ਇਸ ਦੇਸੀ ਫਾਰਮੂਲੇ ਨਾਲ ਖੋਈ ਹੋਈ ਮਰਦਾਨਾ ਤਾਕਤ ਮੁੜ ਵਾਪਸ ਪਾਓ

Friday, Nov 20, 2020 - 12:47 AM (IST)

ਇਸ ਦੇਸੀ ਫਾਰਮੂਲੇ ਨਾਲ ਖੋਈ ਹੋਈ ਮਰਦਾਨਾ ਤਾਕਤ ਮੁੜ ਵਾਪਸ ਪਾਓ

ਜਲੰਧਰ (ਬਿਊਰੋ)– ਮਰਦਾਨਾ ਕਮਜ਼ੋਰੀ ਅੱਜ ਦੀ ਦੁਨੀਆ ਦੀ ਸਭ ਤੋਂ ਵੱਡੀ ਪ੍ਰੇਸ਼ਾਨੀ ਹੈ। ਮਰਦਾਨਾ ਕਮਜ਼ੋਰੀ ਕਾਰਨ ਕਿਸੇ ਵੀ ਵਿਅਕਤੀ ਦਾ ਘਰ ਤਬਾਹ ਹੋ ਸਕਦਾ ਹੈ। ਆਮ ਤੌਰ ’ਤੇ ਮਰਦਾਨਾ ਕਮਜ਼ੋਰੀ ਵਾਲੇ ਵਿਅਕਤੀ ਨੂੰ ਵਿਆਹ ਕਰਵਾਉਣ ’ਚ ਝਿਜਕ ਹੁੰਦੀ ਹੈ। ਮਰਦਾਨਾ ਕਮਜ਼ੋਰੀ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਬਚਪਨ ਦੀਆਂ ਗਲਤੀਆਂ, ਟੈਂਸ਼ਨ, ਤਣਾਅ ਭਰੀ ਜ਼ਿੰਦਗੀ, ਜ਼ਿਆਦਾ ਖੱਟਾ ਜਾਂ ਤਲਿਆ ਖਾਣਾ, ਸ਼ਰਾਬ, ਸ਼ੂਗਰ, ਬੀ. ਪੀ., ਅੰਗਰੇਜ਼ੀ ਦਵਾਈਆਂ, ਟਾਈਟ ਕੱਪੜੇ ਆਦਿ। ਇਨ੍ਹਾਂ ਕਾਰਨਾਂ ਕਰਕੇ ਸਰੀਰ ਦਾ ਪਾਚਨ ਤੰਤਰ ਕਮਜ਼ੋਰ ਹੁੰਦਾ ਹੈ ਤੇ ਸਰੀਰ ਦੀਆਂ ਨਸਾਂ ਕਮਜ਼ੋਰੀ ਹੋ ਜਾਂਦੀਆਂ ਹਨ ਤੇ ਇਨ੍ਹਾਂ ’ਚ ਬਲਾਕੇਜ ਆਉਣ ਕਾਰਨ ਖੂਨ ਦਾ ਦੌਰਾ ਤੇਜ਼ੀ ਨਾਲ ਨਹੀਂ ਚੱਲ ਪਾਉਂਦਾ, ਜਿਸ ਕਾਰਨ ਮਰਦਾਨਾ ਕਮਜ਼ੋਰੀ ਹੁੰਦੀ ਹੈ।

ਪੁਰਾਣੇ ਜ਼ਮਾਨੇ ’ਚ ਮਰਦਾਨਾ ਕਮਜ਼ੋਰੀ ਸਿਰਫ਼ ਬਜ਼ੁਰਗ ਲੋਕਾਂ ’ਚ ਹੀ ਪਾਈ ਜਾਂਦੀ ਸੀ ਪਰ ਅੱਜਕਲ ਦੇ ਲਾਈਫ ਸਟਾਈਲ ਕਾਰਨ ਇਹ ਦਿੱਕਤ ਹੁਣ ਨੌਜਵਾਨਾਂ ’ਚ ਵੀ ਪਾਈ ਜਾਣ ਲੱਗੀ ਹੈ। ਮਰਦਾਨਾ ਕਮਜ਼ੋਰੀ ਵੀ ਕਈ ਤਰ੍ਹਾਂ ਦੀ ਹੁੰਦੀ ਹੈ, ਜਿਵੇਂ ਕਿ ਢਿੱਲਾਪਣ, ਸਮਾਂ ਘੱਟ ਲੱਗਣਾ, ਜੋਸ਼ ਦੀ ਕਮੀ, ਦਿਲਚਸਪੀ ਨਾ ਰਹਿਣਾ, ਧਾਂਤ, ਸਪਨਦੋਸ਼, ਨੀਲ-ਸ਼ੁਕਰਾਣੂ, ਅੰਗਾਂ ਦੇ ਵਿਕਾਸ ’ਚ ਕਮੀ, ਸ਼ੂਗਰ, ਕੋਲੇਸਟ੍ਰਾਲ, ਗਠੀਆ-ਜੋੜਾਂ ਦਾ ਦਰਦ, ਵਜ਼ਨ ਨਾ ਵਧਣਾ, ਮੋਟਾਪਾ ਆਦਿ। ਇੰਝ ਹੀ ਔਰਤਾਂ ’ਚ ਵੀ ਕਈ ਤਰ੍ਹਾਂ ਦੀ ਕਮਜ਼ੋਰੀ ਪਾਈ ਜਾਂਦੀ ਹੈ, ਜਿਵੇਂ ਕਿ ਲੋਕੋਰੀਆ, ਅੰਗਾਂ ਦੇ ਵਿਕਾਸ ’ਚ ਕਮੀ, ਮਹਾਮਾਰੀ ਦੀ ਸਮੱਸਿਆ ਆਦਿ।

ਹਰ ਕੋਈ ਦਿਨ-ਰਾਤ ਮਿਹਨਤ ਕਰਕੇ ਪੈਸੇ ਕਮਾਉਂਦਾ ਹੈ ਤਾਂ ਜੋ ਉਹ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਖੁਸ਼ਹਾਲ ਬਣਾ ਸਕੇ ਪਰ ਜੇ ਮਰਦਾਨਾ ਕਮਜ਼ੋਰੀ ਦੇ ਕਾਰਨ ਉਸ ਦਾ ਜੀਵਨ ਸਾਥੀ ਸੰਤੁਸ਼ਟ ਨਹੀਂ ਤਾਂ ਉਸ ਦੇ ਦਿਨ-ਰਾਤ ਕਮਾਏ ਪੈਸੇ ਦਾ ਕੀ ਲਾਭ। ਇਸ ਕਰਕੇ ਇਨ੍ਹਾਂ ਬੀਮਾਰੀਆਂ ਦਾ ਇਲਾਜ ਸਮੇਂ ਸਿਰ ਕਰਵਾਉਣਾ ਬਹੁਤ ਜ਼ਰੂਰੀ ਹੈ। ਮਰਦਾਨਾ ਕਮਜ਼ੋਰੀ ਕਾਰਨ ਵਿਆਹੁਤਾ ਜ਼ਿੰਦਗੀ ’ਚ ਦਰਾਰ ਆ ਸਕਦੀ ਹੈ ਜਾਂ ਇੰਝ ਕਹੀਏ ਕਿ ਮਰਦਾਨਾ ਕਮਜ਼ੋਰੀ ਕਾਰਨ ਤੁਹਾਡਾ ਜੀਵਨ ਸਾਥੀ ਵਿਆਹੁਤਾ ਰਿਸ਼ਤਿਆਂ ਤੋਂ ਬਾਹਰ ਜਾ ਸਕਦਾ ਹੈ। ਇਸ ਕਾਰਨ ਇਸ ਬੀਮਾਰੀ ਦਾ ਜਲਦ ਤੋਂ ਜਲਦ ਇਲਾਜ ਕਰਵਾ ਲੈਣਾ ਚਾਹੀਦਾ ਹੈ।

ਜੇ ਤੁਹਾਨੂੰ ਵੀ ਹੈ ਮਰਦਾਨਾ ਕਮਜ਼ੋਰੀ ਤਾਂ ਡਰੋ ਨਾ ਕਿਉਂਕਿ ਹੁਣ ਤੁਹਾਡੇ ਜੀਵਨ ਸਾਥੀ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ। ਹੁਣ ਹਰ ਉਮਰ ’ਚ ਜੋਸ਼ ਤੇ ਤਾਕਤ ਹਾਸਲ ਕਰੋ ਕਿਉਂਕਿ ਜਲੰਧਰ ਪੰਜਾਬ ਸਥਿਤ ਸ਼ਰਮਣ ਹੈਲਥਕੇਅਰ ਵਾਲਿਆਂ ਨੇ ਸ਼ਿਲਾਜੀਤ, ਕੇਸਰ, ਸੋਨਾ ਭਸਮ, ਹੀਰਾ ਭਸਮ, ਚਾਂਦੀ ਭਸਮ, ਅਸ਼ਵਗੰਦਾ, ਸਾਲਬ ਪੰਜਾ, ਅਕਰਕਰਾ, ਸਫੈਦ ਮੂਸਲੀ ਆਦਿ ਭਸਮਾਂ ਦੇ ਮਿਸ਼ਰਣ ਨਾਲ ਅਜਿਹੀਆਂ ਆਯੁਰਵੈਦਿਕ ਦਵਾਈਆਂ ਬਣਾ ਕੇ ਦਿੰਦੇ ਹਨ, ਜਿਨ੍ਹਾਂ ਨਾਲ ਮਰਦਾਨਾ ਕਮਜ਼ੋਰੀ ਜੜ੍ਹ ਤੋਂ ਖ਼ਤਮ ਹੋ ਜਾਂਦੀ ਹੈ ਤੇ ਇਸ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ। ਤੁਸੀਂ ਵੀ ਆਪਣੀ ਕਮਜ਼ੋਰੀ ਦੱਸ ਕੇ ਇਨ੍ਹਾਂ ਤੋਂ ਅਸਰਦਾਰ ਦਵਾਈ ਬਣਵਾਓ। ਸ਼ਰਮਣ ਹੈਲਥਕੇਅਰ ਦੁਆਰਾ ਬਣਾਈ ਦਵਾਈ ਦਾ 100 ਫੀਸਦੀ ਲਾਭ ਮਿਲਦਾ ਹੈ ਕਿਉਂਕਿ ਉਹ ਦਾਅਵਾ ਕਰਦੇ ਹਨ ਕਿ ਜੇਕਰ ਉਨ੍ਹਾਂ ਦੀ ਦਵਾਈ ਅਸਰ ਨਾ ਕਰੇ ਤਾਂ ਪੈਸੇ ਵਾਪਸ।

ਨੋਟ— ਸ਼ੂਗਰ ਦੀ ਦਵਾਈ 10,000/- ਰੁਪਏ ਮਹੀਨੇ ਦੀ ਕੀਮਤ ’ਚ ਲੈ ਕੇ ਬਲੱਡ ਸ਼ੂਗਰ ਤੋਂ ਰਾਹਤ ਪਾਓ ਤੇ 10,000/- ਰੁਪਏ ਮੁੱਲ ਦੀ ਦਵਾਈ ਨਾਲ 4 ਤੋਂ 7 ਕਿਲੋ ਮਹੀਨੇ ’ਚ ਵਜ਼ਨ ਘਟਾ ਜਾਂ ਵਧਾ ਸਕਦੇ ਹੋ ਜਾਂ ਜੋੜਾਂ ਦੇ ਦਰਦ ਤੋਂ ਹਮੇਸ਼ਾ ਲਈ ਰਾਹਤ ਪਾ ਸਕਦੇ ਹੋ। ਭਾਰਤ ’ਚ ਦਵਾਈ ਮੰਗਵਾਉਣ ਲਈ ਇਸ ਨੰਬਰ ’ਤੇ +91 98728-13954 ਤੇ ਭਾਰਤ ਤੋਂ ਬਾਹਰ ਮੰਗਵਾਉਣ ਲਈ +91 93177-70773 ’ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ ਪੜ੍ਹੋ ਜਾਂ ਵੀਡੀਓ ਦੇਖਣ ਲਈ ਇਸ ਲਿੰਕ http://www.shramanhealthcare.com/ ’ਤੇ ਕਲਿੱਕ ਕਰੋ।


author

Rahul Singh

Content Editor

Related News