ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ ਕੱਟ
Monday, Nov 24, 2025 - 09:26 PM (IST)
ਤਲਵੰਡੀ ਸਾਬੋ (ਮੁਨੀਸ਼) - ਬੁੱਧਵਾਰ 26.11.2025 ਨੂੰ 220 ਕੇ.ਵੀ. ਸਬ-ਸਟੇਸ਼ਨ ਤਲਵੰਡੀ ਸਾਬੋ ਵਿਖੇ 11 ਕੇ.ਵੀ. ਬਸ-ਬਾਰ-02 ਦੀ ਮੈਨਟੀਨੈਂਸ ਕਰਨ ਲਈ 11 ਕੇ. ਵੀ. ਰੋੜੀ ਰੋਡ (ਸ਼ਹਿਰੀ ਫੀਡਰ), 11 ਕੇ. ਵੀ. ਰਾਮਾਂ ਰੋਡ (ਸ਼ਹਿਰੀ ਫੀਡਰ), 11 ਕੇ.ਵੀ. ਮਲਕਾਣਾ (ਤਿੰਨ ਤਾਰ ਫੀਡਰ), 11 ਕੇ. ਵੀ. ਲੇਲੇਵਾਲਾ (ਤਿੰਨ ਤਾਰ ਫੀਡਰ), 11 ਕੇ.ਵੀ. ਲੇਲੇਵਾਲਾ (ਤਿੰਨ ਤਾਰ ਫੀਡਰ), 11 ਕੇ.ਵੀ. ਕੀਰਤਨਪੁਰਾ ਅਫ, 11 ਕੇ. ਵੀ. ਤਲਵੰਡੀ ਅਫ, 11 ਕੇ. ਵੀ. ਨਵਾਂ ਪਿੰਡ ਢਾਈ ਅਫ, ਅਤੇ 11 ਕੇ. ਵੀ. ਸੰਗਤ ਅਫ ਦੀ ਸਪਲਾਈ ਸਵੇਰੇ 10.00 ਤੋਂ ਸ਼ਾਮ 04.00 ਵਜੇ ਤਕ ਬੰਦ ਰਹੇਗੀ। ਇਸਦੀ ਜਾਣਕਾਰੀ ਇੰਜ. ਬਲਦੇਵ ਸਿੰਘ, ਸਹਾਇਕ ਕਾਰਜਕਾਰੀ ਇੰਜੀਨੀਅਰ, ਤਲਵੰਡੀ ਸਾਬੋ ਨੇ ਦਿੱਤੀ ਹੈ।
