ਟੀ. ਵੀ. ਦੇਖਦੇ-ਦੇਖਦੇ ਕੱਟੇ ਗਏ ਇਸ ਲੜਕੀ ਦੇ ਵਾਲ, ਲੋਕਾਂ ''ਚ ਦਹਿਸ਼ਤ

Tuesday, Aug 08, 2017 - 11:04 AM (IST)

ਲੁਧਿਆਣਾ - ਮੋਤੀ ਨਗਰ ਸਥਿਤ ਭਗਤ ਸਿੰਘ ਕਲੋਨੀ 'ਚ ਲੜਕੀ ਦੇ ਵਾਲ ਕੱਟਣ ਦੀ ਘਟਨਾ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। 

PunjabKesari
ਕਾਲੋਨੀ 'ਚ 11 ਸਾਲ ਦੀ ਅੰਸ਼ੂ ਦੇ ਪਿਤਾ ਦੀਪਕ ਕੁਮਾਰ ਨੇ ਦੱਸਿਆ ਕਿ ਉਸ ਦੀ ਬੇਟੀ ਸ਼ਾਮ 7 ਵਜੇ ਜਦੋਂ ਟੀ. ਵੀ. ਦੇਖ ਰਹੀ ਸੀ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਉਸ ਦੇ ਕਿਸੇ ਨੇ ਵਾਲ ਕੱਟ ਦਿੱਤੇ ਹਨ ਪਰ ਉਸ ਨੇ ਕਿਸੇ ਨੂੰ ਵਾਲ ਕੱਟਦੇ ਨਹੀਂ ਦੇਖਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੋਤੀ ਨਗਰ ਦੀ ਪੁਲਸ ਨੇ ਮੌਕੇ 'ਤੇ ਪਹੁੰੰਚ ਕੇ ਜਾਂਚ ਕੀਤੀ।


Related News