ਪੰਜਾਬ ਸਿੱਖਿਆ ਵਿਭਾਗ ਦੀ ਵੱਡੀ ਕਾਰਵਾਈ, ਇਨ੍ਹਾਂ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ
Tuesday, Feb 28, 2023 - 08:15 PM (IST)
ਚੰਡੀਗੜ੍ਹ : ਪੰਜਾਬ 'ਚ ਸਿੱਖਿਆ ਵਿਭਾਗ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ। ਦਰਅਸਲ, ਸਕੂਲ ਸਿੱਖਿਆ ਵਿਭਾਗ ਵੱਲੋਂ 17 ਫਰਵਰੀ ਨੂੰ 2023 ਦੇ ਦਾਖ਼ਲਿਆਂ ਸਬੰਧੀ ਇਕ ਪ੍ਰੋਗਰਾਮ ਕਰਵਾਇਆ ਗਿਆ ਸੀ, ਜਿਸ ਵਿੱਚ ਸੂਬੇ ਭਰ ਤੋਂ ਸਕੂਲਾਂ ਦੇ ਅਧਿਆਪਕ, ਪ੍ਰਿੰਸੀਪਲ ਅਤੇ ਸਿੱਖਿਆ ਵਿਭਾਗ ਨਾਲ ਸਬੰਧਤ ਹੋਰ ਅਧਿਕਾਰੀਆਂ ਨੇ ਸ਼ਿਰਕਤ ਕਰਨੀ ਸੀ।
ਇਹ ਵੀ ਪੜ੍ਹੋ : ਸਰਕਾਰੀ ITI ਵੱਲੋਂ ਕਲਾਸ ਇੰਡੀਆ ਪ੍ਰਾਈਵੇਟ ਲਿਮਟਿਡ ਨਾਲ ਕੀਤੇ ਸਮਝੌਤੇ ਬਾਰੇ ਹਰਜੋਤ ਬੈਂਸ ਨੇ ਕਹੀ ਅਹਿਮ ਗੱਲ
ਜ਼ਿਆਦਾਤਰ ਅਧਿਕਾਰੀ ਇਸ ਪ੍ਰੋਗਰਾਮ 'ਚ ਗੈਰ-ਹਾਜ਼ਰ ਪਾਏ ਗਏ, ਜਿਸ ਤੋਂ ਬਾਅਦ ਸਿੱਖਿਆ ਵਿਭਾਗ ਨੇ ਸਖ਼ਤ ਰੁਖ਼ ਅਖਤਿਆਰ ਕਰਦੇ ਹੋਏ ਇਨ੍ਹਾਂ ਸਾਰੇ ਸਿੱਖਿਆ ਕਰਮੀਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਸਿੱਖਿਆ ਵਿਭਾਗ ਨੇ ਇੱਕ ਪੱਤਰ ਜਾਰੀ ਕਰਦੇ ਹੋਏ ਗੈਰ-ਹਾਜ਼ਰ ਪਾਏ ਗਏ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ, ਜਿਨ੍ਹਾਂ ਅਧਿਕਾਰੀਆਂ ਖਿਲਾਫ਼ ਨੋਟਿਸ ਜਾਰੀ ਕੀਤਾ ਗਿਆ ਸੀ, ਉਨ੍ਹਾਂ ਦੇ ਨਾਵਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ।
ਇਨ੍ਹਾਂ ਨੂੰ ਜਾਰੀ ਕੀਤੇ ਗਏ ਨੋਟਿਸ
ਜ਼ਿਲ੍ਹੇ ਦਾ ਨਾਮ ਅਹੁਦਾ
ਮੁਕਤਸਰ- ਪ੍ਰਭਜੀਤ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਸ.
ਫਾਜ਼ਿਲਕਾ-ਸੁਖਬੀਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਸੈ.)
ਅੰਮ੍ਰਿਤਸਰ - ਜੁਗਰਾਜ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਸ.)
ਬਰਨਾਲਾ - ਰੇਣੂ ਬਾਲਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.)
ਮਾਨਸਾ - ਹਰਿੰਦਰ ਸਿੰਘ ਭੁੱਲਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ.
ਫਤਿਹਗੜ੍ਹ ਸਾਹਿਬ - ਸੁਸ਼ੀਲ ਨਾਥ ਜ਼ਿਲਾ ਸਿੱਖਿਆ ਅਫਸਰ (ਐ.) ਸ.
ਮਾਨਸਾ -ਭੁਪਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਸ.
ਸੰਗਰੂਰ - ਸ਼ਿਵਰਾਜ ਕਪੂਰ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਸ.
ਫਾਜ਼ਿਲਕਾ -ਰਚਨਾ ਪ੍ਰਿੰਸੀਪਲ ਡਾਇਟ ਫਾਜ਼ਿਲਕਾ
ਮੋਗਾ -ਮਨਜੀਤ ਕੌਰ ਪ੍ਰਿੰਸੀਪਲ ਡਾਇਟ ਮੋਗਾ
ਬਠਿੰਡਾ -ਸਤਵਿੰਦਰ ਪਾਲ ਕੌਰ ਸਿੱਧੂ ਪ੍ਰਿੰਸੀਪਲ ਡਾਈਟ ਬਠਿੰਡਾ
ਗੁਰਦਾਸਪੁਰ -ਚਰਨਵੀਰ ਸਿੰਘ ਪ੍ਰਿੰਸੀਪਲ ਡਾਇਟ ਗੁਰਦਾਸਪੁਰ
ਕਪੂਰਥਲਾ – ਮਮਤਾ ਬਜਾਜ ਪ੍ਰਿੰਸੀਪਲ ਡਾਇਟ ਕਪੂਰਥਲਾ
ਲੁਧਿਆਣਾ – ਰਾਜਵਿੰਦਰ ਕੌਰ ਪ੍ਰਿੰਸੀਪਲ ਡਾਇਟ ਲੁਧਿਆਣਾ
ਜਲੰਧਰ -ਧਰਮਿੰਦਰ ਰੈਨਾ ਪ੍ਰਿੰਸੀਪਲ ਡਾਇਟ ਜਲੰਧਰ
ਸੰਗਰੂਰ -ਸੁਖਬੀਰ ਸਿੰਘ ਪ੍ਰਿੰਸੀਪਲ ਡਾਇਟ ਸੰਗਰੂਰ
ਫਰੀਦਕੋਟ - ਜਗਤਾਰ ਸਿੰਘ ਬੀ.ਪੀ.ਈ.ਓ ਫਰੀਦਕੋਟ 1
ਫਰੀਦਕੋਟ – ਦਲਬੀਰ ਸਿੰਘ ਬੀ.ਪੀ.ਈ.ਓ ਜੈਤੋਂ
ਗੁਰਦਾਸਪੁਰ-ਭਾਰਤ ਰਤਨ ਬੀਪੀਈਓ ਧਾਰੀਵਾਲ 2
ਲੁਧਿਆਣਾ – ਦਲਜੀਤ ਸਿੰਘ ਬੀ.ਐਮ.ਟੀ ਦੋਰਾਹਾ
ਲੁਧਿਆਣਾ -ਜਤਿੰਦਰ ਪਾਲ ਸਿੰਘ ਬੀ.ਐਮ.ਟੀ ਖੰਨਾ 1
ਲੁਧਿਆਣਾ -ਚੰਦਰਮੋਹਨ ਬੀਐਮਟੀ ਲੁਧਿਆਣਾ 1
ਲੁਧਿਆਣਾ -ਰਮਨਜੀਤ ਸਿੰਘ ਬੀ.ਐਮ.ਟੀ ਮਾਂਗਟ 1
ਲੁਧਿਆਣਾ – ਗੁਰਮੀਤ ਸਿੰਘ ਬੀ.ਐਮ.ਟੀ ਪੱਖੋਵਾਲ
ਲੁਧਿਆਣਾ -ਨਰਿੰਦਰ ਪਾਲ ਸਿੰਘ ਬੀ.ਐਮ.ਟੀ ਸਮਰਾਲਾ
ਲੁਧਿਆਣਾ -ਮਨਜਿੰਦਰ ਸਿੰਘ ਬੀ.ਐਮ.ਟੀ
ਪਟਿਆਲਾ -ਮਨਜੀਤ ਕੌਰ ਬੀ.ਐਮ.ਟੀ ਰਾਜਪੁਰਾ 2