ਵਿਆਹੁਤਾ ਨੇ ਨਿਗਲਿਆ ਜ਼ਹਿਰ

Monday, Oct 09, 2017 - 06:34 AM (IST)

ਵਿਆਹੁਤਾ ਨੇ ਨਿਗਲਿਆ ਜ਼ਹਿਰ

ਫਗਵਾੜਾ, (ਜਲੋਟਾ)- ਸਿਵਲ ਹਸਪਤਾਲ 'ਚ ਇਕ ਔਰਤ ਨੂੰ ਜ਼ਹਿਰ ਚੜ੍ਹੀ ਹਾਲਤ 'ਚ ਲਿਆਂਦਾ ਗਿਆ। ਜਿਸਦੀ ਪਛਾਣ ਪਰਮਿੰਦਰ ਕੌਰ ਵਾਸੀ ਅਜਨੋਹਾ ਹੈ। ਪੀੜਤਾ ਨੇ ਜ਼ਹਿਰ ਕਿਉਂ ਖਾਧਾ, ਇਹ ਰਹੱਸਮਈ ਬਣਿਆ ਹੋਇਆ ਹੈ। ਪਰਿਵਾਰਿਕ ਸੂਤਰਾਂ ਅਨੁਸਾਰ ਉਸਨੇ ਗਲਤੀ ਨਾਲ ਇਸਨੂੰ ਨਿਗਲਿਆ ਹੈ। ਪੁਲਸ ਜਾਂਚ ਜਾਰੀ ਹੈ।


Related News