ਸੜਕਾਂ 'ਤੇ ਉਤਰਿਆ ਰਵਿਦਾਸ ਭਾਈਚਾਰਾ, ਮੋਗਾ ਪੂਰਨ ਬੰਦ (ਵੀਡੀਓ)
Tuesday, Aug 13, 2019 - 10:02 AM (IST)
ਮੋਗਾ (ਗੋਪੀ ਗਾਊਕੇ)—ਦਿੱਲੀ 'ਚ ਰਵਿਦਾਸ ਮੰਦਰ ਹਟਾਏ ਜਾਣ ਦੇ ਵਿਵਾਦ ਦੇ ਚੱਲਦੇ ਕੱਲ੍ਹ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ, ਜਿਸ 'ਚ ਮੋਗਾ ਦੇ ਕਈ ਬਾਜ਼ਾਰ ਬੰਦ ਰਹਿਣਗੇ ਅਤੇ ਅੱਜ ਰਵਿਦਾਰ ਸਮਾਜ ਵਲੋਂ ਸ਼ਾਂਤੀਪੂਰਵਕ ਫਲੈਗ ਮਾਰਚ ਬਾਜ਼ਾਰ 'ਚੋਂ ਕੱਢਿਆ ਜਾਵੇਗਾ। ਉੱਥੇ ਦੂਜੇ ਪਾਸੇ ਪੁਲਸ ਦੀ ਪੂਰੀ ਤਰ੍ਹਾਂ ਨਾਲ ਮੁਸਤੈਦੀ ਦਿਖਾਈ ਜਾ ਰਹੀ ਹੈ ਅਤੇ ਥਾਂ-ਥਾਂ 'ਤੇ ਨਾਕੇ ਲਗਾਏ ਗਏ ਹਨ, ਤਾਂਕਿ ਕੋਈ ਅਣਹੋਣੀ ਘਟਨਾ ਨਾ ਹੋ ਸਕੇ।