ਨਾਰਦਨ ਰੇਲਵੇ ਮੇਂਸ ਯੂਨੀਅਨ ਦੇ ਮੈਂਬਰਾਂ ਵਲੋਂ 11 ਮਈ ਤਕ ਭੁੱਖ ਹੜਤਾਲ ਜਾਰੀ

05/08/2018 6:07:15 PM

ਬਠਿੰਡਾ — ਬਠਿੰਡਾ ਰੇਲਵੇ ਸਟੇਸ਼ਨ 'ਤੇ ਅੱਜ ਨਾਰਦਨ ਰੇਲਵੇ ਮੇਂਸ ਯੂਨੀਅਨ ਦੇ ਮੈਂਬਰਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਭੁੱਖ ਹੜਤਾਲ ਸ਼ੁਰੂ ਕੀਤੀ ਹੈ, ਜੋ 11 ਮਈ ਤਕ ਚਲੇਗੀ। ਇਸ ਭੁੱਖ ਹੜਤਾਲ ਦਾ ਮਕਸਦ ਕੇਂਦਰ ਸਰਕਾਰ ਵਲੋਂ ਰੇਲਵੇ 'ਚ 1 ਅਪ੍ਰੈਲ 2004 ਤੋਂ ਭਰਤੀ ਹੋਏ ਲੋਕਾਂ ਨੂੰ ਪੇਨਸ਼ਨ ਨਹੀਂ ਦਿੱਤੇ ਜਾਣ ਦੇ ਫੈਸਲੇ ਦਾ ਵਿਰੋਧ ਕਰਨਾ ਹੈ।


Related News