ਕਾਲਾ ਬੱਕਰਾ ਤੋਂ ਲੈ ਕੇ ਲੋਲਪੁਰ! ਅਜਿਹੇ ਪਿੰਡ ਜਿਨ੍ਹਾਂ ਦੇ ਨਾਂ ਸੁਣ ਨਹੀਂ ਰੁਕੇਗਾ ਤੁਹਾਡਾ ਹਾਸਾ

Wednesday, Oct 23, 2024 - 04:25 PM (IST)

ਕਾਲਾ ਬੱਕਰਾ ਤੋਂ ਲੈ ਕੇ ਲੋਲਪੁਰ! ਅਜਿਹੇ ਪਿੰਡ ਜਿਨ੍ਹਾਂ ਦੇ ਨਾਂ ਸੁਣ ਨਹੀਂ ਰੁਕੇਗਾ ਤੁਹਾਡਾ ਹਾਸਾ

ਨੈਸ਼ਨਲ ਡੈਸਕ : ਭਾਰਤ 'ਚ ਕਈ ਰਾਜ, ਕਈ ਸ਼ਹਿਰ ਅਤੇ ਸੈਂਕੜੇ ਪਿੰਡ ਹਨ। ਸਾਡੇ ਦੇਸ਼ ਦੇ ਪਿੰਡਾਂ ਦੇ ਨਾਮ ਆਪਣੇ ਆਪ 'ਚ ਬਹੁਤ ਵਿਲੱਖਣ ਹਨ ਜੋ ਉਸ ਖੇਤਰ ਦੇ ਵਿਸ਼ਵਾਸਾਂ, ਭਾਸ਼ਾਵਾਂ, ਸਭਿਅਤਾ ਤੇ ਸੱਭਿਆਚਾਰ ਨਾਲ ਮੇਲ ਖਾਂਦੇ ਹਨ। ਹਾਲਾਂਕਿ, ਦੂਜਿਆਂ ਨੂੰ ਇਹ ਨਾਮ ਕਾਫ਼ੀ ਮਜ਼ਾਕੀਆ ਲੱਗ ਸਕਦੇ ਹਨ। ਅੱਜ ਅਸੀਂ ਤੁਹਾਨੂੰ ਭਾਰਤ ਦੇ ਕੁਝ ਅਜਿਹੇ ਪਿੰਡਾਂਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੇ ਨਾਂ ਬਹੁਤ ਹੀ ਹਾਸੋਹੀਣੇ ਹਨ। ਕਈ ਲੋਕਾਂ ਨੂੰ ਇਹ ਗੰਦੇ ਵੀ ਲੱਗ ਸਕਦੇ ਹਨ।

1. ਲੋਲਪੁਰ (Lolpur)
PunjabKesari

2. ਤੱਤੀ ਖਾਨਾ (Tatti Khana)
PunjabKesari
3. ਕਾਲਾ ਬੱਕਰਾ (Kala Bakra)
PunjabKesari

4. ਪਿੰਪਲ ਸੌਦਾਗਰ (Pimple Saudagar)
PunjabKesari

5. ਚਿਨਚਪੋਕਲੀ (Chinchpokli)
PunjabKesari

6. ਖਾਰਾ ਪੱਥਰ (Khara Patthar)
PunjabKesari

7. ਕਮਬਮ (Cumbum)
PunjabKesari

8. ਟਿਟਵਾਲਾ (Titwala)
PunjabKesari

9. ਮੇਰਾਪਾਨੀ (Merapani)
PunjabKesari

10. ਕਾਕਬਰਨ (Cockburn Road)
PunjabKesari

11. ਅਚਾਨਕਮਾਰ (AchanakMar)
PunjabKesari


author

Baljit Singh

Content Editor

Related News