ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ 'ਚ ਹਵਾਲਾਤੀ ਦੀ ਮੌਤ
Tuesday, Sep 17, 2019 - 10:59 AM (IST)

ਨਾਭਾ (ਰਾਹੁਲ)—ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ 'ਚ ਨਜ਼ਰਬੰਦ ਹਵਾਲਾਤੀ ਮਾੜੂ ਸਿੰਘ ਦੀ ਜੇਲ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜੇਲ ਵਾਰਡਨ ਦੇ ਮੁਤਾਬਕ ਮਾੜੂ ਸਿੰਘ ਕਾਫੀ ਸਮੇਂ ਤੋਂ ਬੀਮਾਰ ਚੱਲ ਰਿਹਾ ਸੀ। ਜਾਣਕਾਰੀ ਮੁਤਾਬਕ ਮ੍ਰਿਤਕ ਨਾਭਾ ਬਲਾਕੇ ਦੇ ਪਿੰਡ ਰੋਹਟੀ ਛਨਾ ਦਾ ਰਹਿਣ ਵਾਲਾ ਸੀ।