ਸਿੱਖਾਂ ਖਿਲਾਫ ਬਿਆਨਬਾਜ਼ੀ ਤੋਂ ੁਗਰੇਜ਼ ਕਰਨ ਰਾਹੁਲ ਗਾਂਧੀ : ਬਡੂੰਗਰ

Wednesday, Sep 13, 2017 - 07:13 PM (IST)

ਸਿੱਖਾਂ ਖਿਲਾਫ ਬਿਆਨਬਾਜ਼ੀ ਤੋਂ ੁਗਰੇਜ਼ ਕਰਨ ਰਾਹੁਲ ਗਾਂਧੀ : ਬਡੂੰਗਰ

ਪਟਿਆਲਾ (ਬਖਸ਼ੀ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਸਿੱਖ ਸਮਾਜ ਖਿਲਾਫ ਬਿਆਨਬਾਜ਼ੀ ਕਰਨ ਤੋਂ ਰੋਕਿਆ ਹੈ। ਬਡੂੰਗਰ ਮੁਤਾਬਕ ਰਾਹੁਲ ਗਾਂਧੀ ਨੂੰ ਇਤਿਹਾਸ ਦੀ ਕੋਈ ਜਾਣਕਾਰੀ ਨਹੀਂ ਹੈ, ਜਿਸ ਦੇ ਚੱਲਦਿਆਂ ਉਨ੍ਹਾਂ ਵਲੋਂ ਬੇਤੁਕੀ ਬਿਆਨ ਦਿੱਤੇ ਜਾਂਦੇ ਹਨ।
ਕਰਨਾਟਕਾ ਸਰਕਾਰ ਵਲੋਂ ਕਿਰਪਾਨ ਬੈਨ ਕੀਤੇ ਜਾਣ ਨੂੰ ਐੱਸ. ਜੀ. ਪੀ. ਸੀ. ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਸਿੱਖਾਂ ਨਾਲ ਵਿਤਕਰਾ ਦੱਸਿਆ ਹੈ।


Related News