ਪੰਜਾਬ ਸਰਕਾਰ ਵਲੋਂ 16 I.A.S. ਤੇ 15 P.C.S.ਅਧਿਕਾਰੀਆਂ ਦੇ ਤਬਾਦਲੇ
Saturday, Dec 21, 2019 - 08:26 PM (IST)
![ਪੰਜਾਬ ਸਰਕਾਰ ਵਲੋਂ 16 I.A.S. ਤੇ 15 P.C.S.ਅਧਿਕਾਰੀਆਂ ਦੇ ਤਬਾਦਲੇ](https://static.jagbani.com/multimedia/2019_9image_18_22_105427865transfer.jpg)
ਜਲੰਧਰ- ਪੰਜਾਬ ਸਰਕਾਰ ਵਲੋਂ ਸ਼ਨੀਵਾਰ ਨੂੰ 16 ਆਈ.ਏ.ਐਸ ਅਤੇ 15 ਪੀ.ਸੀ.ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਤੋਂ ਇਲਾਵਾ ਇਕ ਐਡੀਸ਼ਨਲ ਸੈਕੇਟਰੀ ਪਲਾਨਿੰਗ (ਆਈ.ਆਰ.ਐੱਸ) ਅਧਿਕਾਰੀ ਦਾ ਵੀ ਤਬਾਦਲਾ ਕੀਤਾ ਗਿਆ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਜਾਣਗੇ।