ਸਵੇਰੇ 7 ਵਜੇ ਲੱਗ ਜਾਵੇਗਾ Power Cut! ਅੱਜ ਇਨ੍ਹਾਂ ਇਲਾਕਿਆਂ ''ਚ ਬਿਜਲੀ ਰਹੇਗੀ ਗੁੱਲ

Wednesday, Jul 01, 2026 - 11:42 PM (IST)

ਸਵੇਰੇ 7 ਵਜੇ ਲੱਗ ਜਾਵੇਗਾ Power Cut! ਅੱਜ ਇਨ੍ਹਾਂ ਇਲਾਕਿਆਂ ''ਚ ਬਿਜਲੀ ਰਹੇਗੀ ਗੁੱਲ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸਥਾਨਕ ਸ਼ਹਿਰ ਦੇ ਕੁਝ ਖੇਤਰਾਂ ਦੀ ਜ਼ਰੂਰੀ ਮੁਰੰਮਤ ਕਾਰਨ ਬਿਜਲੀ ਸਪਲਾਈ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਜੀਤ ਸਿੰਘ ਐੱਸ. ਡੀ. ਓ. ਸਿਟੀ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਅੱਜ 02 ਜੁਲਾਈ ਦਿਨ ਵੀਰਵਾਰ ਨੂੰ 132 ਕੇਵੀ ਸਬ-ਸਟੇਸ਼ਨ ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਰੂਰੀ ਮੁਰੰਮਤ ਕਾਰਨ ਸਵੇਰੇ 7.00 ਵਜੇ ਤੋਂ 8.30 ਵਜੇ ਤੱਕ 11 ਕੇਵੀ ਸੰਗੂਧੌਣ ਏਪੀ, ਥਾਂਦੇਵਾਲਾ ਯੂਪੀਐੱਸ, ਗੁਰਦੇਵ ਵਿਹਾਰ, ਕੋਟਕਪੂਰਾ ਰੋਡ, ਰੇਲਵੇ ਰੋਡ ਅਤੇ ਪਾਰਕ ਡਿਸਪੋਜਲ ਫੀਡਰ ਦੀ ਬਿਜਲੀ ਸਪਲਾਈ ਬੰਦ ਰਹੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News