ਪੈੱਨ ਲੈਣ ਗਏ 12 ਸਾਲਾ ਬੱਚੇ ਦੀ ਹੋਈ ਸੜਕ ਹਾਦਸੇ ''ਚ ਮੌਤ (ਵੀਡੀਓ)

Wednesday, Oct 09, 2019 - 10:29 AM (IST)

ਮੋਗਾ (ਜਗਵੰਤ)—ਮੋਗਾ ਦੇ ਸਿੰਗਾਵਾਲਾ ਦੇ ਰਹਿਣ ਵਾਲੇ 12 ਸਾਲਾ ਸੁਖਰਾਜ ਦੀ ਸੜਕ ਹਾਦਸੇ 'ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਸੁਖਰਾਜ ਆਪਣੇ ਦੋਸਤ ਨਾਲ ਸਾਈਕਲ 'ਤੇ ਪੈੱਨ ਲੈਣ ਗਿਆ ਸੀ ਅਤੇ ਉਸ ਦੀ ਟੱਕਰ ਮੋਟਰਸਾਈਕਲ ਨਾਲ ਹੋ ਗਈ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਦੀ ਸਾਰੀ ਘਟਨਾ ਸੀ.ਸੀ.ਟੀ.ਵੀ. 'ਚ ਕੈਦ ਹੋ ਗਈ।

PunjabKesari

ਦੱਸਣਯੋਗ ਹੈ ਕਿ ਸੁਖਰਾਜ 8ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਇਤਿਹਾਸ 'ਚ ਰੁਚੀ ਰੱਖਦਾ ਸੀ।


author

Shyna

Content Editor

Related News