ਪੁਲਸ ਕਮਿਸ਼ਨਰ ਨੇ ਕੀਤੇ ਥਾਣਾ ਇੰਚਾਰਜ ਇਧਰ ਤੋਂ ਉਧਰ

Saturday, Apr 07, 2018 - 12:05 PM (IST)

ਪੁਲਸ ਕਮਿਸ਼ਨਰ ਨੇ ਕੀਤੇ ਥਾਣਾ ਇੰਚਾਰਜ ਇਧਰ ਤੋਂ ਉਧਰ

ਲੁਧਿਆਣਾ (ਰਿਸ਼ੀ) : ਸ਼ੁੱਕਰਵਾਰ ਦੇਰ ਸ਼ਾਮ ਪੁਲਸ ਕਮਿਸ਼ਨਰ ਵੱਲੋਂ ਕਈ ਥਾਣਾ ਇੰਚਾਰਜਾਂ ਤੇ ਜ਼ੋਨ ਇੰਚਾਰਜਾਂ ਨੂੰ ਇੱਧਰੋਂ-ਉੱਧਰ ਕੀਤਾ ਗਿਆ, ਜਿਸ ਦਾ ਵਰਣਨ ਇਸ ਪ੍ਰਕਾਰ ਹੈ।
ਇੰਸਪੈਕਟਰ ਹਰਪਾਲ ਸਿੰਘ ਐੱਸ. ਐੱਚ. ਓ. ਦੁੱਗਰੀ
ਇੰਸਪੈਕਟਰ ਜਸਬਿੰਦਰ ਸਿੰਘ ਐੱਸ. ਐੱਚ. ਓ. ਲਾਡੋਵਾਲ
ਇੰਸਪੈਕਟਰ ਕੰਵਲਜੀਤ ਸਿੰਘ ਇੰਚਾਰਜ ਪੀ. ਸੀ. ਆਰ. ਜ਼ੋਨ-1
ਇੰਸਪੈਕਟਰ ਵਰਿੰਦਰਪਾਲ ਸਿੰਘ ਇੰਚਾਰਜ ਪੀ. ਸੀ. ਆਰ. ਜ਼ੋਨ-2
ਇੰਸਪੈਕਟਰ ਗੁਰਵੀਰ ਸਿੰਘ ਇੰਚਾਰਜ ਪੀ. ਸੀ. ਆਰ. ਜ਼ੋਨ-3
ਇੰਸਪੈਕਟਰ ਬੀਰਬਲ ਸਿੰਘ ਇੰਚਾਰਜ ਪੀ. ਸੀ. ਆਰ. ਜ਼ੋਨ-4
ਐੱਸ. ਆਈ. ਪਵਨ ਕੁਮਾਰ ਐੱਸ. ਐੱਚ. ਓ. ਕੋਤਵਾਲੀ
ਐੱਸ. ਆਈ. ਵਰਿੰਦਰਪਾਲ ਸਿੰਘ ਇੰਚਾਰਜ ਸੀ. ਆਈ. ਏ.- 2 
ਏ. ਐੱਸ. ਆਈ. ਬਿਕਰਮਜੀਤ ਸਿੰਘ ਇੰਚਾਰਜ ਟਰੈਫਿਕ ਜ਼ੋਨ-1


Related News