ਵਿਆਹ ਤੋਂ ਇੱਕ ਦਿਨ ਪਹਿਲਾਂ ਰਿਸ਼ਤੇਦਾਰਾਂ ਦੇ ਘਰ ਵਿਛੇ ਸੱਥਰ, ਕਾਰ ਹਾਦਸੇ ''ਚ ਪਿਓ-ਪੁੱਤ ਦੀ ਮੌਤ

Saturday, Oct 24, 2020 - 06:10 PM (IST)

ਵਿਆਹ ਤੋਂ ਇੱਕ ਦਿਨ ਪਹਿਲਾਂ ਰਿਸ਼ਤੇਦਾਰਾਂ ਦੇ ਘਰ ਵਿਛੇ ਸੱਥਰ, ਕਾਰ ਹਾਦਸੇ ''ਚ ਪਿਓ-ਪੁੱਤ ਦੀ ਮੌਤ

ਭਗਤਾ ਭਾਈ (ਪਰਮਜੀਤ ਢਿੱਲੋਂ): ਬੀਤੀ ਰਾਤ ਕਰੀਬ 10:30 ਵਜੇ ਨੇੜਲੇ ਪਿੰਡ ਸਿਰੀਏ ਵਾਲਾ ਵਿਖੇ ਇੱਕ ਪਰਾਲੀ ਵਾਲੀ ਟਰਾਲੀ ਨਾਲ ਇੱਕ ਰੈਟਜ ਕਾਰ ਦਾ ਐਕਸੀਡੈਂਟ ਹੋ ਜਾਣ ਦਾ ਦੁਖ਼ਦ ਸਮਾਚਾਰ ਮਿਲਿਆ ਹੈ। ਇਸ ਹਾਦਸੇ 'ਚ ਪੁੱਤਰ ਅਤੇ ਪਿਤਾ ਦੀ ਮੌਕੇ 'ਤੇ ਹੋ ਮੌਤ ਹੋ ਗਈ।

ਇਹ ਵੀ ਪੜ੍ਹੋ: ਬਠਿੰਡਾ ਖ਼ੁਦਕੁਸ਼ੀ ਮਾਮਲੇ 'ਚ ਖੁੱਲ੍ਹਣ ਲੱਗੇ ਭੇਤ, ਵੱਡੇ ਰਾਜਨੀਤੀਕ ਆਗੂਆਂ ਨਾਲ ਜੁੜੀਆਂ ਤਾਰਾਂ

PunjabKesari

ਪ੍ਰਾਪਤ ਜਾਣਕਾਰੀ ਮੁਤਾਬਕ ਸਥਾਨਕ ਇੱਕ ਪਰਿਵਾਰ ਦੇ ਕੁੜੀ ਦਾ ਵਿਆਹ ਜੋ ਅੱਜ ਰਾਤ ਨੂੰ ਹੋਣਾ ਹੈ, ਦੇ ਜਾਗੋ ਲੇਡੀ ਸੰਗੀਤ ਰਸਮ 'ਚ ਸ਼ਾਮਲ ਹੋਣ ਲਈ ਰਿਸ਼ਤੇਦਾਰ ਆਏ ਸਨ, ਜੋ ਵਾਪਸ ਜਾਂਦੇ ਸਮੇਂ ਪਿੰਡ ਸਿਰੀਏ ਵਾਲਾ ਵਿਖੇ ਪਰਾਲੀ ਵਾਲੀ ਟਰਾਲੀ ਨਾਲ ਟਕਰਾ ਗਏ  ਦੱਸਿਆ ਜਾਂਦਾ ਹੈ ਕਿ ਕੁਲਦੀਪ ਸਿੰਘ ਅਤੇ ਉਸ ਦਾ ਮੁੰਡਾ ਉਮਰ ਕਰੀਬ 14 ਸਾਲ ਦੀ ਮੌਤ ਹੋ ਗਈ ਜਦੋਂ ਕੁਲਦੀਪ ਸਿੰਘ ਪਤਨੀ ਵੀ ਜ਼ਖਮੀ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: ਬਠਿੰਡਾ: ਇਕੱਠੀਆਂ ਬਲੀਆਂ 4 ਜੀਆਂ ਦੀਆਂ ਚਿਖ਼ਾਵਾਂ, ਧਾਹਾਂ ਮਾਰ ਰੋਇਆ ਪੂਰਾ ਪਿੰਡ

PunjabKesari

ਇਹ ਵੀ ਪੜ੍ਹੋ: ਦੁਖ਼ਦ ਖ਼ਬਰ: 10 ਸਾਲਾਂ ਬੱਚੀ ਦੀ ਭਿਆਨਕ ਬੀਮਾਰੀ ਨਾਲ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ


author

Shyna

Content Editor

Related News