ਸਿੱਖਿਆ ਵਿਭਾਗ ਵੱਲੋਂ ਵੱਡੀ ਪੱਧਰ ਤੇ ਜ਼ਿਲ੍ਹਾ ਸਿੱਖਿਆ ਅਫਸਰਾਂ ਅਤੇ ਪ੍ਰਿੰਸੀਪਲਾਂ ਦੇ ਤਬਾਦਲੇ
Sunday, May 10, 2020 - 04:28 PM (IST)
ਸ਼ੇਰਪੁਰ (ਅਨੀਸ਼) - ਪੰਜਾਬ ਸਰਕਾਰ ਵੱਲੋਂ ਪੀ.ਈ.ਐਸ.(ਸਕੂਲ ਅਤੇ ਇੰਨਸਪੈਕਸ਼ਨ) ਗਰੁੱਪ-ਏ ਦੇ ਅਧਿਕਾਰੀਆਂ ਦੀ ਵੱਡੀ ਪੱਧਰ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਤੇ ਪ੍ਰਿੰਸੀਪਲਾਂ ਦੀਆਂ ਬਦਲੀਆਂ ਕਰ ਦਿੱਤੀਆ ਗਈਆਂ ਹਨ। ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਜਾਰੀ ਕੀਤੇ ਪੱਤਰ ਅਨੁਸਾਰ ਸਰਬਜੀਤ ਸਿੰਘ ਧੂਰੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐ:ਸਿ) ਮਾਨਸਾ , ਜਗਜੀਤ ਸਿੰਘ ਪ੍ਰਿੰਸੀਪਲ ਸਸਸਸ ਪੁਰਖਾਲੀ ਰੋਪੜ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਠਾਨਕੋਟ, ਪਰਮਿੰਦਰ ਸਿੰਘ ਬਰਾੜ ਪ੍ਰਿੰਸੀਪਲ ਬਾਜਾਖਾਨਾ ਫਰੀਦਕੋਟ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਫ਼ਰੀਦਕੋਟ, ਹਰਦੀਪ ਸਿੰਘ ਪ੍ਰਿੰਸੀਪਲ ਕਾਲਾ ਨੰਗਲ ਗੁਰਦਾਸਪੁਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਗੁਰਦਾਸਪੁਰ, ਸੁਖਵੀਰ ਸਿੰਘ ਖੂਈਆਂ ਸਰਵਰ ਫ਼ਾਜ਼ਿਲਕਾ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਫਾਜ਼ਿਲਕਾ, ਰਾਜੀਵ ਕੁਮਾਰ ਪ੍ਰਿੰਸੀਪਲ ਰੁਪਾਣਾ ਗਰਲਜ਼ ਮੁਕਤਸਰ ਸਾਹਿਬ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਫ਼ਿਰੋਜ਼ਪੁਰ, ਸੁਰਜੀਤ ਪਾਲ ਪ੍ਰਿੰਸੀਪਲ ਬਹਿਰਾਮਪੁਰ ਗੁਰਦਾਸਪੁਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਗੁਰਦਾਸਪੁਰ, ਰਾਜ ਕੁਮਾਰ ਖੋਸਲਾ ਪ੍ਰਿੰਸੀਪਲ ਧਮਾਣਾ ਰੂਪਨਗਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਰੂਪਨਗਰ ਲਗਾਇਆ ਗਿਆ ਹੈ।ਇਸ ਤੋਂ ਇਲਾਵਾ ਪੰਜਾਬ ਪ੍ਰਿੰਸੀਪਲਾਂ ਦੇ ਕੀਤੇ ਗਈਆਂ ਬਦਲੀਆਂ ਅਨੁਸਾਰ ਜਸਵੀਰ ਸਿੰਘ ਪ੍ਰਿੰਸੀਪਲ ਸਸਸਸ ਮੰਡੀ ਕਲਾ ਮੁੰਡੇ ਬਠਿੰਡਾ ਨੂੰ ਪ੍ਰਿੰਸੀਪਲ ਸਸਸਸ ਭੁੱਚੋ ਮੰਡੀ ਮੁੰਡੇ ਬਠਿੰਡਾ, ਗੁਰਮੀਤ ਕੌਰ ਪ੍ਰਿੰਸੀਪਲ ਸਸਸਸ ਦੋਲਤਪੁਰਾ ਨੀਵਾਂ ਮੋਗਾ ਨੂੰ ਪ੍ਰਿੰਸੀਪਲ ਸਸਸਸ ਹਰਗੋਬਿੰਦਰਪੁਰ ਲੁਧਿਆਣਾ, ਬਲਵਿੰਦਰ ਕੌਰ ਪ੍ਰਿੰਸੀਪਲ ਸਸਸਸ ਹਲਵਾਰਾ ਲੁਧਿਆਣਾ ਨੂੰ ਪ੍ਰਿੰਸੀਪਲ ਸਸਸਸ ਸਵ ਦੀ ਕਲਾ ਲੁਧਿਆਣਾ, ਤਾਰਨਜੀਤ ਸਿੰਘ ਪ੍ਰਿੰਸੀਪਲ ਸਸਸਸ ਕਰੀਰ ਸਾਹਿਬ ਲਿੱਤਰ ਲੁਧਿਆਣਾ ਨੂੰ ਪ੍ਰਿੰਸੀਪਲ ਸਸਸਸ ਹਲਵਾਰਾ ਲੁਧਿਆਣਾ, ਜਗਦੀਸ ਸਿੰਘ ਪ੍ਰਿੰਸੀਪਲ ਸਸਸਸ ਦਾਤੇਵਾਲ ਮੋਗਾ ਨੂੰ ਪ੍ਰਿੰਸੀਪਲ ਸਸਸਸ ਪੱਖੋਵਾਲ ਲੁਧਿਆਣਾ, ਨਰਿੰਦਰ ਕੌਰ ਪ੍ਰਿੰਸੀਪਲ ਸਸਸਸ ਟੱਲੋਵਾਲ ਬਰਨਾਲਾ ਨੂੰ ਪ੍ਰਿੰਸੀਪਲ ਸਸਸਸ ਰਛੀਨ ਲੁਧਿਆਣਾ,ਪ੍ਰਦੀਪ ਸਿੰਘ ਪ੍ਰਿੰਸੀਪਲ ਸਸਸਸ ਸਹੀਦ ਜੋਰਾ ਸਿੰਘ ਸਰਕਾਰੀ ਸੀਨੀ ਬਘੇਲੇਵਾਲਾ ਮੋਗਾ ਨੂੰ ਪ੍ਰਿੰਸੀਪਲ ਸਸਸਸ ਲਲੌੜੀ ਕਲਾ ਲੁਧਿਆਣਾ, ਦਵਿੰਦਰਪਾਲ ਕੌਰ ਪ੍ਰਿੰਸੀਪਲ ਸਸਸਸ ਬਿਲਗਾ ਮੁੰਡੇ ਜਲੰਧਰ ਨੂੰ ਪ੍ਰਿੰਸੀਪਲ ਸਸਸਸ ਮਾਛੀਵਾੜਾ ਮੁੰਡੇ ਲੁਧਿਆਣਾ, ਸਰਬਜੀਤ ਕੌਰ ਪ੍ਰਿੰਸੀਪਲ ਸਸਸਸ ਘੋਲੀਆਂ ਖੁਰਦ ਮੋਗਾ ਨੂੰ ਪ੍ਰਿੰਸੀਪਲ ਸਸਸਸ ਮਾਂਗਟ ਲੁਧਿਆਣਾ, ਅਰਪਿੰਦਰ ਕੌਰ ਪ੍ਰਿੰਸੀਪਲ ਸਸਸਸ ਧੂਨ ਤਰਨਤਾਰਨ ਨੂੰ ਪ੍ਰਿੰਸੀਪਲ ਸਸਸਸ ਭਿੰਡੀ ਸੈਦਾਂ ਅੰਮ੍ਰਿਤਸਰ, ਸੁਖਦੇਵ ਸਿੰਘ ਪ੍ਰਿੰਸੀਪਲ ਸਸਸਸ ਖੇਮਕਰਨ ਤਰਨਤਾਰਨ ਨੂੰ ਪ੍ਰਿੰਸੀਪਲ ਸਸਸਸ ਸੁਧਾਰ ਅੰਮ੍ਰਿਤਸਰ, ਨਸੀਬ ਸਿੰਘ ਪ੍ਰਿੰਸੀਪਲ ਸਸਸਸ ਸੁਲਤਾਨਪੁਰ ਲੋਧੀ ਮੁੰਡੇ ਕਪੂਰਥਲਾ ਨੂੰ ਪ੍ਰਿੰਸੀਪਲ ਸਸਸਸ ਧਾਰ ਕਲਾ ਪਠਾਨਕੋਟ,ਰਾਜੇਸ਼ ਕੁਮਾਰ ਪ੍ਰਿੰਸੀਪਲ ਸਸਸਸ ਬੂਟ ਕਪੂਰਥਲਾ ਨੂੰ ਪ੍ਰਿੰਸੀਪਲ ਸਸਸਸ ਭੂਲਾਣਾ ਕਪੂਰਥਲਾ, ਜਸਵਿੰਦਰ ਸਿੰਘ ਪ੍ਰਿੰਸੀਪਲ ਸਸਸਸ ਰੁਕਨਾਬੇਗੂ ਫਿਰੋਜਪੁਰ ਨੂੰ ਪ੍ਰਿੰਸੀਪਲ ਸਸਸਸ ਬਰਗਾੜੀ ਫਰੀਦਕੋਟ, ਕੰਵਲਪ੍ਰੀਤ ਕੌਰ ਪ੍ਰਿੰਸੀਪਲ ਸਸਸਸ ਨਥਾਣਾ ਬਠਿੰਡਾ ਨੂੰ ਪ੍ਰਿੰਸੀਪਲ ਸਸਸਸ ਸੇਖੂ ਬਠਿੰਡਾ, ਅਕਾਸਦੀਪ ਸਿੰਘ ਪ੍ਰਿੰਸੀਪਲ ਸਸਸਸ ਢਿੱਲਵਾ ਮੁੰਡੇ ਕਪੂਰਥਲਾ ਨੂੰ ਪ੍ਰਿੰਸੀਪਲ ਸਸਸਸ ਝਿੰਗਰ ਕਲਾਂ ਹੁਸ਼ਿਆਰਪੁਰ,ਸੰਦੀਪ ਵਰਮਾਂ ਪ੍ਰਿੰਸੀਪਲ ਸਸਸਸ ਭਦੌੜ ਮੁੰਡੇ ਬਰਨਾਲਾ ਨੂੰ ਪ੍ਰਿੰਸੀਪਲ ਬੰਗਾ ਮੁੰਡੇ ਸਭਸ ਨਗਰ, ਪਰਮਜੀਤ ਕੌਰ ਪ੍ਰਿੰਸੀਪਲ ਸਸਸਸ ਲੋਹੀਆਂ ਖਾਸ ਜਲੰਧਰ ਨੂੰ ਪ੍ਰਿੰਸੀਪਲ ਸਸਸਸ ਪੱਤਰ ਕਲਾ ਜਲੰਧਰ, ਰਾਜੀਵ ਹਾਂਡਾ ਪ੍ਰਿੰਸੀਪਲ ਸਸਸਸ ਮੁਥਾਡਾ ਖੁਰਦ ਜਲੰਧਰ ਨੂੰ ਪ੍ਰਿੰਸੀਪਲ ਸਸਸਸ ਵਡਾਲਾ ਜਲੰਧਰ, ਸੋਨੀਆਂ ਧਵਨ ਪ੍ਰਿੰਸੀਪਲ ਸਸਸਸ ਕੋਰਿਆਣਾਂ ਕੁੜੀਆਂ ਬਠਿੰਡਾ ਨੂੰ ਪ੍ਰਿੰਸੀਪਲ ਸਸਸਸ ਮੁਥਾਡਾ ਖੁਰਦ ਜਲੰਧਰ,ਅਨਿਲ ਕੁਮਾਰ ਉਪ ਜਿ.ਸਿ.ਅ.(ਸੈ.ਸਿ) ਜਲੰਧਰ ਨੂੰ ਪ੍ਰਿੰਸੀਪਲ ਸਸਸਸ ਹੇਲਰ ਜਲੰਧਰ, ਨੀਲਮ ਬਾਲਾ ਨੂੰ ਪ੍ਰਿੰਸੀਪਲ ਸਸਸਸ ਭਲਾਈਆਣਾ ਮੁਕਤਸਰ, ਰਜੀਵ ਜੋਸ਼ੀ ਪ੍ਰਿੰਸੀਪਲ ਸਸਸਸ ਸਮੀਪੁਰ ਜਲੰਧਰ ਨੂੰ ਉਪ.ਜਿ.ਸਿ.ਅ(ਸੈ.ਸਿ) ਜਲੰਧਰ, ਗੁਰਪ੍ਰੀਤ ਕੌਰ ਉਪ.ਜਿ.ਸਿ.ਅ(ਸੈ.ਸਿ) ਜਲੰਧਰ ਨੂੰ ਪ੍ਰਿੰਸੀਪਲ ਸਸਸਸ ਸਮੀਪੁਰ ਜਲੰਧਰ, ਪ੍ਰਦੀਪ ਕੁਮਾਰ ਪ੍ਰਿੰਸੀਪਲ ਸਸਸਸ ਕੁੱਸੂ ਵਾਲਾ ਫਿਰੋਜਪੁਰ ਨੂੰ ਪ੍ਰਿੰਸੀਪਲ ਸਸਸਸ ਕੰਧਵਾਲਾ ਹਾਜਰ ਖਾ ਫਾਜਿਲਕਾ, ਸੁਤੀਸ਼ ਕੁਮਾਰ ਪ੍ਰਿੰਸੀਪਲ ਸਸਸਸ ਫਿਰੋਜਸਾਹ ਫਿਰੋਜਪੁਰ ਨੂੰ ਪ੍ਰਿੰਸੀਪਲ ਸਸਸਸ ਗੁਧਾ ਢੰਢੀ ਫਿਰੋਜਪੁਰ, ਦੀਪ ਮਾਲਾ ਪ੍ਰਿੰਸੀਪਲ ਸਸਸਸ ਬੁਰਜਹਰੀ ਮਾਨਸਾ ਨੂੰ ਪ੍ਰਿੰਸੀਪਲ ਸਸਸਸ ਭੀਖੀ ਮੁੰਡੇ ਮਾਨਸਾ, ਵੀਰਪਾਲ ਕੌਰ ਪ੍ਰਿੰਸੀਪਲ ਸਸਸਸ ਸਿੰਘਪੁਰਾ ਗੁਰਦਾਸਪੁਰ ਨੂੰ ਪ੍ਰਿੰਸੀਪਲ ਹਰਪੁਰਾ ਧੰਧਦੋਈ ਗੁਰਦਾਸਪੁਰ,ਕਿਸ਼ੋਰ ਕੁਮਾਰ ਪ੍ਰਿੰਸੀਪਲ ਸਸਸਸ ਰਾਜਗੜ੍ਹ ਬਠਿੰਡਾ ਨੂੰ ਪ੍ਰਿੰਸੀਪਲ ਸਸਸਸ ਕਲਾਨੌਰ ਗੁਰਦਾਸਪੁਰ, ਅਮਨਦੀਪ ਕੁਮਾਰ ਪ੍ਰਿੰਸੀਪਲ ਸਸਸਸ ਕਾਮਲਵਾਲਾ ਫਿਰੋਜਪੁਰ ਨੂੰ ਪ੍ਰਿੰਸੀਪਲ ਸਸਸਸ ਪਨਿਆਰ ਗੁਰਦਾਸਪੁਰ, ਪਰਵਿੰਦਰ ਕੌਰ ਪ੍ਰਿੰਸੀਪਲ ਸਸਸਸ ਭਾਈ ਰੂਪਾ ਮੁੰਡੇ ਬਠਿੰਡਾ ਨੂੰ ਪ੍ਰਿੰਸੀਪਲ ਸਸਸਸ ਲੋਹ ਸਿੰਬਲੀ ਪਟਿਆਲਾ, ਜਤਿੰਦਰ ਸਿੰਘ ਪ੍ਰਿੰਸੀਪਲ ਸਸਸਸ ਸਲਾਬਤਪੁਰਾ ਬਠਿੰਡਾ ਨੂੰ ਪ੍ਰਿੰਸੀਪਲ ਸਸਸਸ ਪਸਿਆਣਾ ਪਟਿਆਲਾ,ਬੰਦਨਾ ਪੁਰੀ ਪ੍ਰਿੰਸੀਪਲ ਸਸਸਸ ਸਿੰਘਪੁਰਾ ਸਅਸ ਨਗਰ ਨੂੰ ਪ੍ਰਿੰਸੀਪਲ ਸਸਸਸ ਮੁੱਧੋ ਸੰਗਤੀਆਂ ਸਅਸ ਨਗਰ,ਜੋਅਤੀ ਚਾਵਲਾ ਪ੍ਰਿੰਸੀਪਲ ਸਸਸਸ ਸਿਧਵਾਂ ਬੋਟ ਕੁੜੀਆਂ ਲੁਧਿਆਣਾ ਨੂੰ ਪ੍ਰਿੰਸੀਪਲ ਸਸਸਸ ਪੁਰਖਾਲੀ ਰੂਪਨਗਰ, ਜਗਤਾਰ ਸਿੰਘ ਪ੍ਰਿੰਸੀਪਲ ਸਸਸਸ ਸ਼ਹੀਦ ਸਿਪਾਹੀ ਸੇਰ ਸਿੰਘ ਭਾਗੀਕੇ ਮੋਗਾ ਨੂੰ ਪ੍ਰਿੰਸੀਪਲ ਸਸਸਸ ਧਮਾਣ ਰੂਪਨਗਰ, ਸਰਬਜੀਤ ਕੌਰ ਪ੍ਰਿੰਸੀਪਲ ਸਸਸਸ ਸੰਗੋਵਾਲ ਜਲੰਧਰ ਨੂੰ ਪ੍ਰਿੰਸੀਪਲ ਸਸਸਸ ਬੋਪੀਆਂ ਸਭਸ ਨਗਰ, ਗਿੰਨੀ ਚੁਗਲ ਪ੍ਰਿੰਸੀਪਲ ਸਸਸਸ ਰੱਤੇਵਾਲ ਸਭਸ ਨਗਰ ਨੂੰ ਪ੍ਰਿੰਸੀਪਲ ਸਸਸਸ ਬਾਘ ਸਿਕੰਦਰ ਫਤਿਗੜ੍ਹ ਸਾਹਿਬ, ਵਰਿੰਦਰ ਕੌਰ ਪ੍ਰਿੰਸੀਪਲ ਸਸਸਸ ਰੰਘੜਿਆਲ ਮਾਨਸਾ ਨੂੰ ਪ੍ਰਿੰਸੀਪਲ ਸਸਸਸ ਗੰਡੂਆਂ ਸੰਗਰੂਰ, ਲਵਿਸ਼ ਚਾਵਲਾ ਪ੍ਰਿੰਸੀਪਲ ਸਸਸਸ ਫੱਤੂਢਿੰਗਾ ਕਪੂਰਥਲਾ ਨੂੰ ਪ੍ਰਿੰਸੀਪਲ ਸਸਸਸ ਕਰਨਾਣਾ ਸਭਸ ਨਗਰ, ਬਲਜਿੰਦਰ ਸਿੰਘ ਪ੍ਰਿੰਸੀਪਲ ਸਸਸਸ ਕੁੱਤੀਵਾਲਾ ਕਲਾ ਬਠਿੰਡਾ ਨੂੰ ਪ੍ਰਿੰਸੀਪਲ ਸਸਸਸ ਰਾਮ ਨਗਰ ਬਠਿੰਡਾ, ਵਰਿੰਦਰਜੀਤ ਬਾਤਿਸ਼ ਪ੍ਰਿੰਸੀਪਲ ਸਸਸਸ ਜੱਬੋ ਮਾਜਰਾ ਸੰਗਰੂਰ ਨੂੰ ਪ੍ਰਿੰਸੀਪਲ ਸਸਸਸ ਸਿਵਲ ਲਾਈਨਜ ਪਟਿਆਲਾ, ਸਵਿੰਦਰਜੀਤ ਸਿੰਘ ਪ੍ਰਿੰਸੀਪਲ ਸਸਸਸ ਜਲੂਰ ਬਠਿੰਡਾ ਨੂੰ ਪ੍ਰਿੰਸੀਪਲ ਸਸਸਸ ਗਿੱਦੜਬਾਹਾ ਮੁੰਡੇ ਮੁਕਤਸਰ, ਅਸ਼ੋਕ ਠਾਕੁਰ ਪ੍ਰਿੰਸੀਪਲ ਸਸਸਸ ਬਰੇਟਾ ਮਾਨਸਾ ਨੂੰ ਪ੍ਰਿੰਸੀਪਲ ਸਸਸਸ ਨਾਗਰਾ ਸੰਗਰੂਰ, ਪਰਮਜੀਤ ਕੌਰ ਪ੍ਰਿੰਸੀਪਲ ਸਸਸਸ ਰਾਮਾ ਮੋਗਾ ਨੂੰ ਪ੍ਰਿੰਸੀਪਲ ਸਸਸਸ ਬਰੁੰਦੀ ਲੁਧਿਆਣਾ, ਤਨਜੀਤ ਕੌਰ ਪ੍ਰਿੰਸੀਪਲ ਸਸਸਸ ਜਾਡਲਾ ਸਭਸ ਨਗਰ ਨੂੰ ਪ੍ਰਿੰਸੀਪਲ ਡਾਇਟ ਰੂਪਨਗਰ, ਬਲਜੀਤ ਕੌਰ ਪ੍ਰਿੰਸੀਪਲ ਡਾਇਟ ਰੂਪਨਗਰ ਨੂੰ ਪ੍ਰਿੰਸੀਪਲ ਸਸਸਸ ਜਾਡਲਾ ਸਭਸ ਨਗਰ ਵਿਖੇ ਲਗਾਇਆ ਗਿਆ। ਵਿਭਾਗ ਵੱਲੋਂ ਜਾਰੀ ਪੱਤਰ ਮੁਤਾਬਕ ਜਿੰਨ੍ਹਾਂ ਪ੍ਰਿੰਸੀਪਲਾਂ ਦੀ ਬਦਲੀ ਉਪਰੰਤ ਪਿਛਲੇ ਸਟੇਸ਼ਨ ਤੇ ਕੋਈ ਰੈਗੂਲਰ ਪ੍ਰਿੰਸੀਪਲ ਨਹੀਂ ਹੈ, ਉਨ੍ਹਾਂ ਸਕੂਲਾਂ ਵਿੱਚ ਉਹ ਹਫ਼ਤੇ ਦੇ ਅਖ਼ਰੀਲੇ ਤਿੰਨ ਦਿਨ ਸਕੂਲ ਜਾਣਗੇ ਅਤੇ ਨਵੀਂ ਤਾਇਨਾਤੀ ਵਾਲੀ ਥਾਂ ਤੇ ਹਫ਼ਤੇ ਦੇ ਪਹਿਲੇ ਤਿੰਨ ਦਿਨ ਜਾਣਗੇ।