ਪੁਲਸ ਵੱਲੋਂ ਵਾਹਨਾਂ ਦੀ ਚੈਕਿੰਗ

Thursday, Jul 26, 2018 - 12:07 AM (IST)

ਪੁਲਸ ਵੱਲੋਂ ਵਾਹਨਾਂ ਦੀ ਚੈਕਿੰਗ

  ਕਾਲਾ ਅਫਗਾਨਾ/ਧਿਆਨਪੁਰ,   (ਬਲਵਿੰਦਰ)-  ਪਿੰਡ ਘਣੀਏ ਕੇ ਬਾਂਗਰ ਦੀ ਪੁਲਸ ਚੌਂਕੀ ਦੇ ਇੰਚਾਰਜ ਸੁਰਿੰਦਰ ਸਿੰਘ ਗੁਰਾਇਆ, ਹੌਲਦਾਰ ਬਲਦੇਵ ਸਿੰਘ, ਦਲਵਿੰਦਰ ਸਿੰਘ, ਭਗਵੰਤ ਸਿੰਘ, ਅਸ਼ੋਕ ਕੁਮਾਰ ਵੱਲੋਂ ਅੱਡਾ ਘਣੀਏ ਕੇ ਬਾਂਗਰ ਦੇ ਨਜ਼ਦੀਕ ਨਾਕਾ ਲਾ ਕੇ ਵਾਹਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਤੇ ਅਧੂਰੇ ਕਾਗਜ਼ਾਂ ਵਾਲਿਆਂ ਦੇ ਚਲਾਨ ਵੀ ਕੱਟੇ ਗਏ।  ਇਸ ਮੌਕੇ ਵਾਹਨਾਂ ਦੀ ਡੂੰਘਾਈ ਨਾਲ ਤਲਾਸ਼ੀ ਵੀ ਲਈ ਤਾਂ ਜੋ ਨਸ਼ਾ ਲੈ ਕੇ ਕੋਈ ਜਾਂਦਾ ਹੋਵੇ।
 


Related News