ਪੰਚਾਇਤੀ ਚੋਣਾਂ ਦਾ ਰਾਹ ਸਾਫ, 1863 ਸਰਪੰਚ ਤੇ 22,203 ਪੰਚ ਨਿਰਵਿਰੋਧ ਚੁਣੇ

Monday, Dec 24, 2018 - 10:26 AM (IST)

ਪੰਚਾਇਤੀ ਚੋਣਾਂ ਦਾ ਰਾਹ ਸਾਫ, 1863 ਸਰਪੰਚ ਤੇ 22,203 ਪੰਚ ਨਿਰਵਿਰੋਧ ਚੁਣੇ

ਚੰਡੀਗੜ੍ਹ (ਸ਼ਰਮਾ) : ਪੰਜਾਬ ਸੂਬੇ ਦੀਆਂ 13,276 ਗ੍ਰਾਮ ਪੰਚਾਇਤਾਂ ਲਈ ਚੱਲ ਰਹੀ ਚੋਣ ਪ੍ਰਕਿਰਿਆ ਦੌਰਾਨ ਕਾਗਜ਼ ਵਾਪਸੀ ਦਾ ਸਮਾਂ ਖਤਮ ਹੋ ਗਿਆ ਹੈ, ਜਿਸ ਤੋਂ ਬਾਅਦ 28,375 ਉਮੀਦਵਾਰ ਸਰਪੰਚੀ ਦੇ ਅਹੁਦੇ ਲਈ ਆਪਣੀ ਕਿਸਮਤ ਅਜ਼ਮਾਉਣਗੇ, ਜਦੋਂ ਕਿ ਸੂਬੇ 'ਚ 1863 ਸਰਪੰਚ ਨਿਰਵਿਰੋਧ ਚੁਣੇ ਗਏ ਹਨ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਚਾਂ ਲਈ 1,04,027 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਦੋਂ ਕਿ 22,203 ਪੰਚ ਨਿਰਵਿਰੋਧ ਚੁਣੇ ਗਏ  ਹਨ।   


author

Babita

Content Editor

Related News