ਡਾ. ਜਸਪ੍ਰੀਤ ਕੌਰ ਨੈਸ਼ਨਲ ਵੂਮੈਨ ਐਕਸੀਲੈਂਸ ਐਵਾਰਡ ਨਾਲ ਸਨਮਾਨਤ
Thursday, Mar 15, 2018 - 07:53 AM (IST)

ਪਟਿਆਲਾ (ਜੋਸਨ) – ਇਲੀਟ ਕਲੱਬ ਪਟਿਆਲਾ ਵੱਲੋਂ ਡਾ. ਜਸਪ੍ਰੀਤ ਕੌਰ ਨੂੰ ਨੈਸ਼ਨਲ ਵੂਮੈਨ ਐਕਸੀਲੈਂਸ ਐਵਾਰਡ ਇੰਡੀਆ 2018 ਦੇ ਕੇ ਸਨਮਾਨਤ ਕੀਤਾ ਗਿਆ। ਪੇਸ਼ੇ ਵਜੋਂ ਡਾਕਟਰ ਅਤੇ ਪੈਸ਼ਨ ਤੋਂ ਸ਼੍ਰੀਮਤੀ ਅਟਰੈਕਟਿਵ ਨਾਰਥ ਇੰਡੀਆ 2018 ਅਤੇ ਇਲੀਟ ਮਿਸਿਜ਼ ਵੈਲੇਨਟਾਈਨ 2018 ਵੀ ਹੈ।