ਘੋੜੇ ਵਰਗੀ ਤਾਕਤ ਪਾਉਣ ਦਾ ਰਾਮਬਾਣ ਫਾਰਮੂਲਾ

Friday, Dec 04, 2020 - 12:00 AM (IST)

ਘੋੜੇ ਵਰਗੀ ਤਾਕਤ ਪਾਉਣ ਦਾ ਰਾਮਬਾਣ ਫਾਰਮੂਲਾ

ਜਲੰਧਰ (ਬਿਊਰੋ)– ਤਣਾਅ ਤੇ ਟੈਂਸ਼ਨ ਭਰੀ ਜ਼ਿੰਦਗੀ ਅੱਜ ਦੀ ਦੁਨੀਆ ’ਚ ਮਰਦਾਨਾ ਕਮਜ਼ੋਰੀ ਦਾ ਸਭ ਤੋਂ ਵੱਡਾ ਕਾਰਨ ਹੈ। ਇੰਟਰਨੈੱਟ ਦੀ ਇਸ ਦੁਨੀਆ ’ਚ ਨੌਜਵਾਨ ਹੋਵੇ ਜਾਂ ਬਜ਼ੁਰਗ, ਔਰਤ ਹੋਵੇ ਜਾਂ ਮਰਦ, ਸਭ ਨੂੰ ਸਰੀਰਕ ਤੌਰ ’ਤੇ ਕਮਜ਼ੋਰ ਕਰਨ ’ਚ ਇਸ ਦਾ ਸਭ ਤੋਂ ਵੱਡਾ ਯੋਗਦਾਨ ਹੈ। ਅੱਜ ਹਰ ਕੋਈ ਆਪਣੇ ਪਰਿਵਾਰ ਨਾਲ ਜਾਂ ਪਰਿਵਾਰ ਤੋਂ ਦੂਰ ਰਹਿ ਕੇ ਦੇਸ਼-ਵਿਦੇਸ਼ਾਂ ’ਚ ਦਿਨ-ਰਾਤ ਮਿਹਨਤ ਕਰਕੇ ਪੈਸਾ ਕਮਾਉਂਦਾ ਹੈ ਤਾਂ ਜੋ ਉਹ ਆਪਣਾ ਤੇ ਆਪਣੇ ਪਰਿਵਾਰ ਦਾ ਜੀਵਨ ਖੁਸ਼ਹਾਲ ਬਣਾ ਸਕੇ ਪਰ ਜੇ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਮਰਦਾਨਾ ਕਮਜ਼ੋਰੀ ਹੋ ਜਾਵੇ ਤਾਂ ਉਸ ਦਾ ਵਿਆਹੁਤਾ ਤੇ ਪਰਿਵਾਰਕ ਜੀਵਨ ਖਰਾਬ ਹੋ ਜਾਂਦਾ ਹੈ।

ਮਰਦਾਨਾ ਕਮਜ਼ੋਰੀ ਕਈ ਤਰ੍ਹਾਂ ਦੀ ਹੁੰਦੀ ਹੈ, ਜਿਵੇਂ ਕਿ ਢਿੱਲਾਪਣ, ਸਮਾਂ ਘੱਟ ਲੱਗਣਾ, ਜੋਸ਼ ਦੀ ਘਾਟ, ਦਿਲਚਸਪੀ ਨਾ ਰਹਿਣਾ, ਧਾਂਤ, ਸਪਨਦੋਸ਼, ਨੀਲ ਸ਼ੁਕਰਾਣੂ, ਅੰਗਾਂ ਦੇ ਵਿਕਾਸ ’ਚ ਕਮੀ, ਸ਼ੂਗਰ, ਕੋਲੈਸਟ੍ਰਾਲ, ਗਠੀਆ-ਜੋੜਾਂ ਦਾ ਦਰਦ, ਵਜ਼ਨ ਨਾ ਵਧਣਾ, ਮੋਟਾਪਾ ਆਦਿ। ਇੰਝ ਹੀ ਔਰਤਾਂ ’ਚ ਵੀ ਕਈ ਤਰ੍ਹਾਂ ਦੀ ਕਮਜ਼ੋਰੀ ਪਾਈ ਜਾਂਦੀ ਹੈ, ਜਿਵੇਂ ਕਿ ਲੋਕੋਰੀਆ, ਅੰਗਾਂ ਦੇ ਵਿਕਾਸ ’ਚ ਕਮੀ, ਮਹਾਮਾਰੀ ਦੀ ਸਮੱਸਿਆ ਆਦਿ।

ਮਰਦਾਨਾ ਕਮਜ਼ੋਰੀ ਦੇ ਕਾਰਨ
ਜਿਵੇਂ ਕਿ ਬਚਪਨ ਦੀਆਂ ਗਲਤੀਆਂ, ਟੈਂਸ਼ਨ, ਤਣਾਅ ਭਰੀ ਜ਼ਿੰਦਗੀ, ਜ਼ਿਆਦਾ ਖੱਟਾ ਜਾਂ ਤਲਿਆ ਖਾਣਾ, ਸ਼ਰਾਬ, ਸ਼ੂਗਰ, ਬੀ. ਪੀ., ਅੰਗਰੇਜ਼ੀ ਦਵਾਈਆਂ, ਟਾਈਟ ਕੱਪੜੇ ਆਦਿ। ਇਨ੍ਹਾਂ ਸਭ ਕਾਰਨਾਂ ਕਰਕੇ ਸਰੀਰ ਦਾ ਪਾਚਨ ਤੰਤਰ ਕਮਜ਼ੋਰ ਹੁੰਦਾ ਹੈ ਤੇ ਸਰੀਰ ਦੀਆਂ ਨਸਾਂ ਕਮਜ਼ੋਰੀ ਹੁੰਦੀਆਂ ਹਨ ਤੇ ਇਨ੍ਹਾਂ ’ਚ ਬਲਾਕੇਜ ਆਉਣ ਕਾਰਨ ਖੂਨ ਦਾ ਦੌਰਾ ਤੇਜ਼ੀ ਨਾਲ ਨਹੀਂ ਚੱਲ ਪਾਉਂਦਾ, ਜਿਸ ਕਾਰਨ ਮਰਦਾਨਾ ਕਮਜ਼ੋਰੀ ਹੁੰਦੀ ਹੈ।

ਮਰਦਾਨਾ ਕਮਜ਼ੋਰੀ ਦੇ ਬੁਰੇ ਨਤੀਜੇ
ਮਰਦਾਨਾ ਕਮਜ਼ੋਰੀ ਤੋਂ ਪ੍ਰੇਸ਼ਾਨ ਵਿਅਕਤੀ ਨੂੰ ਵਿਆਹ ਕਰਵਾਉਣ ’ਚ ਝਿਜਕ ਮਹਿਸੂਸ ਹੁੰਦੀ ਹੈ। ਮਰਦਾਨਾ ਕਮਜ਼ੋਰੀ ਤੋਂ ਪੀੜਤ ਵਿਅਕਤੀ ਕਦੇ ਵੀ ਆਪਣੇ ਜੀਵਨਸਾਥੀ ਨੂੰ ਸੰਤੁਸ਼ਟ ਨਹੀਂ ਰੱਖ ਪਾਉਂਦਾ, ਜਿਸ ਕਾਰਨ ਵਿਆਹੁਤਾ ਜ਼ਿੰਦਗੀ ’ਚ ਦਰਾਰ ਆ ਸਕਦੀ ਹੈ ਜਾਂ ਇੰਝ ਕਹੀਏ ਕਿ ਜੀਵਨਸਾਥੀ ਨੂੰ ਵਿਆਹੁਤਾ ਜ਼ਿੰਦਗੀ ਤੋਂ ਬਾਹਰ ਜਾਣ ਲਈ ਮਜਬੂਰ ਕਰਦੀ ਹੈ ਤੇ ਉਹ ਸਮਾਜ ’ਚ ਇਕ ਮਜ਼ਾਕ ਦਾ ਪਾਤਰ ਬਣਦਾ ਹੈ। ਇਸ ਕਾਰਨ ਇਸ ਬੀਮਾਰੀ ਦਾ ਸਮਾਂ ਰਹਿੰਦਿਆਂ ਇਲਾਜ ਕਰਵਾਉਣਾ ਚਾਹੀਦਾ ਹੈ।

ਇਲਾਜ
ਜੇ ਤੁਹਾਨੂੰ ਵੀ ਹੈ ਮਰਦਾਨਾ ਕਮਜ਼ੋਰੀ ਤਾਂ ਹੁਣ ਨਾ ਹੋਵੋ ਪ੍ਰੇਸ਼ਾਨ। ਹੁਣ ਹਰ ਉਮਰ ’ਚ ਮਰਦਾਨਾ ਤਾਕਤ ਤੇ ਬੇਤਹਾਸ਼ਾ ਜੋਸ਼ ਹਾਸਲ ਕਰੋ ਕਿਉਂਕਿ ਜਲੰਧਰ ਪੰਜਾਬ ਸਥਿਤ ਸ਼ਰਮਣ ਹੈਲਥਕੇਅਰ ਵਾਲਿਆਂ ਨੇ ਸ਼ਿਲਾਜੀਤ, ਕੇਸਰ, ਸੋਨਾ ਭਸਮ, ਹੀਰਾ ਭਸਮ, ਚਾਂਦੀ ਭਸਮ, ਅਸ਼ਵਗੰਦਾ, ਸਾਲਬ ਪੰਜਾ, ਅਕਰਕਰਾ, ਸਫੈਦ ਮੂਸਲੀ ਆਦਿ ਭਸਮਾਂ ਦੇ ਮਿਸ਼ਰਣ ਨਾਲ ਅਜਿਹੀ ਆਯੁਰਵੈਦਿਕ ਦਵਾਈ ਬਣਾ ਕੇ ਦਿੰਦੇ ਹਨ, ਜਿਸ ਨਾਲ ਮਰਦਾਨਾ ਕਮਜ਼ੋਰੀ ਜੜ੍ਹ ਤੋਂ ਖ਼ਤਮ ਹੋ ਜਾਂਦੀ ਹੈ ਤੇ ਇਸ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ। ਤੁਸੀਂ ਵੀ ਆਪਣੀ ਕਮਜ਼ੋਰੀ ਦੱਸ ਕੇ ਇਨ੍ਹਾਂ ਤੋਂ ਅਸਰਦਾਰ ਦਵਾਈ ਬਣਵਾਓ। ਸ਼ਰਮਣ ਹੈਲਥਕੇਅਰ ਦੁਆਰਾ ਬਣਾਈ ਦਵਾਈ ਦਾ 100 ਫੀਸਦੀ ਲਾਭ ਮਿਲਦਾ ਹੈ ਕਿਉਂਕਿ ਉਹ ਦਾਅਵਾ ਕਰਦੇ ਹਨ ਕਿ ਜੇਕਰ ਉਨ੍ਹਾਂ ਦੀ ਦਵਾਈ ਅਸਰ ਨਾ ਕਰੇ ਤਾਂ ਪੈਸੇ ਵਾਪਸ।

ਨੋਟ
ਸ਼ੂਗਰ ਦੀ ਦਵਾਈ 10,000/- ਰੁਪਏ ਮਹੀਨੇ ਦੀ ਕੀਮਤ ’ਚ ਲੈ ਕੇ ਬਲੱਡ ਸ਼ੂਗਰ ਤੋਂ ਰਾਹਤ ਪਾਓ ਤੇ 10,000 ਰੁਪਏ ਮੁੱਲ ਦੀ ਦਵਾਈ ਨਾਲ 4 ਤੋਂ 7 ਕਿਲੋ ਮਹੀਨੇ ’ਚ ਵਜ਼ਨ ਘਟਾ ਜਾਂ ਵਧਾ ਸਕਦੇ ਹੋ ਜਾਂ ਜੋੜਾਂ ਦੇ ਦਰਦ ਤੋਂ ਹਮੇਸ਼ਾ ਲਈ ਰਾਹਤ ਪਾ ਸਕਦੇ ਹੋ। ਭਾਰਤ ’ਚ ਦਵਾਈ ਮੰਗਵਾਉਣ ਲਈ ਇਸ ਨੰਬਰ ’ਤੇ +91 98728-13954 ਤੇ ਭਾਰਤ ਤੋਂ ਬਾਹਰ ਮੰਗਵਾਉਣ ਲਈ ਇਸ ਨੰਬਰ +91 93177-70773 ’ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ ਪੜ੍ਹੋ ਜਾਂ ਵੀਡੀਓ ਦੇਖਣ ਲਈ ਇਸ ਲਿੰਕ http://www.shramanhealthcare.com/ ’ਤੇ ਕਲਿੱਕ ਕਰੋ।


author

Rahul Singh

Content Editor

Related News