ਜ਼ਿਮਨੀ ਚੋਣਾਂ : ਬਸਪਾ ਨੇ ਫਗਵਾੜਾ ਤੋਂ ਐਲਾਨਿਆ ਉਮੀਦਵਾਰ

Saturday, Sep 28, 2019 - 02:55 PM (IST)

ਜ਼ਿਮਨੀ ਚੋਣਾਂ : ਬਸਪਾ ਨੇ ਫਗਵਾੜਾ ਤੋਂ ਐਲਾਨਿਆ ਉਮੀਦਵਾਰ

ਫਗਵਾੜਾ (ਬਿਕਰਮ) : ਫਗਵਾੜਾ ਤੋਂ ਬਸਪਾ ਵਲੋਂ ਜ਼ਿਮਨੀ ਚੋਣ ਲਈ ਠੇਕੇਦਾਰ ਭਗਵਾਨ ਸਿੰਘ ਸਿੱਧੂ ਦਾ ਨਾਮ ਐਲਾਨਿਆ ਹੈ। ਜਾਣਕਾਰੀ ਮੁਤਾਬਕ ਠੇਕੇਦਾਰ ਭਗਵਾਨ ਸਿੰਘ ਸਿੱਧੂ ਬਸਪਾ ਦੇ ਧੜਲ਼ੇਦਾਰ ਆਗੂ ਹਨ। ਉਹ ਮੌਜੂਦਾ ਸੂਬਾ ਜਨਰਲ ਸਕੱਤਰ ਹਨ। ਉਹ 2017 'ਚ ਵਿਧਾਨ ਸਭਾ ਚੋਣ ਸ਼ਾਮਚੁਰਾਸੀ ਤੋਂ ਲੜ ਚੁੱਕੇ ਹਨ। ਉਹ ਮਸ਼ਹੂਰ ਠੇਕੇਦਾਰ ਸੰਸਾਰ ਚੰਦ ਸਿੱਧੂ ਦੇ ਸਪੁੱਤਰ ਹਨ।


author

Baljeet Kaur

Content Editor

Related News