ਪੰਜਾਬ ਨਗਰ ਨਿਗਮ ਤੇ ਕੌਂਸਲ ਚੋਣਾਂ : ਦੁਪਹਿਰ 2 ਵਜੇ ਤੱਕ 45.60 ਫ਼ੀਸਦੀ ਵੋਟਿੰਗ, ਪੜ੍ਹੋ ਆਪਣੇ ਜ਼ਿਲ੍ਹੇ ਦੀ ਅਪਡੇਟ

Tuesday, May 26, 2026 - 03:08 PM (IST)

ਪੰਜਾਬ ਨਗਰ ਨਿਗਮ ਤੇ ਕੌਂਸਲ ਚੋਣਾਂ : ਦੁਪਹਿਰ 2 ਵਜੇ ਤੱਕ 45.60 ਫ਼ੀਸਦੀ ਵੋਟਿੰਗ, ਪੜ੍ਹੋ ਆਪਣੇ ਜ਼ਿਲ੍ਹੇ ਦੀ ਅਪਡੇਟ

ਜਲੰਧਰ : ਪੰਜਾਬ 'ਚ ਨਗਰ ਨਿਗਮਾਂ ਅਤੇ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਵੋਟਾਂ ਪੈਣ ਦਾ ਕੰਮ ਲਗਾਤਾਰ ਜਾਰੀ ਹੈ। ਤਪਦੀ ਗਰਮੀ ਦੇ ਬਾਵਜੂਦ ਵੀ ਵੋਟਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਲੋਕ ਸਵੇਰ ਤੋਂ ਹੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪੋਲਿੰਗ ਬੂਥਾਂ 'ਤੇ ਪਹੁੰਚ ਰਹੇ ਹਨ। ਤਿੱਖੀ ਗਰਮੀ ਦੇ ਬਾਵਜੂਦ ਵੋਟਰਾਂ ਦੇ ਹੌਂਸਲੇ 'ਚ ਕੋਈ ਕਮੀ ਨਹੀਂ ਦਿਖਾਈ ਦਿੱਤੀ ਅਤੇ ਔਰਤਾਂ, ਨੌਜਵਾਨਾਂ ਤੇ ਬਜ਼ੁਰਗ ਵੀ ਵੱਡੀ ਗਿਣਤੀ 'ਚ ਵੋਟਿੰਗ ਵਿੱਚ ਹਿੱਸਾ ਲੈ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ’ਚ ਨਗਰ ਨਿਗਮ ਤੇ ਕੌਂਸਲ ਚੋਣਾਂ ਅੱਜ, 7,555 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫ਼ੈਸਲਾ

ਦੁਪਹਿਰ 2 ਵਜੇ ਤੱਕ 45.60 ਫ਼ੀਸਦੀ ਹੋਈ ਵੋਟਿੰਗ

ਫ਼ਰੀਦਕੋਟ 'ਚ 39.37 ਫ਼ੀਸਦੀ
ਕੋਟਕਪੂਰਾ 'ਚ 42.66 ਫ਼ੀਸਦੀ
ਜੈਤੋਂ 'ਚ 54.92 ਫ਼ੀਸਦੀ
ਹੁਸ਼ਿਆਰਪੁਰ 'ਚ 46.48 ਫ਼ੀਸਦੀ 
ਮੁਕੇਰੀਆਂ 'ਚ 44.37 ਫ਼ੀਸਦੀ
ਦਸੂਹਾ 'ਚ 45.51 ਫ਼ੀਸਦੀ
ਟਾਂਡਾ ਉੜਮੁੜ 'ਚ 46.01 ਫ਼ੀਸਦੀ
ਹਰਿਆਣਾ 'ਚ 50.57 ਫ਼ੀਸਦੀ
ਗੜ੍ਹਦੀਵਾਲਾ 'ਚ 58.98 ਫ਼ੀਸਦੀ
ਗੜ੍ਹਸ਼ੰਕਰ 'ਚ 44.92 ਫ਼ੀਸਦੀ
ਮਾਨਸਾ 'ਚ 48.98 ਫ਼ੀਸਦੀ
ਬਰੇਟਾ 'ਚ 58.96 ਫ਼ੀਸਦੀ
ਮਾਨਸਾ 'ਚ ਕੁੱਲ 54.78 ਫ਼ੀਸਦੀ
ਬੁਢਲਾਡਾ 'ਚ 57.77 ਫ਼ੀਸਦੀ
ਬੋਹਾ 'ਚ 65.37 ਫ਼ੀਸਦੀ
ਜੋਗਾ 'ਚ 73.05 ਫ਼ੀਸਦੀ

ਦੁਪਹਿਰ 12 ਵਜੇ ਤੱਕ 31.6 ਫ਼ੀਸਦੀ ਹੋਈ ਵੋਟਿੰਗ

ਜਲੰਧਰ ਜ਼ਿਲ੍ਹੇ ਦੀ 12 ਵਜੇ ਤੱਕ ਦੀ ਵੋਟ ਫ਼ੀਸਦੀ 
ਆਦਮਪੁਰ (MC)- 31.36 ਫ਼ੀਸਦੀ 
ਕਰਤਾਰਪੁਰ (MC)- 32.71 ਫ਼ੀਸਦੀ 
ਨਕੋਦਰ (MC)- 47.39 ਫ਼ੀਸਦੀ
ਨੂਰਮਹਿਲ (MC)- 35.58 ਫ਼ੀਸਦੀ
ਫਿਲੌਰ (MC)- 31.51 ਫ਼ੀਸਦੀ 
ਮਹਿਤਪੁਰ (NP)- 36.17 ਫ਼ੀਸਦੀ 
ਲੋਹੀਆਂ ਖ਼ਾਸ (NP)-36.86 ਫ਼ੀਸਦੀ
ਮਾਨਸਾ 'ਚ 34.65 ਫ਼ੀਸਦੀ ਵੋਟਿੰਗ
ਬਰੇਟਾ 'ਚ 39.19 ਫ਼ੀਸਦੀ ਵੋਟਿੰਗ
ਬੁਢਲਾਡਾ 'ਚ 40.80 ਫ਼ੀਸਦੀ ਵੋਟਿੰਗ
ਬੋਹਾ 'ਚ 48.17 ਫ਼ੀਸਦੀ ਵੋਟਿੰਗ
ਜੋਗਾ 'ਚ 60.06 ਫ਼ੀਸਦੀ ਵੋਟਿੰਗ
ਫ਼ਰੀਦਕੋਟ 'ਚ 28.12 ਫ਼ੀਸਦੀ ਵੋਟਿੰਗ
ਜੈਤੋਂ 'ਚ 39.99 ਫ਼ੀਸਦੀ ਵੋਟਿੰਗ
ਪੱਟੀ 'ਚ 20.5 ਫ਼ੀਸਦੀ ਵੋਟਿੰਗ
ਬਠਿੰਡਾ 'ਚ 33.81 ਫ਼ੀਸਦੀ ਵੋਟਿੰਗ
ਨਾਭਾ 'ਚ 31.06 ਫ਼ੀਸਦੀ ਵੋਟਿੰਗ
ਪਾਤੜਾਂ 'ਚ 36.22 ਫ਼ੀਸਦੀ ਵੋਟਿੰਗ
ਰਾਜਪੁਰਾ 'ਚ 32.50 ਫ਼ੀਸਦੀ ਵੋਟਿੰਗ
ਸਮਾਣਾ 'ਚ 32.18 ਫ਼ੀਸਦੀ ਵੋਟਿੰਗ
ਪਟਿਆਲਾ 'ਚ ਕੁੱਲ 32.44 ਫ਼ੀਸਦੀ ਵੋਟਿੰਗ
ਦੋਰਾਹਾ 'ਚ 33.13 ਫ਼ੀਸਦੀ ਵੋਟਿੰਗ
ਜਗਰਾਓਂ 'ਚ 30.92 ਫ਼ੀਸਦੀ ਵੋਟਿੰਗ
ਖੰਨਾ 'ਚ 30.73 ਫ਼ੀਸਦੀ ਵੋਟਿੰਗ
ਪਾਇਲ 'ਚ 41.86 ਫ਼ੀਸਦੀ ਵੋਟਿੰਗ
ਰਾਏਕੋਟ 'ਚ 35.15 ਫ਼ੀਸਦੀ ਵੋਟਿੰਗ
ਸਮਰਾਲਾ 'ਚ 34.20 ਫ਼ੀਸਦੀ ਵੋਟਿੰਗ

ਸਵੇਰੇ 10 ਵਜੇ ਤੱਕ 13.5 ਫ਼ੀਸਦੀ ਵੋਟਿੰਗ

ਮਾਨਸਾ ਜ਼ਿਲ੍ਹੇ 'ਚ ਸਵੇਰੇ 10 ਵਜੇ ਤੱਕ ਕੁੱਲ 19.2 ਫ਼ੀਸਦੀ ਵੋਟਿੰਗ
ਬਰੇਟਾ 'ਚ 17.70 ਫ਼ੀਸਦੀ ਵੋਟਿੰਗ
ਬੁਢਲਾਡਾ 'ਚ 20.51 ਫ਼ੀਸਦੀ ਵੋਟਿੰਗ
ਬੋਹਾ 'ਚ 24.26 ਫ਼ੀਸਦੀ ਵੋਟਿੰਗ
ਜੋਗਾ 'ਚ 31.56 ਫ਼ੀਸਦੀ ਵੋਟਿੰਗ
ਮਾਨਸਾ 'ਚ 16.89 ਫ਼ੀਸਦੀ ਵੋਟਿੰਗ
ਡੇਰਾਬੱਸੀ 'ਚ ਸਵੇਰੇ 10 ਵਜੇ ਤੱਕ 13.9 ਫ਼ੀਸਦੀ ਵੋਟਿੰਗ
ਬਟਾਲਾ 'ਚ ਸਵੇਰੇ 10 ਵਜੇ ਤੱਕ ਕੁੱਲ 14.55 ਫ਼ੀਸਦੀ ਵੋਟਿੰਗ
ਬਟਾਲਾ 'ਚ 14.01 ਫ਼ੀਸਦੀ ਵੋਟਿੰਗ
ਫਤਿਹਗੜ੍ਹ ਚੂੜੀਆਂ 'ਚ 14.54 ਫ਼ੀਸਦੀ ਵੋਟਿੰਗ
ਧਾਰੀਵਾਲ 'ਚ 17.24 ਫ਼ੀਸਦੀ ਵੋਟਿੰਗ
ਸ੍ਰੀ ਹਰਗੋਬਿੰਦਪੁਰ ਸਾਹਿਬ 'ਚ 22.37 ਫ਼ੀਸਦੀ ਵੋਟਿੰਗ
ਬਰਨਾਲਾ 'ਚ ਸਵੇਰੇ 10 ਵਜੇ ਤੱਕ 17.8 ਫ਼ੀਸਦੀ ਵੋਟਿੰਗ
ਹੁਸ਼ਿਆਰਪੁਰ 'ਚ ਸਵੇਰੇ 10 ਵਜੇ ਤੱਕ 14.5 ਫ਼ੀਸਦੀ ਵੋਟਿੰਗ
ਮੁਕੇਰੀਆਂ 'ਚ 13.5 ਫ਼ੀਸਦੀ ਵੋਟਿੰਗ
ਦਸੂਹਾ 'ਚ 13.6 ਫ਼ੀਸਦੀ ਵੋਟਿੰਗ
ਟਾਂਡਾ ਉੜਮੁੜ 'ਚ 14.6 ਫ਼ੀਸਦੀ ਵੋਟਿੰਗ
ਹਰਿਆਣਾ 'ਚ 18.5 ਫ਼ੀਸਦੀ ਵੋਟਿੰਗ
ਗੜ੍ਹਦੀਵਾਲਾ 'ਚ 18.6 ਫ਼ੀਸਦੀ ਵੋਟਿੰਗ
ਗੜ੍ਹਸ਼ੰਕਰ 'ਚ 14 ਫ਼ੀਸਦੀ ਵੋਟਿੰਗ

ਇਹ ਵੀ ਪੜ੍ਹੋ : ਪੰਜਾਬ 'ਚ ਕਾਮਿਆਂ ਤੇ ਮੁਲਾਜ਼ਮਾਂ ਲਈ ਅੱਜ ਛੁੱਟੀ ਦਾ ਐਲਾਨ, ਹੇਠਲੀਆਂ ਅਦਾਲਤਾਂ ਵੀ ਰਹਿਣਗੀਆਂ ਬੰਦ
ਸੰਗਰੂਰ 'ਚ ਸਵੇਰੇ 10 ਵਜੇ ਤੱਕ 17.19 ਫ਼ੀਸਦੀ ਵੋਟਿੰਗ
ਧੂਰੀ 'ਚ 15.10 ਫ਼ੀਸਦੀ ਵੋਟਿੰਗ
ਸੁਨਾਮ 'ਚ 18.25 ਫ਼ੀਸਦੀ ਵੋਟਿੰਗ
ਲੌਂਗੋਵਾਲ 'ਚ 18.24 ਫ਼ੀਸਦੀ ਵੋਟਿੰਗ
ਭਵਾਨੀਗੜ੍ਹ 'ਚ 17.48 ਫ਼ੀਸਦੀ ਵੋਟਿੰਗ
ਮੋਹਾਲੀ 'ਚ ਵਾਰਡ ਨੰਬਰ-26-50 'ਚ 13.9 ਫ਼ੀਸਦੀ ਵੋਟਿੰਗ
ਵਾਰਡ ਨੰਬਰ 1-25 'ਚ 13.18 ਫ਼ੀਸਦੀ ਵੋਟਿੰਗ
ਡੇਰਾਬੱਸੀ 'ਚ 13.9 ਫ਼ੀਸਦੀ ਵੋਟਿੰਗ
ਕੁਰਾਲੀ 'ਚ 16.30 ਫ਼ੀਸਦੀ ਵੋਟਿੰਗ
ਬਨੂੜ 'ਚ 19.4 ਫ਼ੀਸਦੀ ਵੋਟਿੰਗ
ਜ਼ੀਰਕਪੁਰ 'ਚ 9 ਫ਼ੀਸਦੀ ਵੋਟਿੰਗ
ਨਵਾਂਗਾਓਂ 'ਚ 16 ਫ਼ੀਸਦੀ ਵੋਟਿੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:-
 https://whatsapp.com/channel/0029Va94hsaHAdNVur4L170e


 


author

Babita

Content Editor

Related News