰਧਰ ਲੋਕ ਸਭਾ ਖੇਤਰ 'ਚ ਕਿਸੇ ਪਛਾਣ ਦਾ ਮੋਹਤਾਜ਼ ਨਹੀਂ ਹੈ।

ਨਾੜ ਦੀ ਸਮੱਸਿਆ ਹੱਲ ਕਰੀ ਬੈਠਾ ਇਹ ਕਿਸਾਨ, ਪਰ ਸਰਕਾਰ ਨੇ ਮੋੜਿਆ ਮੂੰਹ (ਤਸਵੀਰਾਂ)
ਇਕ ਪਾਸੇ ਪੰਜਾਬ ਸਰਕਾਰ ਕਿਸਾਨਾਂ ਨੂੰ ਆਪਣੀ ਪਰਾਲੀ ਅਤੇ ਨਾੜ ਨੂੰ ਅੱਗ ਲਾਉਣ ਤੋਂ ਰੋਕਣ ਲਈ ਪ੍ਰੇਰਿਤ ਕਰ ਰਹੀ ਹੈ,

ਐੱਸ. ਆਈ. ਟੀ. ਵਿਵਾਦ ਕੈਪਟਨ ਤੇ ਬਾਦਲਾਂ ਦੀ ਦੋਸਤੀ ਦੀ ਇਕ ਹੋਰ ਉਦਾਹਰਣ : ਖਹਿਰਾ
ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਹੈ ਕਿ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ 

 


author

rajwinder kaur

Content Editor

Related News