ਪੰਜਾਬ ਕਾਂਗਰਸ ਨੇ ਐਲਾਨੇ 22 ਉਮੀਦਵਾਰ! ਧਰਮਕੋਟ ਤੇ ਬਾਘਾਪੁਰਾਣਾ ਚੋਣਾਂ ਲਈ 2 ਲਿਸਟਾਂ ਜਾਰੀ

Monday, Nov 16, 2026 - 08:01 PM (IST)

ਪੰਜਾਬ ਕਾਂਗਰਸ ਨੇ ਐਲਾਨੇ 22 ਉਮੀਦਵਾਰ! ਧਰਮਕੋਟ ਤੇ ਬਾਘਾਪੁਰਾਣਾ ਚੋਣਾਂ ਲਈ 2 ਲਿਸਟਾਂ ਜਾਰੀ

ਮੋਗਾ (ਗੋਪੀ/ਕਸ਼ਿਸ਼): ਪੰਜਾਬ ਕਾਂਗਰਸ ਨੇ ਨਗਰ ਕੌਂਸਲ ਚੋਣਾਂ ਲਈ ਅੱਜ ਉਮੀਦਵਾਰਾਂ ਦੀਆਂ 2 ਸੂਚੀਆਂ ਜਾਰੀ ਕਰ ਦਿੱਤੀਆਂ। ਪਾਰਟੀ ਵੱਲੋਂ ਬਾਘਾਪੁਰਾਣਾ ਦੇ 15 ਅਤੇ ਧਰਮਕੋਟ ਦੇ 7 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਹ ਦੋਵੇਂ ਸੂਚੀਆਂ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ ਵੱਲੋਂ ਜਾਰੀ ਕੀਤੀਆਂ ਗਈਆਂ ਹਨ-

PunjabKesari

PunjabKesari


author

Anmol Tagra

Content Editor

Related News