ਓਲੰਪਿਕ ਸਿਲਵਰ ਮੈਡਲਿਸਟ ਮੀਰਾ ਬਾਈ ਚਾਨੂ ਐਨ ਆਈ ਐਸ ਪਟਿਆਲਾ ਪਹੁੰਚੀ

Wednesday, Aug 25, 2021 - 10:26 AM (IST)

ਓਲੰਪਿਕ ਸਿਲਵਰ ਮੈਡਲਿਸਟ ਮੀਰਾ ਬਾਈ ਚਾਨੂ ਐਨ ਆਈ ਐਸ ਪਟਿਆਲਾ ਪਹੁੰਚੀ

ਪਟਿਆਲਾ (ਪਰਮੀਤ)-  ਟੋਕੀਓ ਓਲੰਪਿਕ ਵਿੱਚ ਸਿਲਵਰ ਮੈਡਲ ਜਿੱਤਣ ਮਗਰੋਂ ਵੇਟ ਲਿਫਟਰ ਮੀਰਾਬਾਈ ਚਾਨੂ ਰਾਤ 8 ਵਜੇ ਦੇ ਕਰੀਬ ਐਨ ਆਈ ਐਸ ਪਟਿਆਲਾ ਪਹੁੰਚ ਗਈ ਹੈ।ਲ ਅੱਜ ਦਿਨ ਵੇਲੇ ਉਹ ਐਨ ਆਈ ਐਸ ਵਿਚ ਟ੍ਰੇਨਿੰਗ ਲੈ ਰਹੀਆਂ ਖਿਡਾਰਨਾਂ ਅਤੇ ਐਨ ਆਈ ਐਸ ਵਿਚ ਤਾਇਨਾਤ ਕੋਚਾਂ ਨਾਲ ਮੁਲਾਕਾਤ ਕਰੇਗੀ। ਸ਼ਾਮ 4 ਵਜੇ ਪੱਤਰਕਾਰ ਮਿਲਣੀ ਰੱਖੀ ਗਈ ਹੈ ਜਿਸ ਵਿਚ ਉਹ ਐਨ ਆਈ ਐਸ ਦੇ ਸੀਨੀਅਰ ਅਧਿਕਾਰੀਆਂ ਨਾਲ ਰਲ ਕੇ ਮੀਡੀਆ ਨਾਲ ਗੱਲਬਾਤ ਕਰੇਗੀ।


author

Tarsem Singh

Content Editor

Related News