ਗੜ੍ਹਸ਼ੰਕਰ ’ਚ ਕਾਂਗਰਸੀ ਉਮੀਦਵਾਰ ਅਮਰਪ੍ਰੀਤ ਸਿੰਘ ਲਾਲੀ ਅੱਗੇ, ਨਿਮਿਸ਼ਾ ਮਹਿਤਾ ਪਿੱਛੇ

03/10/2022 12:53:19 PM

ਗੜ੍ਹਸ਼ੰਕਰ  (ਘੁੰਮਣ, ਸ਼ੋਰੀ)— ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਗੜ੍ਹਸ਼ੰਕਰ ਦੀ ਸੀਟ ਤੋਂ ਅਮਰਪ੍ਰੀਤ ਸਿੰਘ ਲਾਲੀ ਕਾਂਗਰਸੀ ਉਮੀਦਵਾਰ ਅੱਗੇ ਚੱਲ ਰਹੇ ਹਨ ਜਦਕਿ ਭਾਜਪਾ ਦੀ ਉਮੀਦਵਾਰ ਨਿਮਿਸ਼ਾ ਮਹਿਤਾ ਚੌਥੇ ਨੰਬਰ ’ਤੇ ਹੈ। ਅਮਰਪ੍ਰੀਤ ਲਾਲੀ ਨੂੰ ਹੁਣ ਤੱਕ 15554 ਵੋਟਾਂ ਮਿਲੀਆਂ ਹਨ। ਅਕਾਲੀ ਦਲ ਦੇ ਉਮੀਦਵਾਰ ਸੁਰਿੰਦਰ ਸਿੰਘ ਹੀਰ ਦੂਜੇ ਨੰਬਰ ’ਤੇ ਹਨ। ਜੈ ਕ੍ਰਿਸ਼ਨ ਰੋੜੀ ‘ਆਪ’ ਨੂੰ 15045 ਵੋਟਾਂ ਮਿਲੀਆਂ ਹਨ। ਉਥੇ ਹੀ ਨਿਮਿਸ਼ਾ ਮਹਿਤਾ ਨੂੰ ਹੁਣ ਤੱਕ 10827 ਵੋਟਾਂ ਹਾਸਲ ਹੋਈਆਂ ਹਨ। 


shivani attri

Content Editor

Related News