ਅਫਸਰ ਕਾਲੋਨੀ ''ਚ ਥਾਣੇ ਦੇ ਮੁਨਸ਼ੀ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ
Friday, Jan 05, 2018 - 03:01 PM (IST)
ਪਟਿਆਲਾ (ਬਰਜਿੰਦਰ, ਇੰਦਰਜੀਤ ਬਕਸ਼ੀ) — ਪਟਿਆਲਾ ਦੀ ਅਫਸਰ ਕਾਲੋਨੀ ਥਾਣੇ ਦੇ ਮੁਨਸ਼ੀ ਵਲੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਨਸ਼ੀ ਦਾ ਨਾਂ ਜਵਾਹਰ ਲਾਲ ਦੱਸਿਆ ਜਾ ਰਿਹਾ ਹੈ। ਮੌਕੇ 'ਤੇ ਪਹੁੰਚੇ ਐੱਸ. ਪੀ. ਸਿਟੀ ਕੇਸਰ ਸਿੰਘ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਕਰ ਰਹੇ ਹਨ।
