ਪੰਜਾਬ ਅੰਦਰ ਬੱਸਾਂ ''ਚ ਸਫਰ ਕਰਨ ਵਾਲਿਆਂ ਲਈ ਵੱਡੀ ਖ਼ਬਰ, PRTC ਨੇ ਲਿਆ ਵੱਡਾ ਫ਼ੈਸਲਾ
Friday, Aug 23, 2024 - 06:57 PM (IST)

ਪਟਿਆਲਾ : ਪੀ. ਆਰ. ਟੀ. ਸੀ. ਵਿਚ ਜਲਦੀ ਹੀ 400 ਹੋਰ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ। ਇਸ ਨੂੰ ਲੈ ਕੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਹੈ। ਇਹ ਮੀਟਿੰਗ ਪੀ. ਆਰ. ਟੀ. ਸੀ. ਦੇ ਚੇਅਰਮੈਨ ਰਣਜੋਧ ਸਿੰਘ ਦੀ ਅਗਵਾਈ ਵਿਚ ਹੋਈ। ਮੀਟਿੰਗ ਵਿਚ 400 ਨਵੀਂ ਬੱਸਾਂ ਖਰੀਦਣ 'ਤੇ ਮੋਹਰ ਲੱਗ ਗਈ ਹੈ। 400 ਨਵੀਂ ਬੱਸਾਂ ਖਰੀਦ ਕੇ ਪੰਜਾਬ ਭਰ ਦੇ ਡਿਪੂਆਂ ਵਿਚ ਭੇਜੀਆਂ ਜਾਣਗੀਆਂ। ਲਿਹਾਜ਼ਾ ਇਸ ਨਾਲ ਬੱਸ ਅੰਦਰ ਬੱਸਾਂ ਵਿਚ ਸਫਰ ਕਰਨ ਵਾਲਿਆਂ ਨੂੰ ਵੱਡੀ ਰਾਹਤ ਮਿਲੇਗੀ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਨੂੰ ਲੱਗੀਆਂ ਮੌਜਾਂ, ਲਗਾਤਾਰ ਆਈਆਂ ਤਿੰਨ ਛੁੱਟੀਆਂ