ਲੋਕ ਸਭਾ ਚੋਣਾਂ ਦੇ ਨਤੀਜੇ : ਕਾਂਗਰਸ 8, ਅਕਾਲੀ ਦਲ 2, ਭਾਜਪਾ 2, ''ਆਪ'' 1 ''ਤੇ

05/23/2019 9:19:24 AM

ਜਲੰਧਰ : 19 ਮਈ ਨੂੰ ਪਈਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋਣਾ ਸ਼ੁਰੂ ਹੋ ਗਿਆ ਹੈ। ਹੁਣ ਤੱਕ ਆਏ ਰੁਝਾਨਾਂ ਵਿਚ ਕਾਂਗਰਸ ਅੱਗੇ ਚੱਲ ਰਹੇ ਹਨ। ਚੋਣ ਨਤੀਜਿਆਂ ਮੁਤਾਬਕ ਕਾਂਗਰਸ ਸੂਬੇ ਵਿਚ 8 ਸੀਟਾਂ 'ਤੇ ਹੈ ਜਦਕਿ ਅਕਾਲੀ ਦਲ 2, ਭਾਜਪਾ 2 ਅਤੇ ਆਮ ਆਦਮੀ ਪਾਰਟੀ 1 ਸੀਟ 'ਤੇ ਲੀਡ ਕਰ ਰਹੀ ਹੈ।


Gurminder Singh

Content Editor

Related News