ਨੌਨਿਹਾਲ ਸਿੰਘ ਨੂੰ ਮਿਲਿਆ ਜਲੰਧਰ ਪੁਲਸ ਕਮਿਸ਼ਨਰ ਦਾ ਚਾਰਜ

06/29/2019 11:59:33 PM

ਜਲੰਧਰ (ਸੁਧੀਰ)— ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਹੈਦਰਾਬਾਦ 'ਚ ਕਿਸੇ ਕੋਰਸ ਦੀ ਟ੍ਰੇਨਿੰਗ ਲਈ ਜਾ ਰਹੇ ਹਨ, ਜਿਸ ਕਾਰਨ ਨੌਨਿਹਾਲ ਸਿੰਧ ਨੂੰ ਜਲੰਧਰ ਦੇ ਪੁਲਸ ਕਮਿਸ਼ਨਰ ਦਾ ਚਾਰਜ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨੌਨਿਹਾਲ ਸਿੰਘ ਸੋਮਵਾਰ ਸਵੇਰੇ ਪੁਲਸ ਕਮਿਸ਼ਨਰ ਦਾ ਚਾਰਜ ਸੰਭਾਲਣਗੇ। ਜਦਕਿ ਗੁਰਪ੍ਰੀਤ ਸਿੰਘ ਭੁੱਲਰ 6 ਹਫਤਿਆਂ ਲਈ ਹੈਦਰਾਬਾਦ 'ਚ ਰਹਿਣਗੇ। ਜਿਸ ਕਾਰਨ ਜਲੰਧਰ ਪੁਲਸ ਕਮਿਸ਼ਨਰ ਦੀ ਕਮਾਨ ਨੌਨਿਹਾਲ ਸਿੰਘ ਨੂੰ ਸੌਂਪੀ ਗਈ ਹੈ।


Baljit Singh

Content Editor

Related News