ਨੈਨੀ/ਨਰਸਾਂ ਦੀ ਕੈਨੇਡਾ ਵਿਚ ਭਾਰੀ ਮੰਗ, ਪਰਿਵਾਰ ਸਮੇਤ ਕਰੋ ਅਪਲਾਈ

Thursday, Sep 14, 2023 - 05:03 PM (IST)

ਨੈਨੀ/ਨਰਸਾਂ ਦੀ ਕੈਨੇਡਾ ਵਿਚ ਭਾਰੀ ਮੰਗ, ਪਰਿਵਾਰ ਸਮੇਤ ਕਰੋ ਅਪਲਾਈ

ਇੰਟਰਨੈਸ਼ਨਲ ਡੈਸਕ- ਜੇਕਰ ਤੁਸੀਂ Nanny Course ਜਾਂ ਫੇਰ Nursing ਕੀਤੀ ਹੈ ਤੇ ਕੈਨੇਡਾ ਵਿਚ ਤੁਸੀਂ ਵੀ ਆਪਣਾ carrier ਬਣਾ ਸਕਦੇ ਹੋ | ਕੋਰੋਨਾ ਮਹਾਮਾਰੀ ਤੋਂ ਬਾਅਦ ਕੈਨੇਡਾ ਅਤੇ ਦੁਨੀਆ ਭਰ ਵਿੱਚ ਦੇਖਭਾਲ ਕਰਨ ਵਾਲੇ Nanny/Nurses ਦੀ ਉੱਚ ਮੰਗ ਹੈ। ਜੀ ਹਾਂ ਹੁਣ  Nanny/Nurses ਲਈ ਕੈਨੇਡਾ ਆਉਣ ਅਤੇ ਪੱਕੇ ਨਿਵਾਸੀ ਬਣਨ ਦੇ ਵਿਕਲਪ ਹਨ। ਇਹ ਵਿਕਲਪ NOC 4411/4412 Pilot PR ਸ਼੍ਰੇਣੀ ਦੇ ਅਧੀਨ ਹੈ। ਇਸਦਾ ਮਤਲਬ ਹੈ ਕਿ ਤੁਸੀਂ ਕਿਸੇ ਵੀ ਰੁਜ਼ਗਾਰਦਾਤਾ ਲਈ ਕੰਮ ਕਰ ਸਕਦੇ ਹੋ ਪਰ ਉਸੇ ਨੌਕਰੀ ਦੀ ਸ਼੍ਰੇਣੀ ਵਿੱਚ (ਜਿਵੇਂ ਕਿ NOC 4411 ਜਾਂ 4412)। ਤੁਸੀਂ ਸਥਾਈ ਨਿਵਾਸ ਲਈ ਵੀ ਯੋਗ ਹੋ ਸਕਦੇ ਹੋ | ਇਸ ਪ੍ਰਕਿਰਿਆ ਲਈ ਕਿ ਡੋਕੂਮੈਂਟਸ ਲੱਗਣਗੇ ਅਤੇ ਕਿਸ ਤਰ੍ਹਾਂ ਇਸ ਨੂੰ ਅਪਲਾਈ ਕਿੱਤਾ ਜਾਂਦਾ ਹੈ ਇਸ ਸਭ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ 77107-21717 'ਤੇ ਸੰਪਰਕ ਕਰੋ | 

ਇਸ ਵਿਚ ਕੁਝ ਖਾਸ ਫ਼ਾਇਦੇ ਵੀ ਹਨ- ਜਿਵੇਂ ਕਿ ਤੁਸੀਂ ਆਪਣੇ ਜੀਵਨ ਸਾਥੀ ਨਾਲ ਵੀ ਜਾ ਸਕਦੇ ਹੋ। ਇਸ ਵਿਚ ਤੁਹਾਨੂੰ 2 ਸਾਲ ਦਾ ਵਰਕ ਪਰਮਿਟ ਮਿਲੇਗਾ ਜਦੋਂ ਕਿ ਜੀਵਨ ਸਾਥੀ ਨੂੰ ਪੂਰੇ ਸਮੇਂ ਦਾ ਓਪਨ ਵਰਕ ਪਰਮਿਟ ਮਿਲੇਗਾ ਅਤੇ ਇਹ ਫੈਮਿਲੀ ਸੈੱਟਲੇਮੈਂਟ ਪ੍ਰੋਗਰਾਮ ਹੈ ਇਸ ਕਰਕੇ ਤੁਸੀਂ ਆਪਣੇ ਪੂਰੇ ਪਰਿਵਾਰ ਦੇ ਸਾਰੇ ਮੈਂਬਰਾਂ ਨਾਲ ਕੈਨੇਡਾ ਦੀ ਯਾਤਰਾ ਕਰ ਸਕਦੇ ਹੋ | ਜੇਕਰ ਤੁਆਡੇ IELTS ਵਿਚ ਘੱਟ ਬੈਂਡ ਹਨ, ਗੈਪ ਹੈ, ਫੰਡ ਨਹੀਂ ਹੈ ਜਾਂ ਫੇਰ Refusal ਲਗ ਚੁੱਕੀ ਹੈ ਤਾਂ ਤੁਸੀਂ ਵੀ ਅਪਲਾਈ ਕਰ ਸਕਦੇ ਹੋ | ਵਧੇਰੇ ਜਾਣਕਾਰੀ ਲਈ ਹੁਣੇ 77107-21717 'ਤੇ ਕਾਲ ਕਰੋ |

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Vandana

Content Editor

Related News