ਪੰਜਾਬ ਸਰਕਾਰ ਵਲੋਂ 34 ਬੀ.ਡੀ.ਪੀ.ਓਜ਼. ਦੇ ਕੀਤੇ ਗਏ ਤਬਾਦਲੇ
Wednesday, Jun 19, 2019 - 08:45 PM (IST)

ਚੰਡੀਗੜ੍ਹ— ਪੰਜਾਬ ਸਰਕਾਰ ਵਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਫਸਰਾਂ ਦੇ ਕਾਡਰਾਂ 'ਚ ਬਦਲੀਆਂ ਕੀਤੀਆਂ ਗਈਆਂ ਹਨ। ਜਿਸ ਅਨੁਸਾਰ ਪੰਜਾਬ ਸਰਕਾਰ ਨੇ 34 ਬੀ.ਡੀ.ਪੀ.ਓ. ਤਬਦੀਲ ਕਰ ਦਿੱਤੇ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਪੜ੍ਹੋ ਤਬਾਦਲੀਆਂ ਦੀ ਸੂਚੀ-