ਪੋਲੈਂਡ ਜਾਣ ਦਾ ਸੁਨਹਿਰੀ ਮੌਕਾ, ਮਿਲੇਗਾ 2 ਸਾਲ ਦਾ ਵਰਕ ਪਰਮਿਟ, ਜਲਦ ਕਰੋ ਅਪਲਾਈ

Monday, Nov 06, 2023 - 09:50 AM (IST)

ਪੋਲੈਂਡ ਜਾਣ ਦਾ ਸੁਨਹਿਰੀ ਮੌਕਾ, ਮਿਲੇਗਾ 2 ਸਾਲ ਦਾ ਵਰਕ ਪਰਮਿਟ, ਜਲਦ ਕਰੋ ਅਪਲਾਈ

ਜਲੰਧਰ : ਵਿਦੇਸ਼ ਜਾ ਕੇ ਕੰਮ ਕਰਨ ਦਾ ਤੁਹਾਡਾ ਸੁਫ਼ਨਾ ਹੁਣ ਆਸਾਨੀ ਨਾਲ ਸਕਾਰ ਹੋਵੋਗਾ। ਜੇਕਰ ਤੁਸੀ ਪੋਲੈਂਡ ਜਾਣਾ ਚਾਹੁੰਦੇ ਹੋ ਤਾਂ ਬਹੁਤ ਹੀ ਸੁਨਹਿਰੀ ਮੌਕਾ ਹੈ। ਪੋਲੈਂਡ ਦੇ ਵਰਕ ਪਰਮਿਟ ਵੀਜ਼ੇ ਧੜਾਧੜ ਲੱਗ ਰਹੇ ਹਨ। ਘੱਟ ਪੜ੍ਹੇ-ਲਿਖੇ ਵਿਅਕਤੀ ਵੀ ਪੋਲੈਂਡ ਜਾ ਸਕਦੇ ਹਨ। ਦੋ ਮਹੀਨਿਆਂ 'ਚ ਪੋਲੈਂਡ ਦਾ Freelancer/entrepreneur ਵੀਜ਼ਾ ਪਾਓ, ਜਿਸ 'ਚ ਤੁਹਾਨੂੰ 2 ਸਾਲ ਦਾ ਵਰਕ ਪਰਮਿਟ ਮਿਲ ਸਕਦਾ ਹੈ ਤੇ ਤੁਸੀਂ ਪੋਲੈਂਡ 'ਚ ਜਾ ਕੇ ਕੰਮ ਕਰ ਸਕਦੇ ਹੋ। ਕੰਪਨੀ ਨੂੰ ਡਰਾਈਵਰ, ਕਲੀਨਰ, ਕਾਰਪੇਂਟਰ, ਫਾਰਮਲੇਬਰ ਚੀਫ,ਪਲੰਬਰ,ਇਲੈਕਟ੍ਰੀਸ਼ਨ, ਵੈੱਲਡਰ, ਹੈਲਪਰ,ਫੂਡ ਪੈਕਰ, ਫਰੂਟ ਪੈਕਰ, ਪੇਂਟਰ ਆਦਿ ਜਲਦੀ ਚਾਹੀਦੇ ਹਨ। ਜਲਦ ਤੋਂ ਜਲਦ ਵੀਜ਼ਾ ਪਾਉਣ ਲਈ ਮੋਬਾਇਲ ਨੰਬਰ  98157-19562 , 85589-31758 'ਤੇ ਸੰਪਰਕ ਕਰੋ।


author

Harnek Seechewal

Content Editor

Related News